ਜਿਉ ਕੁਆਨ (ਵਾਰਤਾ/ਸਿਨਹੂਆ): ਚੀਨ ਨੇ ਐਤਵਾਰ ਨੂੰ ਪੁਲਾੜ ਵਿੱਚ ਸੈਟੇਲਾਈਟ ਰੱਖਣ ਲਈ ਲਾਂਗ ਮਾਰਚ-4ਸੀ ਰਾਕੇਟ ਲਾਂਚ ਕੀਤਾ। ਰਾਕੇਟ ਨੂੰ ਬੀਜਿੰਗ ਦੇ ਸਮੇਂ ਅਨੁਸਾਰ ਸਵੇਰੇ 7:43 ਵਜੇ ਉੱਤਰ-ਪੱਛਮੀ ਚੀਨ ਵਿੱਚ ਜਿਉ ਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ ਅਤੇ ਉਪਗ੍ਰਹਿ ਜ਼ਿਆਨ-23 ਨੂੰ ਪਹਿਲਾਂ ਤੋਂ ਨਿਰਧਾਰਤ ਔਰਬਿਟ ਵਿੱਚ ਭੇਜਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਚੰਗੀ ਖ਼ਬਰ, ਐਮਰਜੈਂਸੀ ਲੋੜਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ ਨਿਊਯਾਰਕ ਦਾ ਭਾਰਤੀ ਦੂਤਘਰ
ਸੈਟੇਲਾਈਟ ਦੀ ਵਰਤੋਂ ਮੁੱਖ ਤੌਰ 'ਤੇ ਪੁਲਾੜ ਵਾਤਾਵਰਣ ਦੀ ਨਿਗਰਾਨੀ ਲਈ ਕੀਤੀ ਜਾਵੇਗੀ। ਇਹ ਰਾਕੇਟ ਦੀ ਲਾਂਗ ਮਾਰਚ ਲੜੀ ਦਾ 522ਵਾਂ ਉਡਾਣ ਮਿਸ਼ਨ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀਆਂ ਲਈ ਚੰਗੀ ਖ਼ਬਰ, ਐਮਰਜੈਂਸੀ ਲੋੜਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ ਨਿਊਯਾਰਕ ਦਾ ਭਾਰਤੀ ਦੂਤਘਰ
NEXT STORY