Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 27, 2026

    5:04:53 PM

  • alliance  akali  bjp  candidate

    ਗਠਜੋੜ ਦੇ ਬਾਵਜੂਦ ਵੀ ਅਕਾਲੀ-ਭਾਜਪਾ ਉਮੀਦਵਾਰ...

  • indian ai entrepreneur takes selfie with putin

    17 ਸਾਲਾ ਭਾਰਤੀ ਏਆਈ ਉੱਦਮੀ ਨੇ ਪੁਤਿਨ ਨਾਲ ਲਈ...

  • union cabinet women s reservation bill approval lok sabha

    ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ,...

  • sri ganganagar rail track blast case

    ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ: ਗੁਰਦਾਸਪੁਰ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਕੈਨੇਡੀਅਨ MP ਚੰਦਰ ਆਰੀਆ ਨੇ ਕੱਟੜਪੰਥੀਆਂ 'ਤੇ ਮੁੜ ਵਿੰਨ੍ਹਿਆ ਨਿਸ਼ਾਨਾ

INTERNATIONAL News Punjabi(ਵਿਦੇਸ਼)

ਕੈਨੇਡੀਅਨ MP ਚੰਦਰ ਆਰੀਆ ਨੇ ਕੱਟੜਪੰਥੀਆਂ 'ਤੇ ਮੁੜ ਵਿੰਨ੍ਹਿਆ ਨਿਸ਼ਾਨਾ

  • Edited By Vandana,
  • Updated: 24 Oct, 2024 11:24 AM
Canada
mp chandra arya again targeted extremists
  • Share
    • Facebook
    • Tumblr
    • Linkedin
    • Twitter
  • Comment

ਟੋਰਾਂਟੋ- ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਇਕ ਵਾਰ ਫਿਰ ਖਾਲਿਸਤਾਨੀ ਕੱਟੜਪੰਥੀਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਕੈਨੇਡਾ ਲੰਬੇ ਸਮੇਂ ਤੋਂ ਖਾਲਿਸਤਾਨੀ ਕੱਟੜਵਾਦ ਨਾਲ ਜੂਝ ਰਿਹਾ ਹੈ ਅਤੇ ਕੈਨੇਡੀਅਨ ਪ੍ਰਸ਼ਾਸਨ ਵੀ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਾ ਹੈ। ਚੰਦਰ ਆਰੀਆ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਪ੍ਰਭੂਸੱਤਾ ਸਰਵਉੱਚ ਹੈ ਅਤੇ ਵਿਦੇਸ਼ਾਂ ਦੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੈਨੇਡਾ ਦੀ ਪ੍ਰਭੂਸੱਤਾ ਸਰਵਉੱਚ 

ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਭਾਰਤੀ ਮੂਲ ਦੇ ਹਿੰਦੂ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਖਾਲਿਸਤਾਨੀ ਕੱਟੜਵਾਦ ਦੀ ਲਗਾਤਾਰ ਆਲੋਚਨਾ ਕਰ ਰਹੇ ਹਨ। ਉਨ੍ਹਾਂ ਇਸ ਨੂੰ ਲੈ ਕੇ ਆਪਣੀ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਕ ਪੋਸਟ 'ਚ ਇਸ ਮੁੱਦੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸ ਨੇ ਲਿਖਿਆ ਕਿ 'ਦੋ ਹਫ਼ਤੇ ਪਹਿਲਾਂ, ਮੈਂ ਐਡਮਿੰਟਨ ਵਿੱਚ ਆਯੋਜਿਤ ਇੱਕ ਹਿੰਦੂ ਪ੍ਰੋਗਰਾਮ ਵਿੱਚ ਸੁਰੱਖਿਅਤ ਰੂਪ ਨਾਲ ਉਦੋਂ ਹੀ ਹਿੱਸਾ ਲੈ ਸਕਿਆ ਜਦੋਂ ਕੈਨੇਡੀਅਨ ਪੁਲਸ ਨੇ ਸੁਰੱਖਿਆ ਪ੍ਰਦਾਨ ਕੀਤੀ ਸੀ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਮੇਰੇ ਵਿਰੁੱਧ ਪ੍ਰਦਰਸ਼ਨ ਕੀਤਾ।

 

My statement in parliament today:
Two weeks back, I could safely participate in a Hindu event in Edmonton only with the protection of RCMP officers, as a group of Khalistani protesters staged a disruptive demonstration against me.
In Canada, we have long recognized and… pic.twitter.com/uzZG6fds2T

— Chandra Arya (@AryaCanada) October 23, 2024

ਉਨ੍ਹਾਂ ਲਿਖਿਆ ਕਿ ‘ਕੈਨੇਡਾ ਵਿੱਚ ਅਸੀਂ ਲੰਬੇ ਸਮੇਂ ਤੋਂ ਖਾਲਿਸਤਾਨੀ ਕੱਟੜਵਾਦ ਦੀ ਸਮੱਸਿਆ ਨਾਲ ਜੂਝ ਰਹੇ ਹਾਂ। ਮੈਂ ਇੱਕ ਗੱਲ ਸਪੱਸ਼ਟ ਕਰ ਦੇਵਾਂ ਕਿ ਕੈਨੇਡਾ ਦੀ ਪ੍ਰਭੂਸੱਤਾ ਸਰਵਉੱਚ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੰਦਰ ਆਰੀਆ ਅਨੁਸਾਰ, 'ਖਾਲਿਸਤਾਨੀ ਕੱਟੜਵਾਦ ਕੈਨੇਡਾ ਦੀ ਸਮੱਸਿਆ ਹੈ ਅਤੇ ਕੈਨੇਡੀਅਨ ਪੁਲਸ ਨੇ ਇਸ ਦੀ ਜਾਂਚ ਲਈ ਨੈਸ਼ਨਲ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਵੀ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਕੱਟੜਪੰਥੀ ਅਤੇ ਅੱਤਵਾਦ ਦੇਸ਼ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਹਨ। ਮੈਨੂੰ ਉਮੀਦ ਹੈ ਕਿ ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਇਸ ਮੁੱਦੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਨਗੀਆਂ।

ਪੜ੍ਹੋ ਇਹ ਅਹਿਮ ਖ਼ਬਰ-India ਨਾਲ ਵਿਵਾਦ ਦਰਮਿਆਨ Trudeau ਨੂੰ ਵੱਡਾ ਝਟਕਾ, ਪਾਰਟੀ ਮੈਂਬਰਾਂ ਨੇ ਦਿੱਤੀ ਡੈੱਡਲਾਈਨ

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਤੀ ਧਮਕੀ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਚੰਦਰ ਆਰੀਆ ਨੂੰ ਖਾਲਿਸਤਾਨੀ ਕੱਟੜਵਾਦ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ ਇਸ ਦੇ ਬਾਵਜੂਦ ਚੰਦਰ ਆਰੀਆ ਖਾਲਿਸਤਾਨੀ ਕੱਟੜਵਾਦ ਖ਼ਿਲਾਫ਼ ਲਗਾਤਾਰ ਆਵਾਜ਼ ਉਠਾ ਰਹੇ ਹਨ। ਹਾਲ ਹੀ ਵਿੱਚ ਚੰਦਰ ਆਰੀਆ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ ਕਿ 'ਕੈਨੇਡਾ ਭਰ ਵਿੱਚ ਹਿੰਦੂ ਭਾਈਚਾਰਾ ਚਿੰਤਤ ਹੈ ਅਤੇ ਹਿੰਦੂ ਭਾਈਚਾਰੇ ਨੇ ਹਾਲ ਹੀ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਇੱਕ ਹਿੰਦੂ ਸੰਸਦ ਮੈਂਬਰ ਹੋਣ ਦੇ ਨਾਤੇ, ਮੈਂ ਵੀ ਇਸ ਚਿੰਤਾ ਤੋਂ ਜਾਣੂ ਹਾਂ। ਉਸ ਨੇ ਕਿਹਾ, 'ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਆਪਣੀ ਗੱਲ ਰੱਖ ਰਿਹਾ ਹਾਂ, ਪਰ ਮੇਰੀ ਇਕੱਲੀ ਕੋਸ਼ਿਸ਼ ਹੀ ਕਾਫੀ ਨਹੀਂ ਹੈ। ਕੈਨੇਡਾ ਵਿੱਚ ਵੱਸਦੇ ਸਮੁੱਚੇ ਹਿੰਦੂ ਭਾਈਚਾਰੇ ਨੂੰ ਇਸ ਲਈ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਸਿਆਸਤਦਾਨਾਂ ਨੂੰ ਜਵਾਬਦੇਹ ਠਹਿਰਾਉਣਾ ਹੋਵੇਗਾ। ਸਿਰਫ਼ ਮਿਲ ਕੇ ਹੀ ਅਸੀਂ ਆਪਣੀ ਸੁਰੱਖਿਆ ਅਤੇ ਹਿੱਤਾਂ ਨੂੰ ਯਕੀਨੀ ਬਣਾ ਸਕਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Chandra Arya
  • extremists
  • Statement
  • Canada
  • ਚੰਦਰ ਆਰੀਆ
  • ਕੱਟੜਪੰਥੀ
  • ਬਿਆਨ
  • ਕੈਨੇਡਾ

ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਲਈ ਅਯੋਗ : ਕਮਲਾ ਹੈਰਿਸ

NEXT STORY

Stories You May Like

  • indian ai entrepreneur takes selfie with putin
    17 ਸਾਲਾ ਭਾਰਤੀ ਏਆਈ ਉੱਦਮੀ ਨੇ ਪੁਤਿਨ ਨਾਲ ਲਈ 'ਸੈਲਫੀ', ਬਣਿਆ ਚਰਚਾ ਦਾ ਵਿਸ਼ਾ
  • south korea allowed a north korean fisherman
    ਦੱਖਣੀ ਕੋਰੀਆ ਨੇ ਉੱਤਰੀ ਕੋਰੀਆਈ ਮਛੇਰੇ ਨੂੰ ਵਸਣ ਦੀ ਦਿੱਤੀ ਇਜਾਜ਼ਤ , 6 ਹੋਰਾਂ ਨੂੰ ਦਿੱਤਾ ਦੇਸ਼ ਨਿਕਾਲਾ
  • us military destroyed its entire stockpile of lead azide through an explosion
    ਅਮਰੀਕੀ ਫੌਜ ਨੇ ਧਮਾਕਾ ਕਰ ਕੇ ਤਬਾਹ ਕੀਤਾ ‘ਲੈੱਡ ਐਜ਼ਾਈਡ’ ਦਾ ਪੂਰਾ ਭੰਡਾਰ
  • auctioned in britain
    ਤਾਜ ਮਹਿਲ ਤੋਂ ਲਿਜਾਈ ਗਈ ਸੰਗਮਰਮਰ ਦੀ ਸਲੈਬ ਬ੍ਰਿਟੇਨ 'ਚ ਹੋਵੇਗੀ ਨਿਲਾਮ
  • sri sahib in italy
    ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ ਵਾਪਰੀ ਘਟਨਾ
  • approval of defense budget
    609 ਬਿਲੀਅਨ ਡਾਲਰ ਦੇ ਰੱਖਿਆ ਬਜਟ ਨੂੰ ਮਨਜ਼ੂਰੀ ! ਰਾਸ਼ਟਰਪਤੀ ਪੁਤਿਨ ਦਾ ਵੱਡਾ ਕਦਮ
  • india  s hetero sends first shipment of generic hiv drug   lenacapavir   to africa
    ਭਾਰਤ ਦੀ ‘ਹੇਟਰੋ’ ਨੇ ਅਫ਼ਰੀਕਾ ਨੂੰ ਭੇਜੀ HIV ਰੋਕਥਾਮ ਵਾਲੀ ਜੈਨੇਰਿਕ ਦਵਾਈ ‘ਲੈਨਾਕਾਪਾਵੀਰ’ ਦੀ ਪਹਿਲੀ ਖੇਪ
  • indians left britain
    ਅਮਰੀਕਾ ,ਕੈਨੇਡਾ ਵਾਂਗ ਹੁਣ ਯੂਕੇ ਤੋਂ ਭਾਰਤੀਆਂ ਦਾ ਮੋਹ ਹੋਇਆ ਭੰਗ !  85,000 ਪਰਤੇ ਵਾਪਸ
  • malerkotla pork delivery controversy protest
    ਪੰਜਾਬ 'ਚ ਸੂਰ ਦੇ ਮਾਸ ਦੀ ਆਨਲਾਈਨ ਡਿਲਿਵਰੀ 'ਤੇ ਹੰਗਾਮਾ! ਇਹ ਸ਼ਹਿਰ ਜਾਮ ਕਰਨ ਦੀ...
  • led tricolor lights worth lakhs of rupees installed on 735 poles in jalandhar
    ਜਲੰਧਰ 'ਚ 735 ਖੰਭਿਆਂ 'ਤੇ ਲੱਗੀਆਂ ਲੱਖਾਂ ਰੁਪਏ ਦੀਆਂ LED ਤਿਰੰਗਾ ਲਾਈਟਾਂ,...
  • long traffic jam on jalandhar highway
    ਜਲੰਧਰ ਹਾਈਵੇਅ 'ਤੇ ਲੱਗਾ ਲੰਮਾ ਜਾਮ! ਤੇਜ਼ ਰਫ਼ਤਾਰ ਟਿੱਪਰ ਨੇ ਦੋ ਪਿਕਅੱਪ ਗੱਡੀਆਂ...
  • charanjit singh channi statement
    ਪੰਜਾਬ ਹਾਲਾਤ ਤਾਂ ਹੁਣ ਅੱਤਵਾਦ ਤੋਂ ਵੀ ਮਾੜੇ ਹੋ ਗਏ: ਚਰਨਜੀਤ ਸਿੰਘ ਚੰਨੀ
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • robbers looted a car by firing in the air near liddhar village
    ਲੁਟੇਰਿਆਂ ਨੇ ਫਾਇਰਿੰਗ ਕਰ ਲੁੱਟੀ ਕਾਰ, ਮਾਲਕ ਨੇ GPS ਨਾਲ ਗੱਡੀ ਦਾ ਇੰਜਣ ਬੰਦ ਕਰ...
  • blackout in punjab
    ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ...
  • jalandhar transport department gets a new a r t o
    ਜਲੰਧਰ ਟਰਾਂਸਪੋਰਟ ਵਿਭਾਗ ਨੂੰ ਮਿਲਿਆ ਨਵਾਂ ਏ. ਆਰ. ਟੀ. ਓ., ਹੁਣ ਪੰਜਾਂ ਕੰਮਕਾਜੀ...
Trending
Ek Nazar
sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

drug firms face shutdown

ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ

court stayed deportation

ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ

the actor spoke about his childhood struggles

“ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ...

today this young man has become an example for youtubers all over the world

ਕਦੇ ਵਿਵਾਦਾਂ ’ਚ ਘਿਰਿਆ ਸੀ ਕਰੀਅਰ, ਅੱਜ ਦੁਨੀਆ ਭਰ ਦੇ ਯੂਟਿਊਬਰਾਂ ਲਈ ਮਿਸਾਲ...

insurance amount wife husband son police arrested

2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ...

eu leaders divided

ਬਜਟ ਖਰਚ ਅਤੇ ਯੂਕਰੇਨ ਨੂੰ 49 ਬਿਲੀਅਨ ਡਾਲਰ ਦੇ ਕਰਜ਼ੇ ਦੇ ਮੁੱਦੇ 'ਤੇ ਯੂਰਪੀ...

rupee falls 24 paise against us dollar to 92 62 in early trade

ਇੱਕ ਦਿਨ ਦੀ ਤੇਜ਼ੀ ਮਗਰੋਂ ਮੁੜ ਟੁੱਟਿਆ ਰੁਪਿਆ, ਜਾਣੋ ਹੁਣ ਕਿੰਨੇ ਦਾ ਹੋਇਆ ਇੱਕ...

congress leader passed away

ਸੀਨੀਅਰ ਕਾਂਗਰਸੀ ਆਗੂ ਦਾ ਦਿਹਾਂਤ, ਅਨੰਤਨਾਗ ’ਚ ਸੋਗ ਦੀ ਲਹਿਰ

new zealand election

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅੰਤਿਮ ਗਿਣਤੀ 'ਚ ਕਿਸੇ ਵੀ ਪਾਰਟੀ ਨੂੰ...

famous actress gets married

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ, ਸਾਹਮਣੇ ਆਈਆਂ ਖੂਬਸੂਰਤ...

big news central government calls a special session of parliament

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ...

migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

oil facility in bangkok

ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ...

Daily Horoscope
    Previous Next
    • ਵਿਦੇਸ਼ ਦੀਆਂ ਖਬਰਾਂ
    • 8 palestinians killed in israeli attacks in gaza
      ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ
    • 988 million tea exports
      ਚਾਹ ਉਤਪਾਦਕ ਦੇਸ਼ ਭਾਰਤ ਨੇ 2025-26 ਵਿੱਚ $988 ਮਿਲੀਅਨ ਚਾਹ ਕੀਤੀ ਨਿਰਯਾਤ
    • taiwan and europe prepare
      ਚੀਨੀ ਡਿਸਇਨਫਾਰਮੇਸ਼ਨ ਮੁਹਿੰਮਾਂ ਵਿਰੁੱਧ ਸਾਂਝਾ ਮੋਰਚਾ ਖੋਲ੍ਹਣ ਦੀ ਤਿਆਰੀ 'ਚ...
    • china role in the iran war peacemaker or profiteer
      ਈਰਾਨ ਜੰਗ ਵਿੱਚ ਚੀਨ ਦੀ ਭੂਮਿਕਾ: ਸ਼ਾਂਤੀਦੂਤ ਜਾਂ ਮੁਨਾਫ਼ਾਖੋਰ?
    • punjab origin man held in canada
      ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
    • north korean leader kim jong has vowed to build more nuclear weapons
      ਉੱਤਰੀ ਕੋਰੀਆ ਦੇ ਨੇਤਾ ‘ਕਿਮ ਜੋਂਗ’ ਨੇ ਹੋਰ ਪ੍ਰਮਾਣੂ ਹਥਿਆਰ ਬਣਾਉਣ ਦਾ ਲਿਆ ਸੰਕਲਪ
    • drug firms face shutdown
      ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ
    • court stayed deportation
      ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ
    • green energy  india  minerals  agreements  trade
      ਭਾਰਤ ਨੇ 15 ਅਹਿਮ ਖਣਿਜਾਂ ਲਈ ਕੀਤੇ ਸਮਝੌਤੇ, ਵਪਾਰ ਨਾਲ ਗ੍ਰੀਨ ਤਬਦੀਲੀ ਨੂੰ...
    • nvidia stops sending chips to countries in southeast asia
      Nvidia ਨੇ ਦੱਖਣ-ਪੂਰਬੀ ਏਸ਼ੀਆ ਦੇ 4 ਦੇਸ਼ਾਂ ਨੂੰ ਚਿੱਪ ਭੇਜਣ 'ਤੇ ਲਾਈ ਰੋਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +