ਨੈਸ਼ਨਲ ਡੈਸਕ- ਮੰਗਲਵਾਰ ਨੂੰ ਇਕ ਵਿਆਹ ਪਾਰਟੀ ਦੌਰਾਨ ਰਸਗੁੱਲਾ ਨਾ ਦੇਣ 'ਤੇ 2 ਨਾਬਾਲਗ ਮੁੰਡਿਆਂ ਵਿਚਾਲੇ ਵਿਵਾਦ ਹੋ ਗਿਆ, ਜੋ ਇੰਨਾ ਵਧ ਗਿਆ ਕਿ ਆਦਤਨ ਬਦਮਾਸ਼ ਮੁੰਡੇ ਨੇ ਚਾਕੂ ਨਾਲ ਦੂਜੇ ਮੁੰਡੇ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਵਾਪਰੀ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁੰਡਿਆਂ ਵਿਚਾਲੇ ਰਸਗੁੱਲੇ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਬਦਮਾਸ਼ ਮੁੰਡੇ ਨੇ ਆਪਣੇ ਜੇਬ 'ਚੋਂ ਚਾਕੂ ਕੱਢਿਆ ਅਤੇ ਦੂਜੇ ਨੂੰ ਮਾਰ ਦਿੱਤਾ। ਇਸ ਨਾਲ ਮੁੰਡੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਖ਼ੁਦ ਸਿਰਸਾ ਚੌਕੀ ਪਹੁੰਚਿਆ ਅਤੇ ਖ਼ੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਸਕੀਮ 'ਚ ਨਿਕਲੀਆਂ ਨੌਕਰੀਆਂ, ਨੌਜਵਾਨਾਂ ਲਈ ਵਿਸ਼ੇਸ਼ ਮੌਕੇ
NEXT STORY