Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    12:39:40 PM

  • government employees  punjab government

    ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਖ਼ਤਮ ਕੀਤੀ ਹੜਤਾਲ

  • pakistani arms smuggling busted in amritsar  boy arrested with weapons

    ਅੰਮ੍ਰਿਤਸਰ 'ਚ ਪਾਕਿਸਤਾਨੀ ਹਥਿਆਰ ਤਸਕਰੀ ਦਾ...

  • pakistan warns houthi

    ਬੇਗਾਨੀ ਜੰਗ 'ਚ ਛਾਲ ਮਾਰਨ ਦੀ ਤਿਆਰੀ 'ਚ ਪਾਕਿਸਤਾਨ...

  • workers  salary  increase

    ਪੰਜਾਬ : ਕਾਮਿਆਂ ਨੂੰ ਵੱਡੀ ਰਾਹਤ, ਘੱਟੋ-ਘੱਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Mobile-Tablets News
  • ਜਲੰਧਰ
  • ਘੱਟ ਕੀਮਤ 'ਚ 4,000 mAh ਦੀ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼

MOBILE-TABLETS News Punjabi(ਮੋਬਾਈਲ)

ਘੱਟ ਕੀਮਤ 'ਚ 4,000 mAh ਦੀ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼

  • Updated: 18 May, 2017 10:45 PM
ਜਲੰਧਰ
low priced 4 000 mah batteries are 5 smartphones
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—ਸਮਾਰਟਫੋਨ 'ਚ ਪਾਵਰ ਘੱਟ ਬੈਟਰੀ ਦੀ ਸ਼ਿਕਾਇਤ ਅਕਸਰ ਕਈ ਵਾਰ ਯੂਜ਼ਰਸ ਦੁਆਰਾ ਸੁਨਣ 'ਚ ਆਉਂਦੀ ਹੈ। ਪੂਰੀ ਤਰ੍ਹਾਂ ਨਾਲ ਚਾਰਜ ਹੋਣ ਤੋਂ ਬਾਅਦ ਵੀ ਫੋਨ ਦਾ ਇਕ ਪੂਰਾ ਦਿਨ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਕੁਝ ਫੋਨ ਅਜਿਹੇ ਹਨ ਜੋ ਇਕ ਨਹੀਂ ਬਲਕਿ ਆਰਾਮ ਨਾਲ ਦੋ ਦਿਨ ਕੱਢਣ 'ਚ ਸਮਰੱਥ ਹੈ। ਬਿਹਤਰ ਪਾਵਰ ਬੈਕਅਪ ਲਈ ਇਨ੍ਹਾਂ ਫੋਨਾਂ 'ਚ ਵੱਡੀ ਬੈਟਰੀ ਦਿੱਤੀ ਗਈ ਹੈ। ਅਗੇ ਅਸੀ ਅਜਿਹੇ 5 ਸ਼ਾਨਦਾਰ ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾ ਜਿਨ੍ਹਾਂ 'ਚ 4,000 mAh ਦੀ ਬੈਟਰੀ ਉਪਲੱਬਧ ਹੈ।
Micromax Evok Power
Micromax Evok Power 'ਚ 5 ਇੰਚ HD ਡਿਸਪਲੇ, 1.3 Ghz ਕਵਾਡ-ਕੋਰ ਪ੍ਰੋਸੇਸਰ, 2ਜੀ.ਬੀ. ਰੈਮ, 16 ਜੀ.ਬੀ. ਸਟੋਰੇਜ, 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਹਨ। ਨਾਲ ਹੀ ਇਸ ਫੋਨ 'ਚ ਵੀ ਬੈਟਰੀ 4,000 mAh ਦੀ ਹੈ। ਇਸ ਫੋਨ ਨੂੰ ਕੰਪਨੀ ਨੇ 6,999 ਰੁਪਏ 'ਚ ਲਾਂਚ ਕੀਤਾ ਸੀ।
Panasonic Eluga Ray
Panasonic Eluga Ray ਦੀ ਕੀਮਤ 7,999 ਰੁਪਏ ਹੈ। ਇਸ ਡਿਵਾਇਸ 'ਚ 5 ਇੰਚ HD ਡਿਸਪਲੇ ਹੈ। ਇਸ 'ਚ 1.3 Ghz ਦਾ MTEK ਕਵੈਡ ਕੋਰ ਪ੍ਰੋਸੇਰ, 3 ਜੀ.ਬੀ. Internal ਮੈਮਰੀ ਹੈ,ਜਿਸ ਨੂੰ 64 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ Andriod6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਇਸ 'ਚ 4,000 mAh ਦੀ ਬੈਟਰੀ ਹੈ। ਇਸ 'ਚ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
Xioami Redmi 4
Xioami ਨੇ ਮੰਗਲਵਾਰ ਨੂੰ ਹੀ Xioami Redmi 4 ਨੂੰ ਪੇਸ਼ ਕੀਤਾ ਸੀ। ਇਸ ਫੋਨ 'ਚ 3 ਜੀ.ਬੀ ਰੈਮ ਅਤੇ 32 ਜੀ.ਬੀ. ਸਟੋਰਜ ਵਾਲੇ ਵੇਰਿਅੰਟ ਦੀ ਕੀਮਤ 8,999 ਰੁਪਏ ਹੈ। ਇਸ ਫੋਨ 'ਚ 5 ਇੰਚ HD ਆਈ.ਪੀ.ਐਸ. ਡਿਸਪਲੇ,1.4 Ghz ਕਵਾਲਕੋਮ ਸਨੈਪਡਰੈਗਨ 435 ਐਸ.ਓ.ਈ. 3 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਸਟੋਰਜ, 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਉਥੇ ਪਾਵਰ ਬੈਕਅਪ ਲਈ ਫੋਨ 'ਚ 4,100 mAh ਦੀ ਬੈਟਰੀ ਦਿੱਤੀ ਗਈ ਹੈ।
Lenovo K6 Power
Lenovo ਨੇ ਇਸ ਸਾਲ ਜਨਵਰੀ 'ਚ 6 ਪਾਵਰ ਸਮਾਰਟਫੋਨ ਪੇਸ਼ ਕੀਤੇ ਸੀ। ਇਸ 'ਚ 5 ਇੰਚ ਫੁਲ ਐਚ.ਡੀ ਡਿਸਪਲੇ ਦਿੱਤੀ ਗਈ ਸੀ। ਇਹ ਸਮਾਰਟਫੋਨ ਕਵਾਲਕਾਲ ਦੇ ਸਨੈਪਡਰੈਗਨ 430 ਅੋਕਟਾਕੋਰ ਪ੍ਰੋਸੇਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਦੇ ਇਲਾਵਾ 4 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। Andriod 6.0.1 ਮਾਰਸ਼ਮੈਲੋ 'ਤੇ ਆਧਾਰਿਤ ਇਸ 'ਚ 4,000 mAh ਦੀ ਬੈਟਰੀ ਉਪਲੱਬਧ ਹੋਵੇਗੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ।
Xiaomi Redmi Note 4
Xiaomi Redmi Note 4 ਦੇ 2 ਜੀ.ਬੀ. ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਵਾਲੇ ਵੈਰਿਅੰਟ ਦੀ ਕੀਮਤ 9,999 ਰੁਪਏ ਹੈ। ਇਸ ਦੇ ਰਿਅਰ ਦਾ ਸੈਂਸਰ 13 ਮੈਗਾਪਿਕਸਲ ਦਾ ਹੈ ਜੋ ਐਫ/2.0,85 ਡਿਗਰੀ Wide Angle ਲੈਂਸ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 5.5 ਇੰਚ ਦਾ ਫੁਲ ਐਚ.ਡੀ. ਡਿਸਪਲੇ, ਕਵਾਲਕੋਮ ਸਨੈਪਡਰੈਗਨ 625 ਪ੍ਰੋਸੇਸਰ ਅਤੇ 4,100 mAh ਦੀ ਦਮਦਾਰ ਬੈਟਰੀ ਹੈ।

  • ਘੱਟ ਕੀਮਤ
  • ਸਮਾਰਟਫੋਨਜ਼
  • ਬੈਟਰੀ Low cost
  • smartphones
  • batteries

Flipkart ਤੋਂ ਨਵਾਂ ਮੋਬਾਈਲ ਖਰੀਦਣ 'ਤੇ ਇਹ ਕੰਪਨੀ ਦੇ ਰਹੀ ਹੈ 30 GB DATA

NEXT STORY

Stories You May Like

  • new 5g phone launched with 7 000 mah battery
    7,000 mAh ਦੀ ਬੈਟਰੀ ਨਾਲ ਨਵਾਂ 5G ਫੋਨ ਹੋਇਆ ਲਾਂਚ ! ਕੀਮਤ...
  • vivo  s amazing phone launched
    7,050 mAh ਦੀ ਬੈਟਰੀ ਤੇ 144Hz AMOLED ਡਿਸਪਲੇਅ ਨਾਲ ਲਾਂਚ ਹੋਇਆ ਵੀਵੋ ਦਾ ਸ਼ਾਨਦਾਰ ਫੋਨ
  • huawei  s tri fold 5g phone will be launched tomorrow
    ਭਲਕੇ ਲਾਂਚ ਹੋਵੇਗਾ Huawei ਦਾ Tri-Fold 5G ਫੋਨ ! 6,000 mAh ਦੀ ਹੋਵੇਗੀ ਬੈਟਰੀ
  • amazing 5g phone to be launched soon
    10000 mAh ਦੀ ਬੈਟਰੀ ਦਾ ਸ਼ਾਨਦਾਰ 5G ਫੋਨ ਜਲਦ ਹੋਵੇਗਾ ਲਾਂਚ ! ਜਾਣੋ ਫੀਚਰਜ਼
  • fssai gives instruction to 5 star hotels
    5-ਸਟਾਰ ਹੋਟਲ ’ਚ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ‘FSSAI’ ਸਖਤ, ਦਿੱਤੇ ਇਹ ਨਿਰਦੇਸ਼
  • janmashtami 3 to 5 september  no entry  devotees
    ਜਨਮ ਅਸ਼ਟਮੀ 'ਤੇ ਵ੍ਰਿੰਦਾਵਨ ਜਾਣ ਵਾਲੇ ਸਾਵਧਾਨ! 3 ਤੋਂ 5 ਸੰਤਬਰ ਤੱਕ ਨੋ ਐਂਟਰੀ, ਸ਼ਰਧਾਲੂਆਂ ਲਈ QR ਕੋਰਡ ਲਾਗੂ
  • judge sentences 23 to death in 5 months
    'ਮਰਨਾ ਪਸੰਦ ਕਰਾਂਗਾ, ਡਰਪੋਕ ਕਹਾਉਣਾ ਨਹੀਂ'', ਜੱਜ ਨੇ 5 ਮਹੀਨਿਆਂ ’ਚ 23 ਨੂੰ ਮੌਤ ਦੀ ਸਜ਼ਾ ਦਾ ਸੁਣਾਇਆ ਫੈਸਲਾ
  • lava phone with 5000mah battery and 50mp camera launched
    5000mAh ਦੀ ਬੈਟਰੀ ਤੇ 50MP ਕੈਮਰੇ ਆਲਾ Lava ਦਾ ਫੋਨ ਹੋਇਆ ਲਾਂਚ ! ਜਾਣੋ ਕੀਮਤ
  • anurag verma appears at the ed office in jalandhar
    ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
  • kingdom consultant accused farmers protest
    ਕਿੰਗਡਮ ਕੰਸਲਟੈਂਟ ’ਤੇ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼, ਕਿਸਾਨਾਂ...
  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
  • ludhiana bandh jalandhar panipat national highway closed
    Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ...
  • 2 arrested  case registered against 7 in baldev nagar
    ਬਲਦੇਵ ਨਗਰ ’ਚ ਹੋਈ ਗੁੰਡਾਗਰਦੀ ਦੇ ਮਾਮਲੇ ’ਚ 2 ਗ੍ਰਿਫ਼ਤਾਰ, 7 ਖਿਲਾਫ ਮਾਮਲਾ ਦਰਜ
Trending
Ek Nazar
humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੋਬਾਈਲ ਦੀਆਂ ਖਬਰਾਂ
    • vivo  s amazing phone launched
      7,050 mAh ਦੀ ਬੈਟਰੀ ਤੇ 144Hz AMOLED ਡਿਸਪਲੇਅ ਨਾਲ ਲਾਂਚ ਹੋਇਆ ਵੀਵੋ ਦਾ...
    • bsnl users complaints
      BSNL ਯੂਜ਼ਰਸ ਦੀ ਬੱਲੇ-ਬੱਲੇ ! 1 ਮਹੀਨੇ ਲਈ ਮਿਲੇਗਾ ਬੰਪਰ ਡਾਟਾ ਤੇ ਅਨਲਿਮਟਿਡ...
    • huawei  s tri fold 5g phone will be launched tomorrow
      ਭਲਕੇ ਲਾਂਚ ਹੋਵੇਗਾ Huawei ਦਾ Tri-Fold 5G ਫੋਨ ! 6,000 mAh ਦੀ ਹੋਵੇਗੀ ਬੈਟਰੀ
    • motorola  s amazing 5000mah phone is going to be launched soon
      ਜਲਦ ਲਾਂਚ ਹੋਣ ਵਾਲਾ ਹੈ Motorola ਦਾ 5000mAh ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼
    • hmd  s phone with 1000mah battery launched
      1000mAh ਦੀ ਬੈਟਰੀ ਨਾਲ HMD ਦਾ ਫੋਨ ਹੋਇਆ ਲਾਂਚ !
    • infinix  s amazing phone launched
      Infinix ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਕੀਮਤ ਸਿਰਫ ...
    • tecno  s amazing phone launched
      Tecno ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਜਾਣੋ ਇਸ ਦੇ ਫੀਚਰਜ਼
    • oppo  s amazing phone is going to be launched next week
      ਅਗਲੇ ਹਫਤੇ ਲਾਂਚ ਹੋਣ ਵਾਲਾ ਹੈ Oppo ਦਾ ਸ਼ਾਨਦਾਰ ਫੋਨ ! ਜਾਣੋ ਇਸ ਦੇ ਫੀਚਰਜ਼
    • exciting features are coming
      ਹੁਣ ਬਿਨਾਂ ਕਿਸੇ ਐਪ ਦੇ ਸਿੱਧਾ Whatsapp 'ਤੇ ਕਰ ਸਕੋਗੇ AI ਬੋਟਸ ਨਾਲ ਚੈਟ !...
    • iqoo  s amazing phone is about to be launched
      ਜਲਦ ਲਾਂਚ ਹੋਣ ਜਾ ਰਿਹੈ iQOO ਦਾ ਸ਼ਾਨਦਾਰ ਫੋਨ !
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +