Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    4:13:23 PM

  • major action by railways against station superintendent yashwant singh

    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ...

  • sri hemkunt sahib  door closed  pakistan  pilgrims

    ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਅੰਤਿਮ...

  • farmers in bangladesh are blindly using pesticides

    ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼...

  • cbi investigation illegal mining in hoshiarpur high court issues orders

    ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Ludhiana
  • ਲੁਧਿਆਣਾ : ਡੀ.ਸੀ. ਦਫਤਰ 'ਚ ਵੱਡਾ ਫੇਰਬਦਲ

MALWA News Punjabi(ਮਾਲਵਾ)

ਲੁਧਿਆਣਾ : ਡੀ.ਸੀ. ਦਫਤਰ 'ਚ ਵੱਡਾ ਫੇਰਬਦਲ

  • Updated: 13 Aug, 2019 08:04 PM
Ludhiana
big transfer in dc office
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਸ਼ਾਰਦਾ)— ਡੀ.ਸੀ. ਪ੍ਰਦੀ ਅਗਰਵਾਲ ਵਲੋਂ ਦਰਜ਼ਨਾਂ ਕਰਮਚਾਰੀਆਂ ਦੇ ਤਬਾਦਲੇ ਸਬੰਧੀ ਲਿਸਟ ਮੰਗਵਲਵਾਰ ਨੂੰ ਜਿਥੇ ਜਾਰੀ ਕਰਦੇ ਹੋਏ ਤਬਦੀਲ ਹੋਏ ਕਰਮਚਾਰੀਆਂ ਨੂੰ ਤੁਰੰਤ ਨਵੀ ਪੋਸਟਿੰਗ 'ਤੇ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਲਿਸਟ ਨਵੀਂ ਪੁਰ ਉਸ 'ਤੇ ਜਾਰੀ ਕਰਨ ਦੀ ਤਾਰੀਕ 31 ਜੁਲਾਈ ਹੋਣ ਦੇ ਕਾਰਨ ਸਕੱਤਰੇਤ 'ਚ ਖੁਸਰ ਮੁਸਰ ਸ਼ੁਰੂ ਹੋ ਗਈ ਹੈ। ਲਿਸਟ 'ਚ ਜਿਥੇ ਸਾਰੇ ਕਰਮਚਾਰੀਆਂ ਨੂੰ ਟਰਾਂਸਫਰ ਕੀਤਾ ਗਿਆ ਹੈ। ਉਥੇ ਇਕ ਵਿਵਾਦਤ ਆਰ.ਸੀ. ਸਮੇਤ ਚੰਦ ਕਰਮਚਾਰੀ ਆਪਣੀ ਸੀਟ ਬਚਾਉਣ 'ਚ ਸਫਲ ਹੋ ਗਏ।
ਅਗਰਵਾਲ ਵਲੋਂ ਜਾਰੀ ਲਿਸਟ 'ਚ ਰਛਪਾਲ ਸਿੰਘ (ਸੀਨੀਅਰ ਸਹਾਇਕ) ਨੂੰ ਰੀਡਰ ਏ.ਡੀ.ਸੀ. ਦਵਿੰਦਰ ਬਾਵਾ ਨੂੰ ਤਹਿਸੀਲ ਪੱਛਮੀ ਦੇ ਨਾਲ ਪੂਰਵੀ ਦਾ ਵਾਧੂ ਭਾਰ, ਜੀਤਪਾਲ ਸਿੰਘ ਨੂੰ ਬਿੱਲ ਕਲਰਕ, ਹਰਪ੍ਰੀਤ ਸਿੰਘ ਨੂੰ ਅਹਿਲਮਦ ਏ.ਡੀ.ਸੀ, ਸਾਹਿਲ ਅਗਰਵਾਲ ਨੂੰ ਡੀ.ਆਰ.ਏ ਸ਼ਾਖਾ, ਅਮਿਤ ਕੁਮਾਰ ਨੂੰ ਬਿੱਲ ਕਲਰਲ ਪੱਛਮੀ, ਐੱਸ.ਡੀ.ਐੱਮ, ਮਨਜਿੰਦਰ ਸਿੰਘ ਅਤੇ ਰਾਜੂ ਅਤੇ ਹਰਵਿੰਦਰ ਸਿੰਘ ਨੂੰ ਖੰਨਾ, ਮੀਣਾ ਕੁਮਾਰੀ ਨੂੰ ਸਦਰ ਕਨੂੰਨਗੋ ਸ਼ਾਖਾ, ਅਮਰੀਕ ਸਿੰਘ ਨੂੰ ਸਮਰਾਲਾ, ਜੰਗ ਸਿੰਘ ਨੂੰ ਆਰ.ਸੀ ਮਾਛੀਵਾੜਾ, ਅਮਰੀਕ ਸਿੰਘ ਨੂੰ ਸਮਰਾਲਾ, ਮਨਦੀਪ ਸਿੰਘ ਨੂੰ ਏ.ਡੀ.ਸੀ ਜਗਰਾਂਓ ਦੇ ਨਾਲ, ਸਰਬਜੀਤ ਸਿੰਘ ਨੂੰ ਜਗਰਾਂਓ ਦੇ ਨਾਲ ਅੇੱਮ.ਐੱਲ ਸੀ ਰਾਏਕੋਟ, ਸੁਖਵਿੰਦਰ ਸਿੰਘ ਨੂੰ ਤਹਿਸੀਲ ਜਗਰਾਂਓ, ਸੁਰਿੰਦਰ ਸਿੰਘ ਨੂੰ ਆਰ.ਸੀ ਜਗਰਾਂਓ, ਦਲਜੀਤ ਸਿੰਘ ਨੂੰ ਬਿੱਲ ਕਲਰਕ ਜਗਰਾਂਓ, ਹਰਪ੍ਰੀਤ ਕੌਰ ਫੁਟਕਲ ਕਲਰਕ ਪੱਛਮੀ, ਅਰੁਣ ਕੁਮਾਰ ਨੂੰ ਅਮਲਾ ਸ਼ਾਖਾ, ਬੂਟਾ ਸਿੰਘ ਨੂੰ ਐੱਲ.ਐੱਫ.ਏ, ਜਗਜੀਤ ਸਿੰਘ ਨੂੰ ਤਹਿਸੀਲ ਪਾਇਲ, ਸਤਿਆਬਾਮਾ ਨੂੰ ਸਮਰਾਲਾ, ਪ੍ਰਦੀਪ ਕੌਰ ਨੂੰ ਐੱਸ.ਡੀ.ਐੱਮ, ਦੇ ਸਮਰਾਲਾ ਦੇ ਨਾਲ, ਜਸਪ੍ਰੀਤ ਸਿੰਘ ਢੇਹਲੋਂ, ਰਾਜਨ ਸ਼ਰਮਾ ਨੂੰ ਰਿਕਾਰਡ ਰੂਮ, ਕੀਮਤੀ ਲਾਲ ਨੂੰ ਸਦਰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਨੂੰ ਆਰ.ਸੀ ਖੰਨਾ, ਜਸਵਿੰਦਰ ਸਿੰਘ ਨੂੰ ਐੱਸ.ਡੀ.ਐੱਮ ਪੱਛਮੀ ਦੇ ਨਾਲ, ਵਿਨੀਤ ਕੁਮਾਰ ਨੂੰ ਆਰ.ਸੀ ਪੱਛਮੀ ਦੇ ਨਾਲਲਗਾਇਆ ਗਿਆ ਹੈ।

ਨਵੇਂ ਕਲਰਕਾਂ ਨੂੰ ਵੀ ਮਿਲੀਆਂ ਨਿਯੁਕਤੀਆਂ
ਸਰਕਾਰ ਵਲੋਂ ਖਾਲੀ ਪਈਆਂ ਕਲਰਕਾਂ ਦੀਆਂ ਸੀਟਾਂ 'ਤੇ ਕੀਤੀ ਭਰਤੀ ਉਪਰੰਤ ਪਿਛਲੇ ਦਿਨੀਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨ ਕਲਰਕਾਂ ਨੂੰ ਵੀ ਪਹਿਲੀ ਪੋਸਟਿੰਗ ਮਿਲ ਗਈ ਹੈ। ਡੀ.ਸੀ. ਵਲੋਂ ਜਾਰੀ ਲਿਸਟ ਮੁਤਾਬਕ ਫਿਰੋਜ਼ ਮੁਹੰਮਦ ਨੂੰ ਸ਼ਿਕਾਇਤ ਸ਼ਾਖਾ, ਕਿਰਨਦੀਪ ਕੌਰ ਨੂੰ ਖੰਨਾ, ਕਾਰਤਿਕ ਗਰਗ ਨੂੰ ਐੱਸ.ਡੀ.ਐੱਮ ਪੂਰਵੀ ਦੇ ਨਾਲ, ਸੁਖਵੀਰ ਕੌਰ ਨੂੰ ਰਿਕਾਰਡ ਰੂਮ, ਹਰਦੀਪ ਸਿੰਘ ਨੂੰ ਸਮਰਾਲਾ, ਪ੍ਰਭਜੋਤ ਕੌਰ ਨੂੰ ਏ.ਆਰ.ਆਈ ਸ਼ਾਖਾ, ਦਵਿੰਦਰ ਕੁਮਾਰ, ਪ੍ਰੀਤਮ ਸਿੰਘ ਨੂੰ ਨਾਜਰ ਸ਼ਾਖਾ, ਸੁਖਜਿੰਦਰ ਸਿੰਘ ਐੱਸ.ਡੀ.ਐੱਮ ਪੱਛਮੀ, ਰਾਮਪਾਲ ਨੂੰ ਵਿਕਾਸ ਸ਼ਾਖਾ, ਲਵਦੀਪ ਸ਼ਰਮਾ ਨੂੰ ਅਲਹਮਦ ਪੱਛਮੀ, ਗੁਰਬਾਜ ਸਿੰਘ ਐੱਸ.ਡੀ.ਐੱਮ ਪੂਰਵੀ ਦੇ ਨਾਲ ਮੋਹਿੰਦਰ ਕੁਮਾਰ ਨੂੰ ਅਲਮਹਦ ਪੂਰਵੀ, ਪ੍ਰਦੀਪ ਭੱਟੀ ਨੂੰ ਫੁਟਕਲ ਸ਼ਾਖਾ ਡੀ.ਸੀ ਦਫਤਰ ਨਿਯੁਕਤ ਕੀਤਾ ਗਿਆ। ਸੇਵਾਦਾਰਾਂ ਨੂੰਵੀ ਬਦਲ ਦਿੱਤਾ ਗਿਆ ਹੈ। ਜਿਸ ਵਿਚ ਪ੍ਰਭਸ਼ਰਨ ਨੂੰ ਪੂਰਵੀ, ਮਨਦੀਪ ਕੌਰ ਨੂੰ ਸ਼ਿਕਾਇਤ ਸ਼ਾਖਾ, ਮਨਦੀਪ ਸਿੰਘ ਨੂੰ ਵੀ ਬਦਲ ਦਿੱਤਾ ਗਿਆ ਹੈ। ਜਿਸ ਵਿਚ ਪ੍ਰਭਸ਼ਰਨ ਨੂੰ ਪੂਰਵੀ, ਮਨਦੀਪ ਕੌਰ ਨੂੰ ਸ਼ਿਕਾਇਤ ਸ਼ਾਖਾ, ਮਨਦੀਪ ਸਿੰਘ ਨੂੰ ਤਹਿਸੀਲ ਲੁਧਿਆਣਾ, ਬਲਜਿੰਦਰ ਨੂੰ ਮਾਛੀਵਾੜਾ, ਕਮਲ ਕੁਮਾਰ ਨੂੰ ਸਮਰਾਲਾ, ਧਨੇਸ਼ਵਰ ਨੂੰ ਆਮਲਾ ਸ਼ਾਖਾ ਵਿਚ ਕਿਰਨਵੀਰ ਨੂੰ ਖੰਨਾ ਅਤੇ ਹੰਸਰਾਜ ਨੂੰ ਸਦਰ ਲੁਧਿਆਣਾ ਵਿਚ ਤਾਇਨਾਤ ਕੀਤਾ ਗਿਆ ਹੈ।

  • ਡੀ ਸੀ ਦਫਤਰ
  • ਵੱਡਾ ਫੇਰਬਦਲ
  • DC office
  • Big Transfer

ਮਾਨਸਾ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

NEXT STORY

Stories You May Like

  • punjab police administration reshuffle notification
    ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ ਹੋਇਆ ਨੋਟੀਫਿਕੇਸ਼ਨ
  • major administrative reshuffle
    ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਠਾਨਕੋਟ 'ਚ 9 ਪੁਲਸ ਅਧਿਕਾਰੀਆਂ ਦੇ ਤਬਾਦਲੇ
  • mandeep bhandari becomes new cbse chairperson
    ਮਨਦੀਪ ਭੰਡਾਰੀ ਬਣੇ CBSE ਦੇ ਨਵੇਂ ਚੇਅਰਪਰਸਨ, ਕਈ ਹੋਰ ਅਧਿਕਾਰੀਆਂ ਦੇ ਵਿਭਾਗਾਂ 'ਚ ਵੀ ਫੇਰਬਦਲ
  • ed  s major action against cyber fraudsters
    ਸਾਈਬਰ ਠੱਗਾਂ 'ਤੇ ED ਦਾ ਵੱਡਾ ਐਕਸ਼ਨ: ਲੁਧਿਆਣਾ ਦੇ ਕਾਰੋਬਾਰੀ ਨਾਲ ਜੁੜੇ ਠੱਗੀ ਮਾਮਲੇ ’ਚ ਤੀਜਾ ਮੁਲਜ਼ਮ ਵੀ ਕਾਬੂ
  • action in ludhiana
    ਲੁਧਿਆਣਾ 'ਚ ਸਪੈਸ਼ਲ ਆਪ੍ਰੇਸ਼ਨ ਦੌਰਾਨ 2 ਗੈਂਗਸਟਰ ਕਾਬੂ! ਮੋਹਾਲੀ 'ਚ ਕਰਨ ਚੱਲੇ ਸੀ ਵੱਡਾ ਕਾਂਡ
  • cbi conducts major raid in ludhiana
    ਲੁਧਿਆਣਾ 'ਚ CBI ਦੀ ਵੱਡੀ ਛਾਪੇਮਾਰੀ, ਪਿੰਡ ਬਾਰਨਹਾਰਾ ਪੁੱਜੀਆਂ ਟੀਮਾਂ
  • trolley overloaded with stubble crashes into shops in bhogpur
    ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
  • paddy harvesting should be done only between 10 am and 6 pm
    ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ : ਡੀ.ਸੀ.
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ!...
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
  • police raid fake lottery racket in phagwara gate
    ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5...
  • security agencies on alert at the city railway station
    ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਏਜੰਸੀਆਂ ਅਲਰਟ,...
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
Trending
Ek Nazar
delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • service center  employees   union  letter
      ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
    • bail rejected for the person who shot and killed a young man
      ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੀ ਜ਼ਮਾਨਤ ਖ਼ਾਰਜ
    • central government approves this major project
      ਕੇਂਦਰ ਸਰਕਾਰ ਨੇ ਵੱਡੇ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ, ਇਨ੍ਹਾਂ ਲੋਕਾਂ ਨੂੰ...
    • murdered on suspicion of murder
      ਕਤਲ ਦੇ ਸ਼ੱਕ 'ਚ ਕਤਲ! ਨੌਜਵਾਨ ਦਾ ਸਿਰ ਧੜ੍ਹ ਤੋਂ ਕੀਤਾ ਸੀ ਵੱਖ, ਪਿਉ-ਪੁੱਤ...
    • accident in samrala
      ਬਾਈਪਾਸ 'ਤੇ ਫ਼ਲਾਈਓਵਰ ਤੋਂ ਹੇਠਾਂ ਡਿੱਗਿਆ ਖੰਡ ਨਾਲ ਭਰਿਆ ਟਰੱਕ
    • married lover hotel room illicit affair
      ਵਿਆਹੀ ਪ੍ਰੇਮਿਕਾ ਨੂੰ ਲੈ ਕੇ ਹੋਟਲ 'ਚ ਗਏ ਪ੍ਰੇਮੀ ਨੇ ਕਰ'ਤਾ ਵੱਡਾ ਕਾਂਡ, ਪੂਰੀ...
    • alert for travelers going to delhi
      ਅੱਜ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਅਲਰਟ, ਇਨ੍ਹਾਂ ਸਣੇ 29 ਟਰੇਨਾਂ ਰੱਦ, ਪੜ੍ਹੋ...
    • accident case
      ਰਾਤ ਨੂੰ ਸੈਰ ਕਰਦੇ ਵਿਅਕਤੀ ’ਚ ਮਾਰੀ ਗੱਡੀ, ਮੌਤ
    • licenses of 17 travel agents cancelled in bathinda district
      ਬਠਿੰਡਾ ਜ਼ਿਲ੍ਹੇ 'ਚ 17 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਰੱਦ, ਪੜ੍ਹੋ ਕੀ ਹੈ ਕਾਰਨ
    • risk of lightning and storms in punjab for 3 days
      ਪੰਜਾਬ 'ਚ 3 ਦਿਨ ਅਸਮਾਨੀ ਬਿਜਲੀ ਤੇ ਤੂਫ਼ਾਨ ਦਾ ਖ਼ਤਰਾ, ਇਨ੍ਹਾਂ 3 ਜ਼ਿਲ੍ਹਿਆਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +