Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 26, 2026

    11:52:00 AM

  • winter eggs meat prices cheaper

    ਸਰਦੀਆਂ 'ਚ ਆਂਡਾ-ਮੀਟ ਖਾਣ ਦੇ ਸ਼ੌਕੀਨਾਂ ਲਈ ਵੱਡੀ...

  • education department cracks down on schools acting at their own whim

    ਪੰਜਾਬ: ਸਕੂਲਾਂ ਦੀ ਮਨਮਰਜ਼ੀ ’ਤੇ ਸਿੱਖਿਆ ਵਿਭਾਗ ਦਾ...

  • indians missing floods in nepal

    ਨੇਪਾਲ 'ਚ ਹੜ੍ਹ ਤੋਂ ਬਾਅਦ ਲਾਪਤਾ 213 ਭਾਰਤੀਆਂ...

  • punjab moga person

    ਪੰਜਾਬ 'ਚ ਫਿਰ ਚੱਲੀਆਂ ਗੋਲੀਆਂ, ਇਕ ਵਿਅਕਤੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • CBI ਦੀ ਵੱਡੀ ਕਾਰਵਾਈ ! ਸਟਾਰ ਹਾਊਸਿੰਗ ਫਾਇਨਾਂਸ ਦੇ ਸਾਬਕਾ ਨਿਰਦੇਸ਼ਕਾਂ ਦੇ ਟਿਕਾਣਿਆਂ 'ਤੇ ਮਾਰੇ ਛਾਪੇ

NATIONAL News Punjabi(ਦੇਸ਼)

CBI ਦੀ ਵੱਡੀ ਕਾਰਵਾਈ ! ਸਟਾਰ ਹਾਊਸਿੰਗ ਫਾਇਨਾਂਸ ਦੇ ਸਾਬਕਾ ਨਿਰਦੇਸ਼ਕਾਂ ਦੇ ਟਿਕਾਣਿਆਂ 'ਤੇ ਮਾਰੇ ਛਾਪੇ

  • Edited By Harpreet Singh,
  • Updated: 26 Nov, 2026 11:22 AM
New Delhi
cbi raids
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਸੀ.ਬੀ.ਆਈ. ਨੇ ਕਥਿਤ ਬੈਂਕ ਧੋਖਾਦੇਹੀ ਦੇ ਸਿਲਸਿਲੇ ’ਚ ਉਦੇਪੁਰ ਅਤੇ ਮੁੰਬਈ ’ਚ ਸਟਾਰ ਹਾਊਸਿੰਗ ਫਾਇਨਾਂਸ ਲਿਮਟਿਡ ਦੇ ਤਤਕਾਲੀ ਨਿਰਦੇਸ਼ਕਾਂ ਅਤੇ ਹੋਰ ਲੋਕਾਂ ਦੇ 6 ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਸ ਧੋਖਾਦੇਹੀ ਦੇ ਨਤੀਜੇ ਵਜੋਂ ਨੈਸ਼ਨਲ ਹਾਊਸਿੰਗ ਬੈਂਕ (ਐੱਨ. ਐੱਚ. ਬੀ.) ਨੂੰ 80.15 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਟਾਰ ਹਾਊਸਿੰਗ ਫਾਇਨਾਂਸ ਲਿਮਟਿਡ, ਉਸ ਦੇ ਨਿਰਦੇਸ਼ਕਾਂ ਅਤੇ ਅਣਪਛਾਤੇ ਲੋਕ ਸੇਵਕਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਧੋਖਾਦੇਹੀ, ਅਪਰਾਧਿਕ ਵਿਸ਼ਵਾਸਘਾਤ, ਖਾਤਿਆਂ ’ਚ ਹੇਰਾਫੇਰੀ ਅਤੇ ਅਪਰਾਧਿਕ ਦੁਰਵਿਹਾਰ ਦੇ ਅਪਰਾਧਾਂ ਲਈ ਰਾਸ਼ਟਰੀ ਹਾਊਸਿੰਗ ਬੈਂਕ ਦੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ।

ਸੀ.ਬੀ.ਆਈ. ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਕਰਜ਼ਦਾਰ ਕੰਪਨੀ ਨੇ ਜਾਅਲੀ ਕਰਜ਼ਿਆਂ (ਫੈਂਟਮ ਲੋਨ) ਦੀ ਵੰਡ ਰਾਹੀਂ ਰਾਸ਼ੀ ਦਾ ਗਬਨ ਕੀਤਾ, ਜਿਸ ਨਾਲ ਐੱਨ. ਐੱਚ. ਬੀ. ਨੂੰ 80.15 ਕਰੋੜ ਰੁਪਏ ਦਾ ਗ਼ੈਰ-ਵਾਜਿਬ ਨੁਕਸਾਨ ਹੋਇਆ। ਤਲਾਸ਼ੀ ਦੌਰਾਨ ਜਾਂਚ ਨਾਲ ਸਬੰਧਤ ਇਤਰਾਜ਼ਯੋਗ ਦਸਤਾਵੇਜ਼ ਅਤੇ ਹੋਰ ਸਮੱਗਰੀ ਬਰਾਮਦ ਹੋਈ।

  • CBI
  • Raid
  • Star Housing Finance

ਸਰਦੀਆਂ 'ਚ ਆਂਡਾ-ਮੀਟ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਕੀਮਤਾਂ 'ਚ ਆਈ ਵੱਡੀ ਗਿਰਾਵਟ

NEXT STORY

Stories You May Like

  • winter eggs meat prices cheaper
    ਸਰਦੀਆਂ 'ਚ ਆਂਡਾ-ਮੀਟ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਕੀਮਤਾਂ 'ਚ ਆਈ ਵੱਡੀ ਗਿਰਾਵਟ
  • tamil nadu government  supreme court  apology
    ਰਵਾਇਤੀ ‘ਕਾਰਤੀਗਈ ਦੀਪਮ’ ਨਾ ਜਗਾਉਣ ਦਾ ਮਾਮਲਾ: ਤਾਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ’ਚ ਮੰਗੀ ਮੁਆਫੀ
  • lover  girlfriend  room
    ਲਖੀਮਪੁਰ ਖੀਰੀ ’ਚ ਵੱਡੀ ਵਾਰਦਾਤ : ਇਕੱਠੇ ਲਟਕਦੀਆਂ ਮਿਲੀਆਂ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ, ਫੈਲੀ ਸਨਸਨੀ
  • mohan bhagawat on india
    ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ
  • new airport
    ਬਾਰਡਰ ਦੇ 20 KM ਅੰਦਰ ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
  • curd becomes cheaper prices cut
    ਸਸਤਾ ਹੋ ਗਿਆ ਦਹੀਂ ! 'ਨੰਦਿਨੀ' ਨੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਦਿਵਾਈ ਥੋੜ੍ਹੀ ਰਾਹਤ
  • rohtak dhaba 4 youths
    ਰੋਹਤਕ 'ਚ ਵੱਡੀ ਗੈਂਗਵਾਰ; ਢਾਬੇ 'ਤੇ ਖਾਣ ਬੈਠੇ 4 ਨੌਜਵਾਨਾਂ ਦਾ ਤਾਬੜਤੋੜ ਗੋਲੀਆਂ ਮਾਰ ਕੇ ਕਤਲ
  • dawood house
    'ਅਦਾਲਤ ਨੂੰ ਗੁੰਮਰਾਹ ਨਾ ਕਰੋ..!', ਦਾਊਦ ਦੇ ਘਰ ਨੂੰ 'ਮਸਜਿਦ' ਦੱਸਣ 'ਤੇ ਹਾਈਕੋਰਟ ਨੇ ਪਟੀਸ਼ਨਰ ਨੂੰ ਪਾਈ ਝਾੜ
  • ips gurpreet singh bhullar once again take charge jalandhar police commissioner
    IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ
  • satinder singh  s work style as police commissioner has been commendable
    ਪੁਲਸ ਕਮਿਸ਼ਨਰ ਵਜੋਂ ਸਤਿੰਦਰ ਸਿੰਘ ਦੀ ਕਾਰਜਸ਼ੈਲੀ ਰਹੀ ਸ਼ਲਾਘਾਯੋਗ, ਜਲੰਧਰ ਦੇ...
  • there will be a blackout in punjab tomorrow
    ਪੰਜਾਬ 'ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ ਦੇ ਸਾਇਰਨ, ਲੋਕਾਂ ਲਈ ਜ਼ਰੂਰੀ...
  • consumer commission deals a rs 34 lakh blow to improvement trust
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਵੱਡਾ ਝਟਕਾ, ਖਪਤਕਾਰ ਕਮਿਸ਼ਨ ਵੱਲੋਂ 34 ਲੱਖ ਰੁਪਏ...
  • aap block president resigns
    ਜਲੰਧਰ: 'ਆਪ' ਦੇ ਬਲਾਕ ਪ੍ਰਧਾਨ ਨੇ ਦਿੱਤਾ ਅਸਤੀਫਾ
  • punjab long power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ...
  • meteorological department issues alert for punjab
    ਪੰਜਾਬ 'ਚ 26, 27 ਤੇ 28 ਨਵੰਬਰ ਨੂੰ ਮੌਸਮ ਵਿਭਾਗ ਦਾ ਅਲਰਟ, ਹੋ ਗਈ ਵੱਡੀ...
  • accused arrested murder of businessman lucky thakur in jalandhar
    ਜਲੰਧਰ 'ਚ ਹੋਏ ਕਾਰੋਬਾਰੀ ਲੱਕੀ ਠਾਕੁਰ ਦੇ ਕਤਲ ਮਾਮਲੇ 3 ਮੁਲਜ਼ਮ ਗ੍ਰਿਫ਼ਤਾਰ, ਹੋਏ...
Trending
Ek Nazar
accused escapes from punjab police custody

ਵੱਡੀ ਖਬਰ: ਪੰਜਾਬ ਪੁਲਸ ਦੀ ਗ੍ਰਿਫ਼ਤ 'ਚੋਂ ਮੁਲਜ਼ਮ ਫ਼ਰਾਰ

become rich give up these bad habits money

ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...

australia passes online safety law

AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...

people charged for trespassing at prince william  s residence

ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ...

wife catches husband red handed with his girlfriend in a hotel

ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਹੁੰਚੀ ਪਤਨੀ...

punjab crime incident

ਤਲਵਾੜਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਰਸਤੇ 'ਚ ਸੁੱਟੀ ਲਾਸ਼ ਦੀ ਹਾਲਤ ਵੇਖ ਸਹਿਮੇ...

khalsa chhauni plumpton parkash purab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਛਾਉਣੀ ਪਲੰਪਟਨ...

saudi arabia  s defense alliance flops

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

forcefully marriage in pakistan

ਪਾਕਿਸਤਾਨ 'ਚ ਕੁੜੀ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ, ਮੁਸਲਿਮ ਸ਼ਖ਼ਸ ਨਾਲ...

flooding in gold mine

ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਭਰਿਆ ਪਾਣੀ, ਫਸੇ 29 ਮਜ਼ਦੂਰ

solomon islands makes australia security partner

ਚੀਨ ਨੂੰ ਝਟਕਾ,  ਸੋਲੋਮਨ ਟਾਪੂ ਨੇ ਆਸਟ੍ਰੇਲੀਆ ਨੂੰ ਬਣਾਇਆ ਮੁੱਖ ਸੁਰੱਖਿਆ ਭਾਈਵਾਲ

jasmine bhasin plastic surgery trollers

ਪੰਜਾਬੀ ਅਦਾਕਾਰਾ ਨੇ ਕਰਵਾਈ ਪਲਾਸਟਿਕ ਸਰਜਰੀ ? ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ...

australia s economy

ਆਸਟ੍ਰੇਲੀਆ ਦੀ ਅਰਥਵਿਵਸਥਾ 'ਤੇ ਮੰਦੀ ਦਾ ਖ਼ਤਰਾ, ਬੇਰੁਜ਼ਗਾਰੀ ਵਧਣ ਨਾਲ ਚਿੰਤਾ

long power cut in these areas of punjab tomorrow

ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਲੱਗੇਗਾ ਲੰਬਾ Power Cut !

a devotee quietly donated gold temple

ਇਹ ਹੁੰਦੀ ਐ ਸੱਚੀ ਸ਼ਰਧਾ ! ਸ਼ਰਧਾਲੂ ਚੁੱਪ-ਚਪੀਤੇ ਮੰਦਰ 'ਚ ਦਾਨ ਕਰ ਗਿਆ 150 ਕਰੋੜ...

bus truck collision in uae

UAE 'ਚ  ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ , 11 ਲੋਕਾਂ ਦੀ ਮੌਤ

pakistani web series mired in controversy demands for a ban in india

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ...

gavin newsom to run for us president

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

Daily Horoscope
    Previous Next
    • ਦੇਸ਼ ਦੀਆਂ ਖਬਰਾਂ
    • dawood house
      'ਅਦਾਲਤ ਨੂੰ ਗੁੰਮਰਾਹ ਨਾ ਕਰੋ..!', ਦਾਊਦ ਦੇ ਘਰ ਨੂੰ 'ਮਸਜਿਦ' ਦੱਸਣ 'ਤੇ...
    • gandhi family
      ਆਫ਼ ਦਿ ਰਿਕਾਰਡ : ਪਰਿਵਾਰ ਦੀ ਉਲਝਣ
    • big accident in palakkad
      ਪਲੱਕੜ 'ਚ ਵੱਡਾ ਹਾਦਸਾ:  ਸੁਪਰਮਾਰਕੀਟ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ...
    • 26 11 mumbai tribute 166 people
      26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ...
    • become rich give up these bad habits money
      ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...
    • mother commits suicide along with daughter due to family strife
      ਜਬਲਪੁਰ : ਪਰਿਵਾਰਕ ਕਲੇਸ਼ ਕਾਰਨ ਮਾਂ ਨੇ 9 ਸਾਲਾ ਮਾਸੂਮ ਧੀ ਸਮੇਤ ਕੀਤੀ ਖ਼ੁਦਕੁਸ਼ੀ
    • indian democracy  precious heritage pm modi
      ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ
    • devguru brihaspati will be benevolent towards these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਮਿਹਰਬਾਨ ਹੋਣਗੇ ਦੇਵਗੁਰੂ ਬ੍ਰਹਿਸਪਤੀ ! ਕਾਰੋਬਾਰ ਦੇ ਨਾਲ...
    • ghazipur  mother  daughter  axe
      ਗਾਜ਼ੀਪੁਰ ’ਚ ਦੋਹਰਾ ਕਤਲ ਕਾਂਡ, ਮਾਂ-ਧੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
    • great news for   chakra   awardees
      'ਚੱਕਰ' ਪੁਰਸਕਾਰ ਜੇਤੂਆਂ ਲਈ ਵੱਡੀ ਖੁਸ਼ਖ਼ਬਰੀ, ਵੰਦੇ ਭਾਰਤ ਸਣੇ ਹੁਣ ਸਾਰੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +