ਨਵੀਂ ਦਿੱਲੀ- ਸਰਹੱਦੀ ਸੜਕ ਸੰਗਠਨ ਨੇ ਕੁੱਕ, ਮੇਸਨ, ਬਲੈਕਸਮਿਥ ਅਤੇ ਮੇਸ ਵੇਟਰ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਐੱਮਐੱਸਡਬਲਿਊ ਕੁੱਕ- 153 ਅਹੁਦੇ
ਐੱਮਐੱਸਡਬਲਿਊ ਮੇਸਨ- 172 ਅਹੁਦੇ
ਐੱਮਐੱਸਡਬਲਿਊ ਬਲੈਕਸਮਿਥ- 75 ਅਹੁਦੇ
ਐੱਮਐੱਸਡਬਲਿਊ ਮੇਸ ਵੇਟਰ- 11 ਅਹੁਦੇ
ਕੁੱਲ 411 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 24 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਮਾਮੀ ਨੂੰ ਦਿਲ ਦੇ ਬੈਠਾ ਭਾਣਜਾ, ਅੜਿੱਕਾ ਬਣੇ ਮਾਮੇ ਦਾ....
NEXT STORY