Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 04, 2025

    12:54:33 PM

  • motorist  ban  police

    ਪੰਜਾਬ : ਵਾਹਨ ਚਾਲਕਾਂ ਲਈ ਨਵੇਂ ਹੁਕਮ ਜਾਰੀ, ਸਵੇਰੇ...

  • amarnath yatra baba barfani pilgrims

    1995 ਤੋਂ 2025 ਤੱਕ ਦੀ ਅਲੌਕਿਕ ਯਾਤਰਾ ! ਬਾਬਾ...

  • preparations to close and merge 546 government schools

    546 ਸਰਕਾਰੀ ਸਕੂਲਾਂ ਨੂੰ ਬੰਦ ਤੇ ਮਰਜ਼ ਕਰਨ ਦੀ...

  • disease may return again  shoaib shocking revelation about dipika kakkar

    ਅਜੇ ਵੀ ਨਹੀਂ ਟਲਿਆ ਖ਼ਤਰਾ, ਮੁੜ ਵਾਪਸ ਆ ਸਕਦੀ ਹੈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ

NATIONAL News Punjabi(ਦੇਸ਼)

ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ

  • Edited By Anuradha,
  • Updated: 08 Feb, 2021 02:45 PM
New Delhi
avoid major disasters  warning signs
  • Share
    • Facebook
    • Tumblr
    • Linkedin
    • Twitter
  • Comment

ਦੇਹਰਾਦੂਨ (ਜਤਿੰਦਰ ਅੰਥਵਾਲ) : ਚਮੋਲੀ ਜ਼ਿਲ੍ਹੇ ਚਿਪਕੋ ਅੰਦੋਲਨ ਦੀ ਮੋਢੀ ਚੌਗਿਰਦਾ ਮਾਹਰ ਗੋਰਾ ਦੇਵੀ ਦੇ ਪਿੰਡ ਰੈਨੀ ’ਚ ਐਤਵਾਰ ਲਗਭਗ 10 ਵਜੇ ਇਕ ਗਲੇਸੀਅਰ ਦੇ ਰਿਸ਼ੀਗੰਗਾ ’ਚ ਡਿੱਗਣ ਨਾਲ ਜੋ ਤਬਾਹੀ ਮਚੀ ਹੈ, ਉਸਨੇ ਬਹੁਤ ਖ਼ਤਰਨਾਕ ਸੰਕੇਤ ਦਿੱਤੇ ਹਨ। ਕੁਦਰਤ ਦੀ ਮਿਹਰਬਾਨੀ ਨੇ ਇਕ ਵੱਡੀ ਆਫ਼ਤ ਤੋਂ ਬਚਾਅ ਲਿਆ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਮਨੁੱਖੀ ਦਖ਼ਲ ਅੰਦਾਜ਼ੀ ਘੱਟ ਤੋਂ ਘੱਟ ਹੋਵੇ ਨਹੀਂ ਤਾਂ ਰਿਸ਼ੀਗੰਗਾ ਪ੍ਰਾਜੈਕਟ ਅਤੇ ਤਪੋਵਨ ਜਲ ਬਿਜਲੀ ਪ੍ਰਾਜੈਕਟਾਂ ਦੇ ਤਬਾਹ ਹੋਣ ਦਾ ਸਮਾਂ ਨੇੜੇ ਹੈ। ਚਮੋਲੀ ਜ਼ਿਲ੍ਹੇ ’ਚ ਅਚਾਨਕ ਤਬਾਹੀ ਨਾਲ ਭਾਰੀ ਨੁਕਸਾਨ ਹੋਇਆ ਹੈ। ਇਹ ਰਾਹਤ ਦੀ ਗੱਲ ਰਹੀ ਕਿ ਪੂਰੀ ਘਟਨਾ ਦੀ ਟਾਈਮਿੰਗ ਅਜਿਹੀ ਰਹੀ, ਜਿਸ ਨੇ ਇਸ ਨੂੰ ਕਿਸੇ ਭਿਆਨਕ ਆਫ਼ਤ ਤੋਂ ਰੋਕ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਫੁਰਤੀ, ਸੋਸ਼ਲ ਮੀਡੀਆ ਅਤੇ ਸੁਰੱਖਿਆ ਜਵਾਨਾਂ ਦੀ ਮੌਕੇ ’ਤੇ ਮੌਜੂਦਗੀ ਨੇ ਅਾਫ਼ਤ ਨਾਲ ਹੋਏ ਨੁਕਸਾਨ ਨੂੰ ਘੱਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਐਤਵਾਰ ਸਵੇਰੇ ਚਮੋਲੀ ਜ਼ਿਲ੍ਹੇ ਦੇ ਜੋਸ਼ੀ ਮੱਠ ਬਲਾਕ ਦੇ ਰੈਨੀ ਪਿੰਡ ਦੇ ਹੇਠਲੇ ਇਲਾਕੇ ’ਚ ਆਈ ਅਾਫ਼ਤ ਨੇ ਭਾਰੀ ਨੁਕਸਾਨ ਕੀਤਾ ਹੈ। ਰਿਸ਼ੀਗੰਗਾ ਪ੍ਰਾਜੈਕਟ ਦੇ ਕਾਫਰ ਡੈਮ ਦੇ ਨਾਲ ਹੀ ਕਈ ਪੁਲ, ਮੰਦਰ ਅਤੇ ਹੋਰ ਨਿਰਮਾਣ ਰੁੜ ਗਏ। ਅਨੇਕਾਂ ਮਜ਼ਦੂਰਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ, ਚਮੋਲੀ ਹੀ ਨਹੀਂ ਪੂਰੇ ਉਤਰਾਖੰਡ ਅਤੇ ਦੇਸ਼ ਭਰ ਦੇ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਅਾਖਿਰ ਸਰਦੀ ਦੇ ਮੌਸਮ ’ਚ ਚੰਗੀ ਧੁੱਪ ਨਿਕਲੀ ਹੋਵੇ ਤਾਂ ਅਚਾਨਕ ਗਲੇਸ਼ੀਅਰ ਟੁੱਟਣ ਦੀ ਘਟਨਾ ਕਿਵੇਂ ਵਾਪਰ ਗਈ, ਹਾਲਾਂਕਿ ਕੁਝ ਮਾਹਿਰ ਇਸਨੂੰ ਉੱਤਰ ’ਚ ਟੁੱਟੇ ਗਲੇਸ਼ੀਅਰ ਨਾਲ ਬਣੀ ਝੀਲ ਦਾ ਤਬਾਹ ਹੋਣਾ ਵੀ ਮੰਨ ਰਹੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ 2013 ’ਚ ਕੇਦਾਰਨਾਥ ਮੰਦਰ ਦੇ ਉਪਰਲੇ ਹਿੱਸੇ ’ਚ ਟੁੱਟ ਕੇ ਤਬਾਹੀ ਦਾ ਸਬੱਬ ਬਣੀ ਸੀ।

PunjabKesari

ਕੇਦਾਰਨਾਥ ਅਤੇ ਰਿਸ਼ੀਗੰਗਾ ਦੋਵੇਂ ਅਾਫ਼ਤ ਦਾ ਰੂਪ ਹਨ ਪਰ ਐਤਵਾਰ ਦੀ ਘਟਨਾ ’ਚ ਨੁਕਸਾਨ ਘੱਟ ਹੋਇਆ ਹੈ, ਇਸ ਦੇ ਕਈ ਕਾਰਣ ਹਨ। ਜ਼ਿਕਰਯੋਗ ਹੈ ਕਿ ਸਭ ਤੋਂ ਵੱਡੀ ਗੱਲ ਮੌਸਮ ਦਾ ਸਾਫ ਹੋਣ ਵੀ ਰਿਹਾ ਹੈ, ਇਹ ਘਟਨਾ ਜੇਕਰ ਬਾਰਿਸ਼ ਦੌਰਾਨ ਹੋਈ ਹੁੰਦੀ ਤਾਂ ਨਾ ਸਿਰਫ਼ ਉਤਰਾਖੰਡ ਤੋਂ ਬਾਹਰ ਵੀ ਗੰਗਾ ਕਿਨਾਰੇ ਵਸੀ ਅਾਬਾਦੀ ਨੂੰ ਕਿੰਨਾ ਨੁਕਸਾਨ ਹੁੰਦਾ, ਇਸ ਦੀ ਕਲਪਨਾ ਨਾਲ ਹੀ ਕਾਂਬਾ ਛਿੜ ਜਾਂਦਾ ਹੈ। ਟਹਿਰੀ ਡੈਮ ਦੀ ਝੀਲ ਹੋਵੇ ਜਾਂ ਸ਼੍ਰੀਨਗਰ ਡੈਮ ਦੀ ਉਨ੍ਹਾਂ ’ਚ ਪਾਣੀ ਨੂੰ ਰੋਕਣ ਦੀ ਗੁੰਜ਼ਾਇਸ਼ ਉਸ ਸਮੇਂ ਨਹੀਂ ਹੁੰਦੀ, ਅਜਿਹੇ ਸਮੇਂ ’ਚ ਜੇਕਰ ਅੱਜ ਵਰਗਾ ਸਲੈਬ ਉਮੜਦਾ ਹੈ ਤਾਂ ਹਲਾਤਾਂ ’ਤੇ ਕਾਬੂ ਕਰਨਾ ਮੁਸ਼ਕਲ ਹੁੰਦਾ, ਖੁਦ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ’ਚ ਮੰਨਿਆ ਕਿ ਨੁਕਸਾਨ ਹੋਣ ਕਾਰਣ ਪਾਵਰ ਪ੍ਰਾਜੈਕਟ ਦੇ ਕਰਮਚਾਰੀ ਅਤੇ ਜ਼ਿਆਦਾਤਰ ਪੇਂਡੂ ਮਜ਼ਦੂਰ ਹਫਤੇ ਦੀ ਛੁੱਟੀ ’ਤੇ ਸੀ।

PunjabKesari

ਸੋਸ਼ਲ ਮੀਡੀਆ ਨੇ ਬਚਾਈ ਲੋਕਾਂ ਦੀ ਜ਼ਿੰਦਗੀ

ਸੋਸ਼ਲ ਮੀਡੀਆ ਦੇ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਅਸਰ ਸਮਾਜ ਨੂੰ ਦੇਖਣ ਨੂੰ ਮਿਲਦੇ ਹਨ। ਐਤਵਾਰ ਚਮੋਲੀ ਦੇ ਰੈਨੀ ਖੇਤਰ ’ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਸੋਸ਼ਲ ਮੀਡੀਆ ਦਾ ‘ਹਾਂ ਪੱਖੀ ਚਿਹਰਾ’ ਸਾਹਮਣੇ ਆਇਆ। ਸਵੇਰੇ ਜਿਵੇਂ ਹੀ ਰੈਨੀ ਪਿੰਡ ਦੇ ਆਸ-ਪਾਸ ਰਿਸ਼ੀਗੰਗਾ ਭਿਆਨਕ ਰੂਪ ਨਜ਼ਰ ਆਇਆ ਤਾਂ ਪਿੰਡ ਵਾਸੀਆਂ ਨੇ ਤੁਰੰਤ ਮੋਬਾਇਲ ਫੋਨ ’ਤੇ ਉਸਦੀਆਂ ਵੀਡੀਓਜ਼ ਬਣਾ ਕੇ ਵੱਟਸਐਪ ਰਾਹੀਂ ਭੇਜੀਆਂ। ਇਸ ਨਾਲ ਜੋਸ਼ੀ ਮੱਠ ਅਤੇ ਉਸ ਤੋਂ ਹੇਠਲੇ ਇਲਾਕਿਆਂ ’ਚ ਲੋਕ ਅਲਰਟ ਹੋ ਗਏ। ਫੇਸਬੁੱਕ ਲਾਈਵ ਰਾਹੀਂ ਰਿਸ਼ੀਗੰਗਾ ਅਤੇ ਸੰਗਮ ਤੋਂ ਬਾਅਦ ਧੌਲੀਗੰਗਾ, ਅਲਕਨੰਦਾ ਆਦਿ ਉਛਾਲ ਹੋਣ ਦੀ ਘਟਨਾ ਨੂੰ ਲਾਈਵ ਕਰਦਿਆਂ ਲੋਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਜਾਣ ਲਈ ਕਿਹਾ ਗਿਆ। ਇਸ ਨਾਲ ਅੱਖ ਝੱਪਕਦਿਆਂ ਦੀ ਪੂਰੇ ਉਤਰਾਖੰਡ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਜਾਣਕਾਰੀ ਮਿਲੀ।

PunjabKesari

ਪ੍ਰਸ਼ਾਸਨ ਵੀ ਇਸ ਵਾਰ ਚੌਕਸ ਰਿਹਾ

ਸਵੇਰੇ 9.30 ਵਜੇ ਅਤੇ 10 ਵਜੇ ਦੇ ਵਿਚਕਾਰ ਰੈਨੀ ਖੇਤਰ ’ਚ ਘਟਨਾ ਸਾਹਮਣੇ ਆਈ। 11 ਵਜਦੇ-ਵਜਦੇ ਰਾਜਧਾਨੀ ’ਚ ਬੈਠਾ ਪੂਰਾ ਸਰਕਾਰੀ ਸਿਸਟਮ ਹਾਈ ਅਲਰਟ ਮੋਡ ’ਤੇ ਆ ਗਿਆ। ਮੁੱਖ ਮੰਤਰੀ ਜੋ ਇਕ ਪ੍ਰੋਗਰਾਮ ’ਚ ਪੁੱਜੇ ਹੋਏ ਸਨ, ਉਹ ਤੁਰੰਤ ਉਥੋਂ ਨਿਕਲੇ ਅਤੇ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ। ਇੱਧਰ ਐਤਵਾਰ ਦੀ ਛੁੱਟੀ ਦੇ ਬਾਵਜੂਦ ਖੁਦ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਸਕੱਤਰੇਤ ’ਚ ਸਥਿਤ ਅਾਫਤ ਪ੍ਰਬੰਧਨ ਕੇਂਦਰ ਦੇ ਸੂਬਾ ਕੰਟਰੋਲ ਰੂਮ ’ਚ ਡੇਰਾ ਲਾ ਲਿਆ। ਡੀ. ਜੀ. ਪੀ. ਅਸ਼ੋਕ ਕੁਮਾਰ ਵੀ ਆਪਣੇ ਪੱਧਰ ’ਤੇ ਸਰਗਰਮ ਹੋ ਗਏ। ਦੋਵਾਂ ਉੱਚ ਅਧਿਕਾਰੀਅਾਂ ਦੀ ਅਗਵਾਈ ’ਚ ਬਚਾਅ ਮੁਹਿੰਮ ਦਾ ਪਲ-ਪਲ ਦਾ ਅਪਡੇਟ ਲੈਣ ਜਾਣ ਦੇ ਨਾਲ ਹੀ ਜ਼ਰੂਰੀ ਹਦਾਇਤਾਂ ਦਿੰਦਿਆ ਪ੍ਰਬੰਧ ਕੀਤੇ ਗਏ। ਖੁਦ ਮੁੰਖਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਡੀ. ਜੀ. ਪੀ. ਅਸ਼ੋਕ ਕੁਮਾਰ ਟਵਿੱਟਰ ’ਤੇ ਵੀ ਕੁਝ-ਕੁਝ ਦੇਰ ਦੇ ਵਕਫੇ ’ਤੇ ਹਰ ਅਪਡੇਟ ਦੀ ਜਾਣਕਾਰੀ ਦੇਸ਼ ਦੁਨੀਆ ਨੂੰ ਦਿੰਦੇ ਰਹੇ।

  • Uttarakhand glacier
  • Rishi Ganga
  • disaster
  • ਚਮੋਲੀ
  • ਚਿਪਕੋ
  • ਆਫਤ
  • ਗਲੇਸੀਅਰ

PM ਮੋਦੀ ਦੇ ਭਾਸ਼ਣ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ, ਅਸੀਂ ਕਦੋ ਕਿਹਾ MSP ਖ਼ਤਮ ਹੋ ਰਹੀ ਹੈ

NEXT STORY

Stories You May Like

  • tiktok ban
    ਹਟ ਜਾਏਗਾ TikTok ਤੋਂ ਬੈਨ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ
  • clash in congress
    ਘੱਟ ਹੋਣ ਦੀ ਬਜਾਏ ਹੋਰ ਵਧੇਗਾ ਕਾਂਗਰਸ ਦਾ ਕਲੇਸ਼! ਜੁਆਇਨਿੰਗ ਰੱਦ ਕਰਨ ਤੋਂ ਮਿਲੇ ਸੰਕੇਤ
  • indo us trade
    ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ
  • now it will be easier to send money from america to india
    ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਹੁਣ ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ, ਟੈਕਸ 'ਚ ਮਿਲੀ ਵੱਡੀ ਰਾਹਤ
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ
  • illegal immigrants deported from america
    ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਡਿਪੋਰਟ!
  • india us trade
    ਭਾਰਤ ਨਾਲ ਚੀਨ ਤੋਂ ਵੀ ਵੱਡੀ ਡੀਲ ਕਰੇਗਾ ਅਮਰੀਕਾ !
  • punjab government  registry
    ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
  • punjab school bus
    ਪੰਜਾਬ 'ਚ ਸਕੂਲ ਬੱਸ ਕਾਰਨ ਵਾਪਰਿਆ ਹਾਦਸਾ! ਬ੍ਰੇਕਾਂ ਫ਼ੇਲ੍ਹ ਹੋਣ ਮਗਰੋਂ ਪੈ...
  • 3 5 lakh saplings to be planted in jalandhar district
    ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ’ਚ ਲਾਏ ਜਾਣਗੇ 3.5 ਲੱਖ ਬੂਟੇ
  • jalandhar  s core area proposal will soon get punjab government  s approval
    ਮੇਅਰ ਵਿਨੀਤ ਧੀਰ ਨੂੰ ਉਮੀਦ: ਸ਼ਹਿਰ ਦੇ ਕੋਰ ਏਰੀਆ ਪ੍ਰਸਤਾਵ ਨੂੰ ਜਲਦ ਮਿਲੇਗੀ...
  • big uproar in punjab politics crisis in congress leadership serious
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
  • the condition of jalandhar  s transport nagar is poor
    ਜਲੰਧਰ ਦੇ ਟਰਾਂਸਪੋਰਟ ਨਗਰ ਦਾ ਹਾਲ ਬੇਹਾਲ, ਨਾ ਨਿਗਮ ਕੋਲ ਕੋਈ ਯੋਜਨਾ, ਨਾ ਸਰਕਾਰ...
  • jalandhar municipal commissioner tightens grip on sanitation department
    ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ’ਤੇ ਕੱਸਿਆ ਸ਼ਿਕੰਜਾ, ਹੁਣ ਸ਼ਾਮ ਨੂੰ ਵੀ ਹੋਵੇਗੀ...
  • punjab weather update
    ਪੰਜਾਬ 'ਚ 9 ਜੁਲਾਈ ਤਕ ਲਈ ਵੱਡੀ ਭਵਿੱਖਬਾਣੀ! ਦਿੱਤੀ ਗਈ ਚੇਤਾਵਨੀ
  • mla bawa henry presents population control bill before speaker
    '2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ...
Trending
Ek Nazar
big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

indian origin kaushal chaudhary sentenced in us

ਅਮਰੀਕਾ 'ਚ ਪਾਰਸਲ ਘੁਟਾਲੇ ਲਈ ਭਾਰਤੀ ਮੂਲ ਦੇ ਕੌਸ਼ਲ ਚੌਧਰੀ ਨੂੰ ਸਜ਼ਾ

leopard terror in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਚੀਤੇ ਦੀ ਆਮਦ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

relations before marriage result in prison

ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!

indian origin man attacks fellow passenger on flight

ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ 'ਤੇ ਕੀਤਾ ਹਮਲਾ, ਗ੍ਰਿਫ਼ਤਾਰ

pak air force chief visits us

ਪਾਕਿ ਹਵਾਈ ਸੈਨਾ ਮੁਖੀ ਨੇ ਕੀਤਾ ਅਮਰੀਕਾ ਦਾ ਅਧਿਕਾਰਤ ਦੌਰਾ

shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ

jalandhar s air has become clear the mountains of himachal are visible

ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

punjab will no longer have to visit offices for property registration

ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...

big accident in punjab

ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ

major orders issued to owners of vacant plots in punjab

ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

residents of punjab should be careful for the next 5 days

ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...

indian national jail in singapore

ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ

israeli attacks in gaza

ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ

election process for japan upper house begins

ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ

dengue surges in us states

ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

gujarati indian woman charged with fraud in us

ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...

court blocks trump asylum ban

ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • pakistani celebrities social media accounts
      ਹਟ ਗਿਆ ਬੈਨ! ਭਾਰਤ 'ਚ ਮੁੜ ਐਕਟਿਵ ਹੋਏ ਪਾਕਿਸਤਾਨੀ ਸੇਲਿਬ੍ਰਿਟੀਜ਼ ਦੇ ਚੈਨਲ
    • baba vanga prediction
      ਸੱਚ ਹੋਈ ਬਾਬਾ ਵੇਂਗਾ ਦੀ ਭਵਿੱਖਬਾਣੀ? 11 ਦਿਨਾਂ 'ਚ 800 ਤੋਂ ਵੱਧ ਭੂਚਾਲ ਦੇ...
    • 181 government schools to be closed
      ਬੰਦ ਹੋਣਗੇ 181 ਸਰਕਾਰੀ ਸਕੂਲ, ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਵਧੀ ਚਿੰਤਾ
    • is majithia  s arrest a case of political harassment for political purposes
      ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ...
    • commercial use of industrial land
      ਸਨਅਤੀ ਜ਼ਮੀਨ ਦੀ ਵਪਾਰਕ ਵਰਤੋਂ, ਪੰਜਾਬ ’ਚ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ
    • brother shoots sister to death
      ਆਨਰ ਕਿਲਿੰਗ: ਭਰਾ ਨੇ ਭੈਣ ਦਾ ਗੋਲੀਆਂ ਮਾਰ ਕਰ'ਤਾ ਕਤਲ
    • anaya bangar surgery
      ਮੁੰਡੇ ਤੋਂ ਕੁੜੀ ਬਣੇ ਅਨਾਇਆ ਬਾਂਗੜ ਨੇ ਫਿਰ ਕਰਵਾ ਲਿਆ ਆਪਰੇਸ਼ਨ, ਸਰੀਰ 'ਚ ਹੋਣਗੇ...
    • monsoon session of parliament will be held from 21 july to 21 august
      21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    •   supreme court judge   earned rs 1 04 crore in 30 days
      'ਸੁਪਰੀਮ ਕੋਰਟ ਦੇ ਜੱਜ' ਨੇ 30 ਦਿਨਾਂ 'ਚ ਕਮਾਏ 1.04 ਕਰੋੜ ਰੁਪਏ, 200 ਬੈਂਕ...
    • cheating crores in the name of online tasks
      ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
    • ਦੇਸ਼ ਦੀਆਂ ਖਬਰਾਂ
    • big action after america  india now deports 250 migrants
      ਵੱਡੀ ਕਾਰਵਾਈ ; ਅਮਰੀਕਾ ਮਗਰੋਂ ਹੁਣ ਭਾਰਤ ਨੇ 250 ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
    • bus and trailer
      ਡਰਾਈਵਰ ਨੂੰ ਆ ਗਈ ਨੀਂਦ, ਅੱਗੇ ਜਾਂਦੇ ਟਰਾਲੇ 'ਚ ਜਾ ਮਾਰੀ ਸਵਾਰੀਆਂ ਨਾਲ ਭਰੀ...
    • imd heavy rain alert danger
      IMD Rain Alert: ਤੇਜ਼ ਹਨ੍ਹੇਰੀ-ਤੂਫ਼ਾਨ ਤੇ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 9...
    • employees holidays canceled
      ਇਸ ਜ਼ਿਲ੍ਹੇ ਦੇ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਮਿਲੇਗੀ ਛੁੱਟੀ, ਜਾਣੋ ਕਿਉਂ ਲਿਆ...
    • rebies dog bites
      ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ...
    • sawan month lord shiva marriage worship
      ਸਾਵਣ ਦੇ ਪਹਿਲੇ ਸੋਮਵਾਰ ਕਰੋ ਇਹ ਉਪਾਅ, ਦੂਰ ਹੋਣਗੀਆਂ ਵਿਆਹ 'ਚ ਆ ਰਹੀਆਂ...
    • husband got angry  pregnant wife beaten
      ਸਬਜ਼ੀ 'ਚ ਨਮਕ ਸੀ ਘੱਟ, ਪਤੀ ਨੂੰ ਚੜ੍ਹ ਗਿਆ ਗੁੱਸਾ ! ਕੁੱਟ-ਕੁੱਟ ਮਾਰ'ਤੀ...
    • pm modi in tng
      'ਨਵੇਂ ਭਾਰਤ ਲਈ ਅਸਮਾਨ ਕੋਈ ਹੱਦ ਨਹੀਂ...', ਤ੍ਰਿਨੀਦਾਦ ਐਂਡ ਟੋਬੈਗੋ 'ਚ PM...
    • alcohol sale prohibition panchayats
      ਇਨ੍ਹਾਂ ਪਿੰਡਾਂ 'ਚ ਨਹੀਂ ਵਿਕੇਗੀ ਸ਼ਰਾਬ, ਸਰਕਾਰ ਨੇ ਪੰਚਾਇਤਾਂ ਨੂੰ ਦਿੱਤਾ ਵੱਡਾ...
    • now 12 hours duty and women will also work night shift
      ਹੁਣ 12 ਘੰਟੇ ਡਿਊਟੀ ਅਤੇ ਔਰਤਾਂ ਵੀ ਲਗਾਉਣਗੀਆਂ ਨਾਈਟ ਸ਼ਿਫਟ ! ਫੈਕਟਰੀ ਐਕਟ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +