Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 15, 2026

    5:27:35 PM

  • a major bombshell in punjab politics

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬੀਬੀ ਜਗੀਰ ਕੌਰ...

  • jathedar gargajj statement

    ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਨੇ...

  • even pakistanis have become fans of sehwag s son

    ਪਾਕਿਸਤਾਨੀ ਵੀ ਹੋਏ ਸਹਿਵਾਗ ਦੇ ਮੁੰਡੇ ਦੇ ਫ਼ੈਨ !...

  • charanjit singh channi jawani sambal cycle yatra

    ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ 'ਚੋਂ ਨਸ਼ਾ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਬ੍ਰਿਟੇਨ 'ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਜਾਣੋ ਕਦੋਂ ਤੋਂ ਕਰ ਸਕਣਗੇ ਅਪਲਾਈ

INTERNATIONAL News Punjabi(ਵਿਦੇਸ਼)

ਬ੍ਰਿਟੇਨ 'ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਜਾਣੋ ਕਦੋਂ ਤੋਂ ਕਰ ਸਕਣਗੇ ਅਪਲਾਈ

  • Edited By Vandana,
  • Updated: 05 Mar, 2021 11:16 AM
England
uk meritorious students
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਬਿਊਰੋ): ਬ੍ਰਿਟੇਨ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਬ੍ਰਿਟੇਨ ਵਿਚ ਪੜ੍ਹਾਈ ਦੇ ਬਾਅਦ ਤਜਰਬੇ ਲਈ ਕੰਮ ਕਰਨ ਲਈ ਮੌਕੇ ਉਪਲਬਧ ਕਰਾਉਣ ਵਾਲੇ ਨਵੇਂ ਕਿਸਮ ਦਾ ਵਰਕ ਵੀਜ਼ਾ (work visa) ਭਾਰਤ ਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਵੇਗਾ। ਇਸ ਲਈ 1 ਜੁਲਾਈ ਤੋਂ ਰਸਮੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਇਹ ਜਾਣਕਾਰੀ ਬ੍ਰਿਟੇਨ ਦੇ ਹੋਮ ਆਫਿਸ ਨੇ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੰਸਦ 'ਚ H-1B ਵੀਜ਼ਾਧਾਰਕ ਕਰਮਚਾਰੀਆਂ ਨਾਲ ਸਬੰਧਤ ਬਿੱਲ ਪੇਸ਼

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਪਿਛਲੇ ਸਾਲ ਘੋਸ਼ਿਤ 'ਗ੍ਰੈਜੁਏਟ ਰੂਟ ਵੀਜ਼ਾ' ਪੋਸਟ-ਬ੍ਰੈਗਜ਼ਿਟ ਨੀਤੀ ਦਾ ਹਿੱਸਾ ਹੈ। ਇਸ ਹਫ਼ਤੇ ਸੰਸਦ ਵਿਚ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਇਸ ਦੀ ਪੁਸ਼ਟੀ ਕੀਤੀ ਗਈ ਹੈ ।ਵਿਦੇਸ਼ੀ ਵਿਦਿਆਰਥੀਆਂ ਲਈ ਇਹ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋਵੇਗਾ। ਮਿਨਿਸਟਰ ਫੌਰ ਫਿਊਚਰ ਬਾਰਡਰ ਅਤੇ ਇਮੀਗ੍ਰੇਸ਼ਨ ਮੰਤਰੀ ਕੇਵਿਨ ਪੋਸਟਰ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਜਿਹੜੇ ਪ੍ਰਤਿਭਾਸ਼ਾਲੀ ਵਿਦਿਆਰਥੀ ਬ੍ਰਿਟੇਨ ਵਿਚ ਰਹਿ ਕੇ ਕਾਰੋਬਾਰ, ਵਿਗਿਆਨ, ਕਲਾ ਅਤੇ ਤਕਨਾਲੋਜੀ ਦੇ ਉੱਚਤਮ ਪੱਧਰ 'ਤੇ ਕਰੀਅਰ ਬਣਾਉਣ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਬਿਹਤਰ ਮੌਕਾ ਮਿਲ ਸਕੇ।ਉਹਨਾਂ ਨੇ ਕਿਹਾ ਕਿ ਅੱਜ ਕਈ ਤਬਦੀਲੀਆਂ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਬ੍ਰਿਟੇਨ ਦੇ ਵਿਦਿਅਕ ਅਦਾਰਿਆਂ ਵਿਚ ਬਿਹਤਰੀਨ ਸਿੱਖਿਆ ਪ੍ਰਾਪਤ ਕਰਨ ਮਗਰੋਂ ਇਸ ਦੇਸ਼ ਵਿਚ ਰਿਹਾਇਸ਼, ਕੰਮ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਠਹਿਰ ਸਕਦੇ ਹਨ।

ਨੋਟ- ਬ੍ਰਿਟੇਨ 'ਚ ਹੋਣਹਾਰ ਵਿਦਿਆਰਥੀਆਂ ਨੂੰ ਮਿਲੇਗਾ ਵਰਕ ਵੀਜ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • UK
  • Meritorious Students
  • Work Visa
  • ਬ੍ਰਿਟੇਨ
  • ਹੋਣਹਾਰ ਵਿਦਿਆਰਥੀ
  • ਵਰਕ ਵੀਜ਼ਾ

ਅਮਰੀਕਾ 'ਚ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਟਰੱਕ ਡਰਾਈਵਰ ਗ੍ਰਿਫ਼ਤਾਰ

NEXT STORY

Stories You May Like

  • pope leo xiv visited peru
    ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ, ਬੇਇਨਸਾਫ਼ੀ ਲਈ ਪ੍ਰਗਟਾਇਆ ਦੁੱਖ
  • quad leaders   summit
    ਕਵਾਡ ਆਗੂਆਂ ਦੇ ਸੰਮੇਲਨ ਦੀਆਂ ਤਿਆਰੀਆਂ ਦਾ ਕੰਮ ਜਾਰੀ: ਅਮਰੀਕੀ ਅਧਿਕਾਰੀ
  • ilam bus incident
    ਪਲਟ ਗਈ ਤੇਲ ਕੰਪਨੀ ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ! 12 ਦੀ ਮੌਤ, ਇਲਾਮ 'ਚ ਛਾਇਆ ਸੋਗ
  • lalit modi acquires british citizenship
    IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ
  • trump s plan court
    ਅਦਾਲਤ ਨੇ ਟਰੰਪ ਦੀ ਜਨਤਕ ਗੋਲਫ ਕੋਰਸ ਸਬੰਧੀ ਯੋਜਨਾ ਨੂੰ ਦੇ'ਤਾ ਵੱਡਾ ਝਟਕਾ
  • netanyahu talks for unity government
    ਨੇਤਨਯਾਹੂ ਨੇ ਯੂਨਿਟੀ ਸਰਕਾਰ ਲਈ 'ਬਿਨਾਂ ਸ਼ਰਤ' ਗੱਲਬਾਤ ਦੀ ਕੀਤੀ ਅਪੀਲ, ਆਈਜ਼ੈਂਕੋਟ ਨੇ ਬਿਆਨ ਨੂੰ ਕੀਤਾ ਖਾਰਿਜ
  • traveling to the us is now even easier
    ਹੁਣ ਅਮਰੀਕਾ ਦਾ ਸਫ਼ਰ ਹੋਵੇਗਾ ਹੋਰ ਆਸਾਨ! Air India ਨੇ ਮੁੜ ਸ਼ੁਰੂ ਕੀਤੀਆਂ ਸਿੱਧੀਆਂ ਫਲਾਈਟਾਂ
  • garment factories closed
    ਬੰਗਲਾਦੇਸ਼ 'ਚ 13 ਕੱਪੜਾ ਫੈਕਟਰੀਆਂ ਅਣਮਿੱਥੇ ਸਮੇਂ ਲਈ ਬੰਦ, ਮਜ਼ਦੂਰਾਂ ਦੇ ਵਿਰੋਧ ਪ੍ਰਦਰਸ਼ਨ ਜਾਰੀ
  • retired nsg commando submits complaint to cp regarding incident slapped asi
    ASI ਵੱਲੋਂ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਰਿਟਾਇਰਡ NSG ਕਮਾਂਡੋ ਨੇ CP ਨੂੰ...
  • accused arrested with weapons in punjab links to foreign handlers
    ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
  • commissionerate police took action against illegal construction
    ਕਪੂਰਥਲਾ ਜੇਲ੍ਹ ’ਚ ਬੰਦ ਮੁਲਜ਼ਮ ਦੀ ਨਾਜਾਇਜ਼ ਉਸਾਰੀ ’ਤੇ ਕਮਿਸ਼ਨਰਰੇਟ ਪੁਲਸ ਨੇ...
  • commissionerate police takes action against illegal construction
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ 'ਚ ਬੰਦ ਦੋਸ਼ੀ...
  • heavy rush on trains during the chhath festival
    ਛੱਠ ਦੇ ਤਿਉਹਾਰ ਵਿਚਕਾਰ ਟ੍ਰੇਨਾਂ ’ਚ ਭਾਰੀ ਭੀੜ, ਅੱਜ ਅੰਮ੍ਰਿਤਸਰ-ਮੁੰਬਈ ਵਿਚਕਾਰ...
  • early morning rain in punjab
    ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਤੜਕਸਾਰ ਬਾਰਿਸ਼ ਨਾਲ ਵਧੀ ਠੰਡ
  • phone and network services being used by gangsters lodged in jails
    ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਚਲਾਏ ਜਾ ਰਹੇ ਫੋਨ ਤੇ ਨੈੱਟਵਰਕ ਬੰਦ ਕਰਵਾਏ...
  • security vigil during elections and festivals
    ਚੋਣਾਂ ਤੇ ਤਿਉਹਾਰਾਂ 'ਤੇ ਸੁਰੱਖਿਆ ਦਾ ਪਹਿਰਾ, ਪੰਜਾਬ 'ਚ ਅਰਧ ਸੈਨਿਕ ਬਲਾਂ...
Trending
Ek Nazar
lalit modi acquires british citizenship

IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ

netanyahu talks for unity government

ਨੇਤਨਯਾਹੂ ਨੇ ਯੂਨਿਟੀ ਸਰਕਾਰ ਲਈ 'ਬਿਨਾਂ ਸ਼ਰਤ' ਗੱਲਬਾਤ ਦੀ ਕੀਤੀ ਅਪੀਲ,...

garment factories closed

ਬੰਗਲਾਦੇਸ਼ 'ਚ 13 ਕੱਪੜਾ ਫੈਕਟਰੀਆਂ ਅਣਮਿੱਥੇ ਸਮੇਂ ਲਈ ਬੰਦ, ਮਜ਼ਦੂਰਾਂ ਦੇ...

top hamas commander killed

ਹਮਲੇ 'ਚ ਮਾਰਿਆ ਗਿਆ ਹਮਾਸ ਦਾ ਚੋਟੀ ਦਾ ਕਮਾਂਡਰ: ਇਜ਼ਰਾਈਲ ਦਾ ਦਾਅਵਾ

find out why this veteran singer hasn  t grown his hair for 30 years

ਨਾ ਬਿਮਾਰੀ, ਨਾ ਸਟਾਇਲਿੰਗ ਦਾ ਸ਼ੌਕ ! ਜਾਣੋ ਆਖ਼ਿਰ 30 ਸਾਲਾਂ ਤੋਂ ਦਿੱਗਜ ਸਿੰਗਰ...

conflict erupts over amitabh bachchan  s bungalow   jalsa

ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਪਿੱਛੇ ਛਿੜ ਗਿਆ ਕਲੇਸ਼ ! ਭਾਬੀ ਨੇ ਠੋਕਿਆ...

a golden opportunity to buy jewelry

ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ ! ਆਲ-ਟਾਈਮ ਹਾਈ ਤੋਂ 2.43 ਲੱਖ ਰੁਪਏ ਡਿੱਗੀ...

punjab father daughter

ਪੰਜਾਬ: 5 ਸਾਲਾ ਧੀ ਨੇ ਪਿਓ ਨੂੰ ਕਰ'ਤਾ ਮਾਲੋਮਾਲ! ਕਹਿੰਦਾ- 'ਲਾਡੋ ਰਾਣੀਆਂ ਨੂੰ...

film producer  s daughter passes away due to cancer

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ : ਫ਼ਿਲਮ ਪ੍ਰੋਡਿਊਸਰ ਦੀ ਧੀ ਦਾ ਕੈਂਸਰ ਨਾਲ...

antony blinken statement

"ਅੱਤਵਾਦ ਵਿਰੁੱਧ 'ਜ਼ੀਰੋ-ਟੋਲਰੈਂਸ' ਨੀਤੀ ਜ਼ਰੂਰੀ ਅਤੇ ਭਾਰਤ ਕੋਲ ਆਪਣੀ ਰੱਖਿਆ...

famous actor becomes a groom again at the age of 44

44 ਸਾਲ ਦੀ ਉਮਰ 'ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ...

luxury car indian market year 2027 design features

ਦੇਖਦਿਆਂ ਹੀ ਦੀਵਾਨੇ ਬਣਾ ਦੇਵੇਗੀ ਸਭ ਤੋਂ ਲਗਜ਼ਰੀ ਕਾਰ ! ਫੀਚਰਜ਼ ਅਜਿਹੇ ਕਿ...

italy slaps meta with an 887 million fine

ਇਟਲੀ ਨੇ Meta ਨੂੰ ਠੋਕਿਆ 887 ਮਿਲੀਅਨ ਡਾਲਰ ਦਾ ਜੁਰਮਾਨਾ! ਇਸ ਮਾਮਲੇ 'ਚ ਕੀਤੀ...

2 arrested including a shooter wanted in the mad sandhu murder case

‘ਮੈਡ ਸੰਧੂ’ ਕਤਲ ਕਾਂਡ ’ਚ ਲੋੜੀਂਦੇ ਸ਼ੂਟਰ ਸਮੇਤ 2 ਗ੍ਰਿਫ਼ਤਾਰ, ਬਾਲੀਵੁੱਡ...

holiday monday government offices closed

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • top hamas commander killed
      ਹਮਲੇ 'ਚ ਮਾਰਿਆ ਗਿਆ ਹਮਾਸ ਦਾ ਚੋਟੀ ਦਾ ਕਮਾਂਡਰ: ਇਜ਼ਰਾਈਲ ਦਾ ਦਾਅਵਾ
    • guru nanak dev message in australian parliament
      ਪੰਜਾਬ ਦੀ ਧੀ ਪਰਵਿੰਦਰ ਕੌਰ ਨੇ AUS ਸੰਸਦ 'ਚ ਸੁਣਾਇਆ ਗੁਰੂ ਨਾਨਕ ਦੇਵ ਜੀ ਦਾ...
    • indian origin youth sentenced to 30 years in prison in britain
      ਬ੍ਰਿਟੇਨ ’ਚ ਭਾਰਤੀ ਮੂਲ ਦੇ ਨੌਜਵਾਨ ਨੂੰ 30 ਸਾਲ ਦੀ ਕੈਦ
    • organization linked to hafiz saeed sends notice to chief minister maryam nawaz
      ਹਾਫਿਜ਼ ਸਈਦ ਨਾਲ ਜੁੜੇ ਸੰਗਠਨ ਨੇ ਮੁੱਖ ਮੰਤਰੀ ‘ਮਰੀਅਮ ਨਵਾਜ਼’ ਨੂੰ ਭੇਜਿਆ ਨੋਟਿਸ
    • voyager 1
      Voyager-1 ਨੇ ਰਚਿਆ ਇਤਿਹਾਸ ! 1 Light Day ਦੀ ਦੂਰੀ ਤੈਅ ਕਰਨ ਵਾਲੀ ਬਣੀ ਪਹਿਲੀ...
    • prince william and kate visit india
      10 ਸਾਲ ਬਾਅਦ ਭਾਰਤ ਆ ਰਹੇ ਪ੍ਰਿੰਸ ਵਿਲੀਅਮ ਅਤੇ ਕੇਟ, 'ਅਰਥਸ਼ਾਟ ਪ੍ਰਾਈਜ਼'...
    • indian air force record
      ਭਾਰਤੀ ਏਅਰ ਫੋਰਸ ਨੇ ਰਚਿਆ ਇਤਿਹਾਸ ! ਸਭ ਤੋਂ ਵੱਧ ਉਚਾਈ 'ਤੇ ਕਰਵਾਈ ਟਰਾਂਸਪੋਰਟ...
    • pakistani security forces
      ਪਾਕਿਸਤਾਨ 'ਚ ਇੱਕ ਆਤਮਘਾਤੀ ਹਮਲਾਵਰ ਸਮੇਤ ਅੱਠ ਅੱਤਵਾਦੀ ਢੇਰ
    • india has eradicated polio while challenges persist in pakistan
      ਭਾਰਤ ਨੇ ਪੋਲੀਓ ਦਾ ਕੀਤਾ ਖ਼ਾਤਮਾ, ਪਾਕਿਸਤਾਨ 'ਚ ਅਜੇ ਵੀ ਚੁਣੌਤੀਆਂ ਬਰਕਰਾਰ
    • india port bunkering
      ਭਾਰਤ ਕੋਲ ਸਮੁੰਦਰੀ ਈਂਧਨ ਸਪਲਾਈ ਕਰਨ ਵਾਲੇ ਪ੍ਰਮੁੱਖ ਗਲੋਬਲ ਹੱਬ ਵਜੋਂ ਉੱਭਰਨ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +