Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    6:04:05 AM

  • ludhiana schools to remain closed today

    'ਪੰਜਾਬ ਬੰਦ' ਦੇ ਸੱਦੇ ਦਾ ਅਸਰ, ਲੁਧਿਆਣਾ ਦੇ ਕਈ...

  • gold silver crash

    Gold-Silver Crash: ਤਿਉਹਾਰਾਂ ਤੋ ਪਹਿਲਾਂ...

  • punjab bandh farmers union parvinder jhota

    15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ...

  • will schools remain open or not during the punjab bandh

    ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣਗੇ ਜਾਂ ਨਹੀਂ, ਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਅਦਾਕਾਰੀ ਅਤੇ ਪੇਸ਼ਕਾਰੀ ਦਾ ਚਮਕਦਾ ਸਿਤਾਰਾ ‘ਰਾਜ ਕੁਮਾਰ ਤੁਲੀ’

MERI AWAZ SUNO News Punjabi(ਨਜ਼ਰੀਆ)

ਅਦਾਕਾਰੀ ਅਤੇ ਪੇਸ਼ਕਾਰੀ ਦਾ ਚਮਕਦਾ ਸਿਤਾਰਾ ‘ਰਾਜ ਕੁਮਾਰ ਤੁਲੀ’

  • Edited By Rajwinder Kaur,
  • Updated: 12 Aug, 2020 02:19 PM
Jalandhar
raj kumar tuli actor shining star
  • Share
    • Facebook
    • Tumblr
    • Linkedin
    • Twitter
  • Comment

ਪੰਜਾਬੀ ਰੰਗਮੰਚ ਨੇ ਕੁਝ ਅਜਿਹੇ ਅਦਾਕਾਰ ਪੈਦਾ ਕੀਤੇ, ਜਿੰਨ੍ਹਾਂ ਨੇ ਅਦਾਕਾਰੀ ਦਾ ਲੋਹਾ ਜਿੱਥੇ-ਜਿੱਥੇ ਵੀ ਉਹ ਗਏ ਮਨਵਾਇਆ। ਇਨ੍ਹਾਂ ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਨਾਵਾਂ ਵਿੱਚ ਇੱਕ ਨਾਂਵ 'ਰਾਜ ਕੁਮਾਰ ਤੁਲੀ' ਦਾ ਆਪ ਮੁਹਾਰੇ ਸਾਡੇ ਸਾਰਿਆਂ ਦੇ ਬੁੱਲ੍ਹਾਂ 'ਤੇ ਆ ਜਾਂਦਾ ਹੈ। ਆਪ ਦਾ ਜਨਮ ਕਪੂਰਥਲਾ ਦੇ ਸਾਧਾਰਨ ਜਿਹੇ ਪਰਿਵਾਰ ਵਿੱਚ ਪਿਤਾ ਸ਼੍ਰੀ ਤਿਲਕ ਰਾਜ ਤੁਲੀ ਮਾਤਾ ਸ਼੍ਰੀ ਮਤਿ ਪ੍ਰਕਾਸ਼ ਦੇਵੀ ਤੁਲੀ ਦੀ ਕੁੱਖੋਂ ਹੋਇਆ। ਆਪ 5 ਭੈਣ ਭਰਾਵਾਂ ਵਿੱਚੋਂ ਵਿਚਕਾਰਲੇ ਹਨ। ਕਹਿੰਦੇ ਹਨ ਜਦੋਂ ਕਿਸੇ ਅੰਦਰ ਕਿਸੇ ਚੀਜ ਦੀ ਭੁੱਖ ਲੱਗ ਜਾਵੇ ਤਾਂ ਫਿਰ ਉਹ ਮੁਕਾਮ ਹਾਸਲ ਕੀਤੇ ਬਿਨਾਂ ਤ੍ਰਿਪਤ ਨਹੀਂ ਹੁੰਦੀ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਜਿਹੀ ਭੁੱਖ ਰਾਜ ਕੁਮਾਰ ਤੁਲੀ ਅੰਦਰ ਸਿੱਖਿਆ ਨੂੰ ਲੈ ਕੇ ਦੇਖੀ ਜਾ ਸਕਦੀ ਹੈ। ਉਨ੍ਹਾਂ ਆਪਣੀ 11ਵੀਂ ਤੱਕ ਦੀ ਪੜ੍ਹਾਈ ਐੱਮ.ਡੀ.ਐੱਸ.ਡੀ .ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਕੀਤੀ ਅਤੇ ਬੀ.ਏ.ਦੀ ਡਿਗਰੀ ਡੀ.ਏ.ਵੀ.ਕਾਲਜ ਅਤੇ ਦੋਆਬਾ ਕਾਲਜ ਜਲੰਧਰ ਤੋਂ ਕੀਤੀ। ਬੀ.ਏ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਸਫ਼ਰ ਸ਼ੁਰੂ ਹੁੰਦਾ ਹੈ, ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨੇ ਖ਼ਾਸ ਕਰਵਟ ਬਦਲੀ। ਉਨ੍ਹਾਂ ਐੱਮ.ਏ.ਪੰਜਾਬੀ, ਐੱਮ.ਏ.ਹਿੰਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ ਕੀਤੀ। ਫਿਰ ਉਨ੍ਹਾਂ ਦਾ ਉਹ ਸਫ਼ਰ ਸ਼ੁਰੂ ਹੋਇਆ, ਜਿਹੜੇ ਰਾਹਾਂ 'ਤੇ ਇੱਕ ਵਾਰੀ ਤੁਰਕੇ ਉਨ੍ਹਾਂ ਨੇ ਦੁਬਾਰਾ ਪਿੱਛੇ ਮੁੜਕੇ ਨਹੀਂ ਵੇਖਿਆ।

ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

PunjabKesari

ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਆਪ ਨੇ ਐੱਮ.ਏ.ਥੀਏਟਰ ਤੇ ਟੈਲੀਵਿਜ਼ਨ ਯੂਨੀਵਰਸਿਟੀ ਟਾਪਰ (ਗੋਲਡ ਮੈਡਲਿਸਟ) ਰਹਿ ਕੇ ਕੀਤੀ। ਨਾਟਕ ਕਰਨ ਦੀ ਕਲਾ ਉਨ੍ਹਾਂ ਅੰਦਰ ਬਚਪਨ ਤੋਂ ਹੀ ਸੀ। ਜਦੋਂ ਆਪ ਨੇ 1973 ਵਿੱਚ ਅੱਠਵੀਂ ਕਲਾਸ ਵਿੱਚ ਪਹਿਲੀ ਵਾਰ ਸਟੇਜ ਪ੍ਰੋਗਰਾਮ ਕੀਤਾ ਤਾਂ ਸਾਰਿਆਂ ਨੇ ਆਪ ਦੀ ਖ਼ੂਬ ਪ੍ਰਸ਼ਸਾ ਕੀਤੀ। ਉਨ੍ਹਾਂ ਵੱਜਦਿਆਂ ਤਾੜੀਆਂ ਦਾ ਜੁਨੂੰਨ ਉਨ੍ਹਾਂ ਨੂੰ ਇੱਥੋਂ ਤੱਕ ਲੈ ਆਇਆ ਕਿ ਉਸ ਨੇ ਉਨ੍ਹਾਂ ਨੂੰ ਇਕ ਨਾਮਵਾਰ ਨਾਟਕਕਾਰ, ਅਨਾਊਂਸਰ ਅਤੇ ਚੰਗੇ ਰਚੇਤਾ ਬਣਾ ਦਿੱਤਾ।

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਹੀਰੇ ਨੂੰ ਤਰਾਸਣ ਲਈ ਜੌਹਰੀ ਦਾ ਵਿਸ਼ੇਸ਼ ਰੋਲ ਹੁੰਦਾ ਹੈ। ਇਹ ਰੋਲ ਸ਼੍ਰੀ ਲਲਿਤ ਬਹਿਲ ਅਤੇ ਸ਼੍ਰੀ ਰਵੀ ਦੀਪ ਗੁਰੂ ਦੇ ਰੂਪ ਵਿੱਚ ਅਦਾ ਕੀਤਾ। ਇਨ੍ਹਾਂ ਤੋਂ ਆਪ ਨੇ ਥੀਏਟਰ ਅਤੇ ਅਨਾਉਂਸਰ ਦੀਆਂ ਬਾਰੀਕੀਆਂ ਸਿੱਖੀਆਂ। ਆਪ ਨੇ ਰੁਜ਼ਗਾਰ ਦੇ ਤੌਰ ’ਤੇ ਬਤੌਰ ਅਨਾਊਂਸਰ ਆਲ ਇੰਡੀਆ ਰੇਡੀਓ ਵਿੱਚ ਨੌਕਰੀ 15 ਦਸੰਬਰ 1987 ਤੋਂ 30 ਅਪ੍ਰੈਲ 2020 (ਲਗਭਗ 33 ਸਾਲ) ਕੀਤੀ। ਜਲੰਧਰ ਦੂਰਦਰਸ਼ਨ 'ਤੇ ਲਗਭੱਗ 50 ਨਾਟਕ ਤੇ ਸੀਰੀਅਲ ਬਤੌਰ ਕਲਾਕਾਰ ਕਰਕੇ ਲੋਕਾਂ ਦਾ ਭਰਪੂਰ ਪਿਆਰ ਖੱਟਿਆ। ਆਪ ਯੂਨੀਵਰਸਿਟੀ ਪੱਧਰ 'ਤੇ ਲਗਾਤਾਰ ਸਰਵੋਤਮ ਕਲਾਕਾਰ ਅਤੇ ਸਰਵੋਤਮ ਮੋਨੋਐਕਰ ਰਹੇ। ਇੱਥੇ ਹੀ ਬਸ ਨਹੀਂ ਆਪ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ 50 ਤੋਂ ਵੱਧ ਕਾਲਜਾਂ 'ਚ ਨਾਟਕ ਨਿਰਦੇਸ਼ਿਤ ਕੀਤੇ ਅਤੇ ਜਿੱਤੇ।

ਤਾਲਾਬੰਦੀ ਦੌਰਾਨ ਨੂਡਲਜ਼ ''ਤੇ ਪਾਸਤਾ ਦੀ ਖਪਤ ''ਚ ਹੋਇਆ ਬੇਤਹਾਸ਼ਾ ਵਾਧਾ (ਵੀਡੀਓ)

ਆਪ 12 ਵਾਰ ਬਤੌਰ ਡਾਇਰੈਕਟਰ ਆਲ ਇੰਡੀਆ ਲੈਵਲ, 5 ਵਾਰ ਨੈਸ਼ਨਲ ਯੂਥ ਫੈਸਟੀਵਲ ਬੈਸਟ ਡਾਇਰੈਕਟਰ ਬਣਦੇ ਰਹੇ ਅਤੇ ਰੇਡਿਓ ਨੈਸ਼ਨਲ ਡਰਾਮਾ ਐਵਾਰਡ ਪ੍ਰਾਪਤ ਕੀਤੇ। ਜਦੋਂ ਕਦੇ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਮਨ ਉੱਪਰ ਪ੍ਰਭਾਵ ਪਾਉਂਦੀਆਂ ਨੇ ਤਾਂ ਮਨ ਕੁਝ ਲਿਖਣ ਲਈ ਵਿਆਕੁਲ ਹੋ ਜਾਂਦਾ ਹੈ ਤੇ ਫਿਰ ਕੁਝ ਗੀਤਾਂ ਦੀ ਰਚਨਾ ਕਰਦੇ ਹਨ। ਜਿਵੇਂ 
'ਇਹ ਸਭ ਉਸ ਰੱਬ ਦੀਆਂ ਅਸੀਸਾਂ ਨੀ ਮਾਂ '
ਤੂੰ ਨਾ ਕਰ ਹੋਰਾਂ ਦੀਆਂ ਰੀਸਾਂ ਨੀ ਮਾਂ',

ਹੱਥ ਜਿਹੜੇ ਅਜੇ ਬਣੇ ਨਹੀਂ, ਉਹ ਹੱਥ ਜੋੜਦੀ ਆ, ਤੂੱ ਕੁੱਖ ਸੁਲਖਣੀ ਨੂੰ ਨਾ ਕਰ ਕੁੱਖ ਕੁਲਛਣੀ ਮਾਂ।’’

*******

'ਧੀਆਂ ਨੂੰ ਮਾਰੀ ਜਾਂਦੇ ,ਨੂੰਹਾਂ ਨੂੰ ਸਾੜੀ ਜਾਂਦੇ'
'ਵਸੋਂ ਵਧਾਈ ਜਾਂਦੇ ,ਧਰਤੀ ਮਚਾਈ ਜਾਂਦੇ', ਕੁੱਖ ’ਚ ਕੁੜੀ ਨੂੰ, ਕੁੱਪ ’ਚ ਤੂੜੀ ਨੂੰ, ਪੀਂਘ ਅਤੇ ਪੰਘੂੜੀ ਨੂੰ, ਲੰਭਿਆ ਕਰਾਂਗੇ, ਫੇਰ ਕੀ ਕਰਾਂਗੇ, ਭੁੱਖੇ ਮਰਾਂਗੇ, ਹੋਰ ਕੀ ਕਰਾਂਗੇ’’

***********

ਗ਼ਰੀਬ ਲੋਕਾਂ ਲਈ ਰੱਬ ਨੂੰ ਉਲਾਂਭਾ ਵੀ ਉਹ ਆਪਣੇ ਗੀਤਾਂ ਵਿੱਚ ਇਉਂ ਮਾਰਦੇ,
ਰੱਬਾ ਜਦੋਂ ਵੀ ਕਿਸੇ ਦਾ ਨਸੀਬ ਲਿਖੀ 'ਕਿਸੇ ਦੇ ਨਾਂ ਅੱਗੇ ਨਾ ਗ਼ਰੀਬ ਲਿਖੀ'

PunjabKesari

ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਆਪ ਨੇ 150 ਦੇ ਕਰੀਬ ਗੀਤ ਲਿਖੇ ਹਨ। ਆਪ ਨੇ ਸਟੇਜ, ਰੇਡੀਓ, ਟੀ.ਵੀ ਲਈ ਨਾਟਕ ਲਿਖੇ ,ਖੇਡੇ ਅਤੇ ਨਿਰਦੇਸ਼ਿਤ ਕੀਤੇ। ਕਹਿੰਦੇ ਹਨ ਕਿ ਜਦੋਂ ਕਿਸੇ ਮਾਲੀ ਦੇ ਲਾਏ ਬੂਟੇ ਫਲ ਦੇਣ ਲੱਗ ਜਾਂਦੇ ਹਨ ਤਾਂ ਜਿਹੜੀ ਖ਼ਸ਼ੀ ਓਸ ਨੂੰ ਹੁੰਦੀ ਹੈ ਬੱਸ ਉਹੀ ਜਾਣਦਾ ਹੈ। ਰਾਜ ਕੁਮਾਰ ਤੁਲੀ ਵੱਲੋਂ ਸਿਖਾਏ ਅਨੇਕਾਂ ਸਿਖਿਆਰਥੀ ਅੱਜ ਦੇਸ਼ਾਂ, ਵਿਦੇਸ਼ਾਂ ਵਿੱਚ ਰੇਡੀਓ, ਟੀ.ਵੀ, ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਬਾ-ਕਮਾਲ ਕੰਮ ਕਰ ਰਹੇ ਹਨ ਅਤੇ ਉਹ ਹੁਣ ਅੱਜ ਸੁਪਰ ਸਟਾਰ ਹਨ। ਤੁਲੀ ਜੀ ਨੇ 50 ਦੇ ਕਰੀਬ ਕਲਾਕਾਰਾ ਨੂੰ ਆਪਣੇ ਕੋਲੋ ਪੈਸੇ ਖਰਚ ਕਰਕੇ ਪੜ੍ਹਾਇਆ ਅਤੇ 20 ਦੇ ਕਰੀਬ ਵਿਦਿਆਰਥੀਆਂ ਨੂੰ ਐੱਮ.ਏ.ਥੀਏਟਰ ਵੀ ਕਰਵਾਈ। ਅੱਜ-ਕੱਲ ਉਹ ਡੀ.ਡੀ.ਪੰਜਾਬੀ ਦੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਬਤੌਰ ਮਿੱਠਾ ਸਿੰਘ ਭੂਮਿਕਾ ਨਿਭਾ ਰਹੇ ਹਨ ਤੇ ਨਾਲ-ਨਾਲ ਬੱਚਿਆਂ ਨੂੰ ਥੀਏਟਰ ਵੀ ਸਿਖਾ ਰਹੇ ਹਨ। ਉਹ ਆਪਣੀ ਸਾਰੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਉਸਤਾਦਾਂ, ਮਾਤਾ-ਪਿਤਾ ਅਤੇ ਦੋਸਤਾਂ-ਮਿੱਤਰਾਂ ਨੂੰ ਦਿੰਦੇ ਜਿੰਨਾਂ ਸਦਕੇ ਉਹ ਪੰਜਾਬ ਅਤੇ ਪੰਜਾਬੀਅਤ ਲਈ ਕੁਝ ਕਰ ਸਕੇ ਹਨ। ਆਖ਼ਿਰ ਵਿੱਚ ਉਹ ਪੰਜਾਬ ਵਾਸੀਆਂ ਨੂੰ ਚੰਗਾ ਸੁਣਨ, ਚੰਗਾ ਲਿਖਣ ਅਤੇ ਚੰਗਾ ਕਰਨ ਦਾ ਸੰਦੇਸ਼ ਦਿੰਦੇ ਹਨ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਹੁਸੀਨ ਤੇ ਖ਼ੂਬਸੂਰਤ ਬਣਾ ਸਕੀਏ ਅਤੇ ਦੂਜਿਆਂ ਲਈ ਚਾਨਣ ਮੁਨਾਰਾ ਬਣ ਸਕੀਏ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392

  • Raj Kumar Tuli
  • Actor
  • Shining Star
  • ਅਦਾਕਾਰੀ
  • ਚਮਕਦਾ ਸਿਤਾਰਾ
  • ਰਾਜ ਕੁਮਾਰ ਤੁਲੀ

ਕਲਯੁਗ ਆਪਣਾ ਰੰਗ ਦਿਖਾ ਰਿਹਾ

NEXT STORY

Stories You May Like

  • tehri  s stellar performance in state level kho kho
    ਰਾਜ ਪੱਧਰੀ ਖੋ-ਖੋ ਮੁਕਾਬਲੇ ਵਿੱਚ ਟਿਹਰੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ
  • india alliance  supreme court  rahul gandhi  gyanesh kumar
    ਇੰਡੀਆ ਗਠਜੋੜ ਦਾ ਸੁਪਰੀਮ ਕੋਰਟ ਮਾਰਚ, ਗਿਆਨੇਸ਼ ਕੁਮਾਰ ਖ਼ਿਲਾਫ਼ ਦਾਇਰ ਕਰਨਗੇ ਪਟੀਸ਼ਨ
  • parvinder jhota accused ashwani kumar arrested
    Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
  • bhuvneshwar comeback is a reward for his hard work   ashwin
    ਭੁਵਨੇਸ਼ਵਰ ਕੁਮਾਰ ਦੀ ਵਾਪਸੀ ਉਨ੍ਹਾਂ ਦੀ ਮਿਹਨਤ ਦਾ ਇਨਾਮ: ਰਵਿਚੰਦਰਨ ਅਸ਼ਵਿਨ
  • bhuvneshwar kumar will captain india in the hong kong sixes
    ਭੁਵਨੇਸ਼ਵਰ ਕੁਮਾਰ ਹਾਂਗਕਾਂਗ ਸਿਕਸ 'ਚ ਭਾਰਤ ਦੀ ਕਰਨਗੇ ਕਪਤਾਨੀ
  • asian games  sunil kumar wins bronze medal in greco roman wrestling
    ਏਸ਼ੀਆਈ ਖੇਡਾਂ : ਸੁਨੀਲ ਕੁਮਾਰ ਨੇ ਗ੍ਰੀਕੋ-ਰੋਮਨ ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਗਮਾ
  • up rajya sabha elections  bjp  8 candidates
    UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
  • nana patekar
    ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
Trending
Ek Nazar
gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +