Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 19, 2026

    3:54:16 PM

  • sensex and nifty rise spectacularly  investors become wealthy

    ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ...

  • young man who came from dubai to punjab to celebrate diwali dies

    ਦੁਬਈ ਤੋਂ ਇਕ ਮਹੀਨਾ ਪਹਿਲਾਂ ਪੰਜਾਬ ਆਏ ਨੌਜਵਾਨ ਦੀ...

  • epfo employees swp scheme gets approval

    EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ,...

  • mp deepender hooda  pso  police

    ਸਾਂਸਦ ਦੀਪੇਂਦਰ ਹੁੱਡਾ ਦੇ PSO ਨੇ ਕੀਤੀ ਖੁਦਕੁਸ਼ੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਸੁਪਰੀਮ ਕੋਰਟ ਪੁੱਜਾ ‘ਭਾਰਤ ਸਮਿਟ’ ’ਚ ਵਿਵਾਦਿਤ ਨਾਅਰਾ ਲਗਾਉਣ ਦਾ ਮਾਮਲਾ

NATIONAL News Punjabi(ਦੇਸ਼)

ਸੁਪਰੀਮ ਕੋਰਟ ਪੁੱਜਾ ‘ਭਾਰਤ ਸਮਿਟ’ ’ਚ ਵਿਵਾਦਿਤ ਨਾਅਰਾ ਲਗਾਉਣ ਦਾ ਮਾਮਲਾ

  • Edited By Harpreet Singh,
  • Updated: 19 Nov, 2026 03:24 PM
New Delhi
disputed slogan
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਤੇਲੰਗਾਨਾ ਦੀ ਕਾਂਗਰਸ ਸਰਕਾਰ ਵੱਲੋਂ ਆਯੋਜਿਤ ‘ਭਾਰਤ ਸਮਿਟ 2026’ 'ਚ ਇਟਲੀ ਦੇ ਆਗੂ ਜਿਆਕੋਮੋ ਫਿਲਬੇਕ ਦੇ ਭਾਰਤ ਦੀ ਅੰਦਰੂਨੀ ਸਿਆਸਤ ਵਿਚ ਦਖ਼ਲ ਦੇਣ ਅਤੇ ‘ਵੋਟ ਚੋਰ ਗੱਦੀ ਛੋੜ’ ਵਰਗਾ ਵਿਵਾਦਿਤ ਸਿਆਸੀ ਨਾਅਰਾ ਲਗਾਏ ਜਾਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ।

ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਸੋਸ਼ਲ ਮੀਡੀਆ ਤੋਂ ਵਿਵਾਦਿਤ ਨਾਅਰੇ ਦਾ ਵੀਡੀਓ ਹਟਾਉਣ ਦੀ ਮੰਗ ’ਤੇ ਜਲਦ ਸੁਣਵਾਈ ਦੀ ਅਪੀਲ ਕੀਤੀ ਗਈ। ਅਦਾਲਤ ਨੇ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੀ ਸਹਿਮਤੀ ਪ੍ਰਗਟਾਈ।

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ ’ਤੇ ਚੋਣ ਪ੍ਰਕਿਰਿਆ ਵਿਚ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਸਰਕਾਰ ਵਿਰੁੱਧ ‘ਵੋਟ ਚੋਰ ਗੱਦੀ ਛੱਡ’ ਦਾ ਨਾਅਰਾ ਲਗਾਉਂਦੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਖ਼ਾਸ ਤੌਰ ’ਤੇ ਸਰਕਾਰ ਵਿਰੁੱਧ ਇਸ ਨਾਅਰੇ ਦੀ ਵਰਤੋਂ ਕਰਦੇ ਹਨ।

ਪਰ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਹੈਦਰਾਬਾਦ ਵਿਖੇ ਆਯੋਜਿਤ ‘ਭਾਰਤ ਸਮਿਟ’ ਪ੍ਰੋਗਰਾਮ ਵਿਚ ਇਟਲੀ ਦੇ ਵਿਰੋਧੀ ਧਿਰ ਦੇ ਆਗੂ ਜਿਆਕੋਮੋ ਫਿਲਬੇਕ ਵੱਲੋਂ ਇਹ ਨਾਅਰਾ ਲਗਾਏ ਜਾਣ ਤੋਂ ਬਾਅਦ ਭਾਰਤ ਦੀ ਅੰਦਰੂਨੀ ਸਿਆਸਤ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਭਾਜਪਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਮਾਮਲੇ ਵਿਚ ਇਕ ਪਟੀਸ਼ਨ ਦਾਖ਼ਲ ਹੋਈ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਨਾਅਰੇ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਏ ਜਾਣ।

  • Disputed Slogan
  • Bharat Summit
  • Supreme Court

EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ

NEXT STORY

Stories You May Like

  • epfo employees swp scheme gets approval
    EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ
  • mp deepender hooda  pso  police
    ਸਾਂਸਦ ਦੀਪੇਂਦਰ ਹੁੱਡਾ ਦੇ PSO ਨੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • police action
    ਮਾਰਿਆ ਗਿਆ ਬਿੱਲੂ ਇੰਦੌਰੀਆ ਗੈਂਗ ਦਾ ਸਰਗਰਮ ਮੈਂਬਰ ਤੇ ਸੁਪਾਰੀ ਕਿਲਰ ਵਾਹਿਦ ਅੰਸਾਰੀ ! ਪੁਲਸ ਨੇ ਕੀਤਾ ਢੇਰ
  • land dispute  2 parties  car  crowd
    ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ 'ਚ ਹੋਈ ਲੜਾਈ, ਕਾਰ ਨਾਲ ਭੀੜ ਨੂੰ ਦਰੜਿਆ, 2 ਦੀ ਮੌਤ
  • cold drink  pesticide medicine  married woman
    ਕਾਂਗੜਾ: ਕੋਲਡ ਡਰਿੰਕ ਸਮਝ ਪੀ ਲਈ ਕੀਟਨਾਸ਼ਕ ਦਵਾਈ, ਵਿਆਹੁਤਾ ਔਰਤ ਦੀ PGI 'ਚ ਮੌਤ
  • jdu leader  showroom  40 crore  jewelry  robbery
    ਬਿਹਾਰ ’ਚ JDU ਆਗੂ ਦੇ ਸ਼ੋਅਰੂਮ ’ਚੋਂ 40 ਕਰੋੜ ਦੇ ਗਹਿਣਿਆਂ ਦੀ ਲੁੱਟ, 15 ਮਿੰਟਾਂ 'ਚ 8 ਬਦਮਾਸ਼ਾਂ ਨੇ ਸਮੇਟੇ ਗਹਿਣੇ
  • philippines wants akash and pinaka
    ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼
  • shopkeeper dies of a heart attack
    ਦੁਕਾਨ 'ਚ ਲੱਗੀ ਅੱਗ, ਨੁਕਸਾਨ ਕਾਰਨ ਦੁਕਾਨਦਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ
  • fire breaks out in a house  dj equipment destroyed
    ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
  • bsp punjab president dr karimpuri injured on road accident
    ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪੰਜਾਬ ਪ੍ਰਧਾਨ ਡਾ. ਕਰੀਮਪੁਰੀ
  • accused arrested for betting  case registered
    ਦੜਾ-ਸੱਟਾ ਲਾਉਣ ਵਾਲੇ 2 ਹੋਰ ਕਾਬੂ, ਮਾਮਲਾ ਦਰਜ
  • father takes drastic step after son suffers electric shock
    ਪੰਜਾਬ 'ਚ ਦਰਦਨਾਕ ਘਟਨਾ! ਪੁੱਤ ਨੂੰ ਲੱਗਿਆ ਕਰੰਟ, ਸਦਮੇ 'ਚ ਆਏ ਪਿਤਾ ਨੇ ਕੀਤਾ ਉਹ...
  • unions strike municipal corporation starting today
    ਨਗਰ ਨਿਗਮ 'ਚ ਅੱਜ ਤੋਂ ਯੂਨੀਅਨਾਂ ਦੀ ਹੜਤਾਲ, ਸਫ਼ਾਈ ਅਤੇ ਸੀਵਰ ਦਾ ਕੰਮ ਹੋਵੇਗਾ...
  • gurpreet singh has once again taken charge as sub registrar 1
    ਹਾਈਕੋਰਟ ਵੱਲੋਂ ਸਟੇਅ ਦੇ ਬਾਅਦ ਗੁਰਪ੍ਰੀਤ ਸਿੰਘ ਨੇ ਦੋਬਾਰਾ ਸੰਭਾਲਿਆ...
  • truck loaded with rice an accident on national highway jalandhar
    ਜਲੰਧਰ 'ਚ ਨੈਸ਼ਨਲ ਹਾਈਵੇਅ 'ਤੇ ਚੌਲਾਂ ਨਾਲ ਭਰਿਆ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,...
Trending
Ek Nazar
imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

video game grand theft auto 6

13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...

don t make the mistake of amitabh bachchan the legal requirements

ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ...

sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • shopkeeper dies of a heart attack
      ਦੁਕਾਨ 'ਚ ਲੱਗੀ ਅੱਗ, ਨੁਕਸਾਨ ਕਾਰਨ ਦੁਕਾਨਦਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ
    • kharge  priyanka gandhi indira gandhi tribute
      ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ...
    • poverty in india is declining
      ਭਾਰਤ 'ਚੋਂ ਖ਼ਤਮ ਹੋ ਰਹੀ ਗਰੀਬੀ ! ਅੰਤਰਰਾਸ਼ਟਰੀ ਆਰਥਿਕ ਰਿਪੋਰਟਾਂ ਨੇ ਭਰੀ ਗਵਾਹੀ
    • vrindavan live darshan  screen  song  viral video
      ਵ੍ਰਿੰਦਾਵਨ 'ਚ ਠਾਕੁਰ ਜੀ ਦੇ ਲਾਈਵ ਦਰਸ਼ਨਾਂ ਲਈ ਲਗਾਈ ਸਕ੍ਰੀਨ 'ਤੇ ਅਚਾਨਕ...
    • death of former minister abu nasir khan chowdhury
      ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਅਬੂ ਨਾਸਿਰ ਖਾਨ ਚੌਧਰੀ ਦਾ 92 ਸਾਲਾ ਉਮਰ 'ਚ...
    • scorpio car fell into a canal  6 people
      ਫੰਕਸ਼ਨ ਤੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ ! ਅਰਰੀਆ ਦੀ ਨਹਿਰ 'ਚ...
    • one person dies in a collision between two motorcycles
      ਦੇਵਰੀਆ : 2 ਮੋਟਰਸਾਇਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ,...
    • instagram edit story without delete
      Instagram 'ਚ ਵੱਡੀ ਅਪਡੇਟ ; ਹੁਣ ਸਟੋਰੀ ਡਿਲੀਟ ਕੀਤੇ ਬਿਨਾਂ ਬਦਲ ਸਕੋਗੇ Text,...
    • delhi gurdwara sahib  sacrilege
      ਦਿੱਲੀ ਗੁਰਦੁਆਰਾ ਸਾਹਿਬ 'ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ 'ਤੀ...
    • man beaten to death after entering female influencer s home
      ਮਹਿਲਾ ਇਨਫਲੂਐਂਸਰ ਦੇ ਘਰ ਵੜਨ 'ਤੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ! ਜਾਣੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +