ਬੇਰੂਤ— ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਤਹਰੀਰ ਸਕਵਾਯਰ ਕੋਲ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉੱਡਾ ਲਿਆ, ਜਿਸ 'ਚ ਕਈ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਖਬਰ ਹੈ। ਸੀਰੀਆ ਦੇ ਸਰਕਾਰੀ ਚੈਨਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਚੈਨਲ ਮੁਤਾਬਕ ਪ੍ਰਸ਼ਾਸਨ ਨੇ ਜਾਂਚ ਦੌਰਾਨ ਤਿੰਨ ਕਾਰ ਬੰਬਾਂ ਦਾ ਪਤਾ ਲਗਾਇਆ ਅਤੇ ਦੋ ਕਾਰ ਬੰਬਾਂ ਨੂੰ ਕਿਰਿਆਹੀਨ ਕਰ ਦਿੱਤਾ ਗਿਆ।
ਮੱਧ ਅਮਰੀਕੀ ਦੇਸ਼ ਦੇ ਕੁਝ ਭਾਗਾਂ 'ਚ ਗੰਭੀਰ ਬਿਜਲੀ ਸੰਕਟ, ਲੱਖਾਂ ਲੋਕ ਹਨੇਰੇ 'ਚ
NEXT STORY