Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 24, 2026

    5:05:43 PM

  • the akali bjp alliance has been announced

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ...

  • son shoots dead his mother and two pet dogs

    ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਮਾਂ ਦਾ ਕੀਤਾ...

  • another incident occurs at the site where a punjab police official was murdered

    ਜਿਸ ਥਾਂ 'ਤੇ ਹੋਇਆ ਸੀ ਪੰਜਾਬ ਪੁਲਸ ਦੇ ਮੁਲਾਜ਼ਮ ਦਾ...

  • akali bjp alliance  pm modi

    ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਵਿਵਾਦਿਤ ਵੈਬ ਸ਼ੀਰੀਜ ਲਈ ਇਟਲੀ ਦੇ ਜ਼ਿੰਮੇਵਾਰ ਸਿੰਘ ਪੰਜ ਪਿਆਰਿਆਂ ਦੀ ਕਚਹਿਰੀ 'ਚ ਹੋਣਗੇ ਪੇਸ਼

INTERNATIONAL News Punjabi(ਵਿਦੇਸ਼)

ਵਿਵਾਦਿਤ ਵੈਬ ਸ਼ੀਰੀਜ ਲਈ ਇਟਲੀ ਦੇ ਜ਼ਿੰਮੇਵਾਰ ਸਿੰਘ ਪੰਜ ਪਿਆਰਿਆਂ ਦੀ ਕਚਹਿਰੀ 'ਚ ਹੋਣਗੇ ਪੇਸ਼

  • Edited By Vandana,
  • Updated: 24 Nov, 2026 04:04 PM
Italy
web series
  • Share
    • Facebook
    • Tumblr
    • Linkedin
    • Twitter
  • Comment

ਇਟਲੀ(ਦਲਵੀਰ ਸਿੰਘ ਕੈਂਥ)- ਪਿਛਲੇ ਦਿਨੀਂ ਇਟਲੀ ਵਿੱਚ ਸਿੱਖ ਸਮਾਜ 'ਤੇ ਅਧਾਰਿਤ ਬਣੀ ਇੱਕ ਲੜੀਵਾਰ ਫਿਲਮ "ਵੈਬ ਸ਼ੀਰੀਜ" ਜਿਸ ਵਿੱਚ ਜਿੱਥੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਸੀ ਉੱਥੇ ਸਿੱਖ ਧਰਮ ਦੀ ਸ਼ਾਨ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ, ਜਿਸ ਕਾਰਨ ਇਟਲੀ ਵਿੱਚ ਵੱਸਦੇ ਸਮੁੱਚੇ ਸਿੱਖ ਸਮਾਜ ਦੇ ਹਿਰਦੇ ਵਲੂੰਧਰੇ ਗਏ ਤੇ ਇਟਲੀ ਦੇ ਚੁਫੇਰੇ ਸਿੱਖ ਸੰਗਤ ਵਿੱਚ ਭਾਰੀ ਰੋਹ ਦੇਖਿਆ ਗਿਆ। ਇਹ ਵੈਬ ਸ਼ੀਰੀਜ ਕਿਵੇਂ ਬਣੀ, ਕਿਸ ਨੇ ਇਹ ਕੁਤਾਹੀ ਕੀਤੀ ਤੇ ਇਸ ਲਈ ਮੁੱਖ ਕਸੂਰਵਾਰ ਕੌਣ ਹਨ ਇਸ ਬਾਬਤ ਬੀਤੇ ਦਿਨੀਂ ਇਟਲੀ ਦੇ ਪੁਰਾਤਨ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ਵਿਖੇ ਇਟਲੀ ਦੀ ਸਿੱਖ ਸੰਗਤ ਦੀ ਇੱਕ ਭਖ਼ਵੀਂ ਮੀਟਿੰਗ ਹੋਈ, ਜਿਸ ਵਿੱਚ ਸੰਗਤ ਨੇ ਇਸ ਸਾਰੀ ਸਾਜਿਸ਼ ਨੂੰ ਰਚਣ ਵਾਲਿਆਂ ਨੂੰ ਬੇਨਕਾਬ ਕਰਨ ਲਈ ਅਤੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਨ ਲਈ 2 ਵੱਖ-ਵੱਖ 7 ਤੇ 5 ਮੈਂਬਰੀ ਕਮੇਟੀਆਂ ਗਠਿਤ ਕੀਤੀਆਂ ਗਈ, ਜਿਹੜੀਆਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ।

ਇਸ ਘਟਨਾ ਚੱਕਰ ਦੀ ਪ੍ਰੈੱਸ ਨੂੰ ਗਠਿਤ 7 ਮੈਂਬਰੀ ਜਾਂਚ ਕਮੇਟੀ ਦੇ ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਗੁਰਦੁਆਰਾ ਯਾਦ ਸ਼ਹੀਦਾਂ ਕਰੇਜੋ ਵਿਖੇ ਉਹਨਾਂ ਦੀ ਕਮੇਟੀ ਵੱਲੋਂ ਇਸ ਵੈਬ ਸ਼ੀਰੀਜ ਵਿੱਚ ਕੰਮ ਕਰਨ ਵਾਲੇ ਸਿੰਘ ਜਾਂ ਜਿਹੜੇ ਪਰਿਵਾਰ ਸੰਬਧਤ ਸੀ ਉਹਨਾਂ ਸਭ ਨੂੰ ਬੁਲਾਇਆ ਗਿਆ, ਜਿਹਨਾਂ ਵਿੱਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਵੀ ਸ਼ਾਮਿਲ ਸੀ।ਇਹਨਾਂ ਸਭ ਸਬੰਧਤ ਧਿਰਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਦੋਂ ਇਹ ਵੈਬ ਸ਼ੀਰੀਜ ਸ਼ੁਰੂ ਹੋਈ ਉਦੋਂ ਬਿਲਕੁਲ ਕੋਈ ਸਿੱਖ ਧਰਮ ਦੇ ਖਿਲਾਫ਼ ਫਿਲਮੀਕਰਨ ਨਹੀਂ ਸੀ ਸਗੋਂ ਉਹ ਤਾਂ ਸਾਰੇ ਤਾਂਹੀ ਇਸ ਫਿਲਮ ਦਾ ਹਿੱਸਾ ਬਣੇ ਜਦੋਂ ਉਹਨਾਂ ਨੂੰ ਹਨੇਰੇ ਵਿੱਚ ਰੱਖ ਇਹੀ ਕਿਹਾ ਗਿਆ ਕਿ ਇਹ ਫਿਲਮ ਸਿੱਖੀ ਦੀ ਚੜ੍ਹਦੀ ਕਲਾ ਲਈ ਹੈ,ਪੰਥ ਦੀ ਚੜ੍ਹਦੀ ਕਲਾ ਲਈ ਹੈ ਪਰ ਅਫ਼ਸੋਸ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨਾਲ ਵਿਸ਼ਵਾਸ ਘਾਤ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-  ਦਵਾਈਆਂ ਦੇ ਮੁੱਲ 'ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਸਿੰਘ ਸਹਿਬਾਨ ਨੇ ਅੱਗੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਇਹ ਮੰਨਿਆਂ ਕਿ ਉਹਨਾਂ ਆਪਣੇ ਵੱਲੋਂ ਫਿਲਮ ਸੰਬਧੀ ਢੁੱਕਵੀਂ ਜਾਂਚ-ਪੜਤਾਲ ਕਰਨ ਵਿੱਚ ਅਸਫਲ ਰਹੀ, ਜਿਸ ਲਈ ਉਹ ਮੰਨਦੇ ਹਨ ਕਿ ਉਹ ਵੀ ਦੋਸੀ ਹਨ। ਇਸ ਵੈਬ ਸ਼ੀਰੀਜ ਲਈ ਕਸੂਰਵਾਰ ਪਰਿਵਾਰ ਜਾਂ ਹੋਰ ਜ਼ਿੰਮੇਵਾਰ ਸਿੱਖ ਆਗੂਆਂ ਦਾ ਪੱਖ ਜਾਣਨ ਤੋਂ ਬਾਅਦ ਜਾਂਚ ਕਮੇਟੀ ਨੇ ਇਹ ਫੈਸਲਾ ਲਿਆ ਕਿ ਹੁਣ ਜਦੋਂ ਕਿ ਇਹ ਸਭ ਆਪਣੀ ਗਲਤੀ ਮੰਨ ਗਏ ਹਨ ਹੁਣ ਇਸ ਮਾਮਲੇ ਨੂੰ ਅਕਾਲ ਤਖ਼ਤ ਕੋਲ ਨਹੀਂ ਲਿਜਾਇਆ ਜਾਵੇਗਾ । ਹੁਣ ਇਹ ਸਭ ਕਸੂਰਵਾਰ ਸਿੰਘ ਜਲਦ ਪੰਜ ਪਿਆਰਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣਕੇ ਭੁੱਲ ਬਖ਼ਾਉਣਗੇ ਤੇ ਆਪਣੀ ਬਣਦੀ ਸਜ਼ਾ ਲੈਣਗੇ।ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਕਿ ਇਸ ਵੈਬ ਸ਼ੀਰੀਜ ਲਈ ਜਿਹੜੀ ਕਾਨੂੰਨੀ ਕਾਰਵਾਈ ਹੋਵੇਗੀ ਉਸ ਦਾ ਸਾਰਾ ਖਰਚ ਉਹੀ ਸਿੰਘ ਕਰਨਗੇ ਜਿਹਨਾਂ ਇਸ ਵੈਬ ਸ਼ੀਰੀਜ ਵਿੱਚ ਭੂਮਿਕਾ ਨਿਭਾਉਣ ਲਈ ਕੋਈ ਰਾਸ਼ੀ ਲਈ ਹੈ ।ਆਖਿਰ’ਚ ਜਾਂਚ ਕਮੇਟੀ ਦੇ ਸਿੰਘ ਸਾਹਿਬਾਨਾਂ ਨੇ ਉਹਨਾਂ ਤਮਾਮ ਲੋਕਾਂ ਨੂੰ ਇਸ ਗੱਲ ਦੀ ਤਾੜਨਾ ਕਰਦਿਆ ਕਿਹਾ ਜਿਹੜੇ ਆਪਣੇ ਨਿੱਜੀ ਮੁਫਾਦ ਜਾਂ ਚੌਧਰ ਲਈ ਬਿਨ੍ਹਾਂ ਸੋਚੇ ਸਮਝੇ ਮਹਾਨ ਸਿੱਖ ਕੌਮ ਤੇ ਪੰਥ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਹਨ ਲੋੜ ਹੈ ਅਜਿਹੇ ਲੋਕਾਂ ਨੂੰ ਆਪਣੇ ਆਪ ਨੂੰ ਘੋਖਣ ਦੀ ਅਜਿਹੇ ਸ਼ਖ਼ਸਾਂ ਦੀਆਂ ਗਲਤੀਆਂ ਦਾ ਖਮਿਆਜਾ ਬਾਅਦ ਵਿੱਚ ਸਮੁੱਚਾ ਪੰਥ ਬਿਨ੍ਹਾ ਕਸੂਰ ਤੋਂ ਭੁਗਤਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Web Series
  • responsible Singh
  • Court
  • Italy
  • ਵੈਬ ਸ਼ੀਰੀਜ
  • ਜ਼ਿੰਮੇਵਾਰ ਸਿੰਘ
  • ਕਚਹਿਰੀ
  • ਇਠਲੀ

ਹਨੋਈ : ਰੈਸਟੋਰੈਂਟ 'ਚ ਧਮਾਕਾ;  ਤਿੰਨ ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖਮੀ

NEXT STORY

Stories You May Like

  • colombo oil leak
    ਕੋਲੰਬੋ ਬੰਦਰਗਾਹ 'ਤੇ ਤੇਲ ਹੋ ਗਿਆ ਲੀਕ ! 3 ਕਿਲੋਮੀਟਰ ਤੱਕ ਸਮੁੰਦਰੀ ਤੱਟ ਹੋਇਆ ਪ੍ਰਦੂਸ਼ਿਤ
  • india nepal train
    ਭਾਰਤ-ਨੇਪਾਲ ਸਬੰਧਾਂ 'ਚ ਇਤਿਹਾਸਕ ਕਦਮ ! ਅਯੁੱਧਿਆ ਤੋਂ ਟਰੇਨ ਰਾਹੀਂ ਜਨਕਪੁਰ ਪਹੁੰਚੇ 400 ਸ਼ਰਧਾਲੂ
  • gavin newsom to run for us president
    ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ
  • official in china sentenced
    ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ
  • lashkar commander killed in kashmir
    ਕਸ਼ਮੀਰ 'ਚ ਲਸ਼ਕਰ ਕਮਾਂਡਰ ਢੇਰ ਤੇ PoJK 'ਚ ਜਨਤਕ ਰੋਸ, ਵਿਸ਼ੇਸ਼ ਅਖਬਾਰੀ ਰਿਪੋਰਟ
  • humayun kabir statement
    ਹਸੀਨਾ ਨੂੰ ਸਿਰਫ਼ ਹੱਥਕੜੀਆਂ ਲਗਾ ਕੇ ਵਾਪਸ ਬੰਗਲਾਦੇਸ਼ ਲਿਆਂਦਾ ਜਾ ਸਕਦਾ ਹੈ: ਹੁਮਾਯੂੰ ਕਬੀਰ
  • restaurant incident in hanoi
    ਹਨੋਈ : ਰੈਸਟੋਰੈਂਟ 'ਚ ਧਮਾਕਾ;  ਤਿੰਨ ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖਮੀ
  • greece  s oldest modern museum reopens
    ਮੁੜ ਖੁੱਲ੍ਹਿਆ ਯੂਨਾਨ ਦਾ ਸਭ ਤੋਂ ਪੁਰਾਣਾ ਆਧੁਨਿਕ ਅਜਾਇਬ ਘਰ
  • parminder singh brar statement
    ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਵੱਲ...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • onkar singh brar appointed as the new acp of jalandhar central
    ਜਲੰਧਰ ਸੈਂਟਰਲ ਦੇ ਨਵੇਂ ਏ.ਸੀ.ਪੀ. ਬਣੇ ਉਂਕਾਰ ਸਿੰਘ ਬਰਾੜ
  • jalandhar police on alert ahead of assembly elections
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਪੁਲਸ ਅਲਰਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ...
  • municipal corporation unions   strike ends
    ਨਿਗਮ ਯੂਨੀਅਨਾਂ ਦੀ ਹੜਤਾਲ ਖ਼ਤਮ: ਮੇਅਰ ਤੇ ਕਮਿਸ਼ਨਰ ਨੇ ਵਧੇਰੇ ਮੰਗਾਂ ਮੰਨੀਆਂ,...
  • shopkeeper s motorcycle stolen outside monica tower
    ਮੋਨਿਕਾ ਟਾਵਰ ਦੇ ਬਾਹਰੋਂ ਦੁਕਾਨਦਾਰ ਦਾ ਬਾਈਕ ਚੋਰੀ
  • fire breaks out at councilor s cousin s restaurant in rama mandi
    ਰਾਮਾ ਮੰਡੀ 'ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ,...
  • bjp seeks suggestions from the public for punjab elections
    ਜਲੰਧਰ: ਪੰਜਾਬ ਚੋਣਾਂ ਲਈ ਭਾਜਪਾ ਨੇ ਜਨਤਾ ਤੋਂ ਮੰਗੇ ਸੁਝਾਅ, 3 ਨੰਬਰ ਤੇ QR ਕੋਡ...
Trending
Ek Nazar
pakistani web series mired in controversy demands for a ban in india

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...

gavin newsom to run for us president

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

official in china sentenced

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ...

restaurant incident in hanoi

ਹਨੋਈ : ਰੈਸਟੋਰੈਂਟ 'ਚ ਧਮਾਕਾ;  ਤਿੰਨ ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖਮੀ

greece  s oldest modern museum reopens

ਮੁੜ ਖੁੱਲ੍ਹਿਆ ਯੂਨਾਨ ਦਾ ਸਭ ਤੋਂ ਪੁਰਾਣਾ ਆਧੁਨਿਕ ਅਜਾਇਬ ਘਰ

pakistani national becomes first foreign astronaut

ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ...

mayor of chicago issued proclamation

ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ

vance and rubio met with the prime minister of qatar

ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...

is actress trisha krishnan set to enter politics

ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...

famous tv industry couple parts ways

TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

date of birth life partner love

Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...

dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

developed kidney disease from using a   skin whitening   cream

'ਰੰਗ ਗੋਰਾ' ਕਰਨ ਵਾਲੀ ਕ੍ਰੀਮ ਲਾਉਣ ਨਾਲ ਹੋ ਗਈ ਕਿਡਨੀ ਦੀ ਬਿਮਾਰੀ ! ਗਾਇਕ...

religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

sara tendulkar wedding rumours

ਪੰਜਾਬ ਦੀ 'ਨੂੰਹ' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ...

tragic end   love marriage    female clerk railway department takes a drastic step

ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...

canada annual press dinner

ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • greece  s oldest modern museum reopens
      ਮੁੜ ਖੁੱਲ੍ਹਿਆ ਯੂਨਾਨ ਦਾ ਸਭ ਤੋਂ ਪੁਰਾਣਾ ਆਧੁਨਿਕ ਅਜਾਇਬ ਘਰ
    • pakistan
      ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਨੂੰ ਤੇਜ਼ ਕਰਨ ਲਈ ਨਵੀਂ ਰਣਨੀਤੀ ਅਪਣਾਉਣ ਦੀ ਲੋੜ
    • medicine prices surge
      ਦਵਾਈਆਂ ਦੇ ਮੁੱਲ 'ਚ 99 ਫੀਸਦੀ ਤੱਕ ਦਾ ਭਾਰੀ ਵਾਧਾ ! ਗੁਆਂਢੀ ਮੁਲਕ 'ਚ ਮਚੀ...
    • dubai drivers
      ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
    • pakistani national becomes first foreign astronaut
      ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ...
    • home employee condition in pakistan
      ਪਾਕਿਸਤਾਨ 'ਚ ਬਾਲ ਗ੍ਰਹਿ ਕਰਮਚਾਰੀ ਦੇ ਬੇਰਹਿਮ ਕਤਲ 'ਤੇ ਹੰਗਾਮਾ, ਕਾਨੂੰਨ ਲਾਗੂ...
    • shadow of an economic downturn over bangladesh  s growth
      ਬੰਗਲਾਦੇਸ਼ ਦੇ ਆਰਥਿਕ ਵਾਧੇ 'ਤੇ ਮੰਦਹਾਲੀ ਦਾ ਪਰਛਾਵਾਂ: GDP ਦਰ 25 ਸਾਲਾਂ ਦੇ...
    • mayor of chicago issued proclamation
      ਸ਼ਿਕਾਗੋ ਦੇ ਮੇਅਰ ਨੇ 'ਦੀਵਾਲੀ' ਨੂੰ ਮਾਨਤਾ ਦੇਣ ਦਾ ਐਲਾਨ ਕਰ'ਤਾ ਜਾਰੀ
    • cannabis daily use outstrips alcohol
      ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ
    • sheikh hasina told date to return home
      ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸੀ ਦੀ ਦੱਸੀ ਤਾਰੀਖ਼, 1971 ਯੁੱਧ ਦੀ ਬਰਸੀ 'ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +