Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 17, 2026

    8:09:18 PM

  • 7 suspects arrested with over 38 kg of heroin and a consignment of heavy weapons

    ਪੰਜਾਬ ਪੁਲਸ ਦੀ ਕਾਰਵਾਈ: 38 ਕਿਲੋ ਤੋਂ ਵੱਧ ਹੈਰੋਇਨ...

  • mp amritpal singh parole

    ਪੰਜਾਬ ਆਉਣਗੇ MP ਅੰਮ੍ਰਿਤਪਾਲ ਸਿੰਘ, ਅਦਾਲਤ ਨੇ...

  • charanjit singh channi yatra

    ਵੱਡੀ ਖ਼ਬਰ: ਚਰਨਜੀਤ ਸਿੰਘ ਚੰਨੀ ਦੀ ਯਾਤਰਾ ਨਾਲ ਆਏ...

  • indian in us

    ਅਮਰੀਕਾ 'ਚ ਭਾਰਤੀ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Mumbai
  • ਡੌਕਯਾਰਡ 'ਚ ਖੜ੍ਹੇ ਜਲ ਸੈਨਾ ਦੇ INS ਬ੍ਰਹਮਪੁਤਰਾ ਨੂੰ ਲੱਗੀ ਅੱਗ, 1 ਜੂਨੀਅਰ ਸੇਲਰ ਹੋਇਆ ਲਾਪਤਾ

NATIONAL News Punjabi(ਦੇਸ਼)

ਡੌਕਯਾਰਡ 'ਚ ਖੜ੍ਹੇ ਜਲ ਸੈਨਾ ਦੇ INS ਬ੍ਰਹਮਪੁਤਰਾ ਨੂੰ ਲੱਗੀ ਅੱਗ, 1 ਜੂਨੀਅਰ ਸੇਲਰ ਹੋਇਆ ਲਾਪਤਾ

  • Edited By Harpreet Singh,
  • Updated: 22 Jul, 2024 08:29 PM
Mumbai
fire in ins brahmputra
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਬੀਤੀ ਸ਼ਾਮ ਭਾਰਤੀ ਜਲ ਸੈਨਾ ਦੇ ਇਕ ਜੰਗੀ ਜਹਾਜ਼ ਆਈ.ਐੱਨ.ਐੱਸ. ਬ੍ਰਹਮਪੁਤਰਾ ਨੂੰ ਉਸ ਸਮੇਂ ਅੱਗ ਲੱਗ ਗਈ, ਜਦੋਂ ਉਹ ਰੱਖ-ਰਖਾਵ ਲਈ ਡਾਕਯਾਰਡ 'ਤੇ ਖੜ੍ਹਾ ਕੀਤਾ ਗਿਆ ਸੀ। ਜਲ ਸੈਨਾ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਕ ਜੂਨੀਅਰ ਸੇਲਰ (ਮਲਾਹ) ਲਾਪਤਾ ਹੈ, ਜਦਕਿ ਬਾਕੀ ਸਾਰਾ ਕ੍ਰੂ ਸਹੀ ਸਲਾਮਤ ਹੈ। 

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕ੍ਰੂ ਮੈਂਬਰਾਂ ਤੇ ਮੁੰਬਈ ਬੰਦਰਗਾਹ 'ਤੇ ਮੌਜੂਦ ਹੋਰ ਜਹਾਜ਼ਾਂ ਦੇ ਅੱਗ ਬੁਝਾਊ ਮੈਂਬਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਗ ਬੁਝਣ ਤੋਂ ਬਾਅਦ ਸੋਮਵਾਰ ਦੀ ਦੁਪਹਿਰ ਤੱਕ ਜਹਾਜ਼ ਇਕ ਪਾਸੇ ਵੱਲ ਨੂੰ ਝੁਕਣਾ ਸ਼ੁਰੂ ਹੋ ਗਿਆ। ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਮੁੜ ਸਿੱਧਾ ਨਹੀਂ ਕੀਤਾ ਜਾ ਸਕਿਆ। ਮੌਜੂਦਾ ਸਮੇਂ ਵੀ ਉਹ ਇਕ ਪਾਸੇ ਨੂੰ ਝੁਕਿਆ ਹੋਇਆ ਹੈ। 

ਇਹ ਵੀ ਪੜ੍ਹੋ- ਖੇਤ ਕੰਮ ਕਰਨ ਆਏ ਮਜ਼ਦੂਰ ਨੂੰ ਨਗਨ ਕਰ ਬਿਨਾਂ ਕੱਪੜਿਆਂ ਦੇ ਭੇਜਿਆ ਵਾਪਸ, ਫ਼ਿਰ ਉਸੇ ਦੇ ਪੁੱਤਰ ਨੂੰ ਦਿਖਾਈ ਵੀਡੀਓ

ਉਨ੍ਹਾਂ ਦੱਸਿਆ ਕਿ ਸਾਰੇ ਜਹਾਜ਼ ਸਵਾਰ ਸਹੀ ਸਲਾਮਤ ਹਨ, ਪਰ ਇਕ ਜੂਨੀਅਰ ਸੇਲਰ ਲਾਪਤਾ ਹੈ, ਜਿਸ ਦੀ ਭਾਲ ਜਾਰੀ ਹੈ। ਹਾਦਸੇ ਦੀ ਜਾਣਕਾਰੀ ਭਾਰਤੀ ਜਲ ਸੈਨਾ ਨੂੰ ਦੇ ਦਿੱਤੀ ਗਈ ਹੈ, ਤਾਂ ਜੋ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ। 

ਜ਼ਿਕਰਯੋਗ ਹੈ ਕਿ ਆਈ.ਐੱਨ.ਐੱਸ. ਬ੍ਰਹਮਪੁਤਰਾ ਨੂੰ ਅਪ੍ਰੈਲ 2000 'ਚ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ ਤੇ ਇਸ 'ਚ 40 ਅਧਿਕਾਰੀ ਤੇ 330 ਯਾਤਰੀ ਸਵਾਰ ਹੋ ਸਕਦੇ ਹਨ। 

ਇਹ ਵੀ ਪੜ੍ਹੋ- ਕਰ ਲਓ ਗੱਲ ! ਸ਼ੱਕੀ ਵਿਅਕਤੀ ਦਿਖਣ ਤੇ ਪੋਸਟਰ ਸੁੱਟਣ ਦੀ ਜਾਣਕਾਰੀ ਦੇਣ ਵਾਲਾ ਖ਼ੁਦ ਹੀ ਨਿਕਲਿਆ 'ਮਾਸਟਰਮਾਈਂਡ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

  • Fire
  • Indian Navy
  • Navy
  • Ship
  • INS Brahmputra
  • Crew
  • Missing

ਪੰਜਾਬ ਤੋਂ ਕਾਰਗਿਲ ਲੈ ਕੇ ਜਾ ਰਹੇ ਸਨ ਗਊਧਨ, ਤਿੰਨ ਲੋਕ ਗ੍ਰਿਫਤਾਰ

NEXT STORY

Stories You May Like

  • barar thanked pm modi
    ਫਿਲੀਪੀਨਜ਼ 'ਚ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਨੀਂਹ ਪੱਥਰ ਰੱਖਣ 'ਤੇ ਬਰਾੜ ਨੇ ਕੀਤਾ PM ਮੋਦੀ ਦਾ ਧੰਨਵਾਦ
  • sparks seen beneath indigo aircraft tire bursts
    ਇੰਡੀਗੋ ਦੇ ਜਹਾਜ਼ ਹੇਠਾਂ ਦਿਖੀਆਂ ਚੰਗਿਆੜੀਆਂ, ਟਾਇਰ ਫਟਿਆ ! ਪਾਇਲਟ ਨੇ ਬ੍ਰੇਕ ਲਗਾ ਕੇ ਰਨਵੇਅ ’ਤੇ ਹੀ ਰੋਕਿਆ
  • supreme court to hear case regarding irregularities in sir on december 9
    SIR ’ਚ ਗੜਬੜੀਆਂ ਬਾਰੇ 9 ਦਸੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
  • high court  kerala  victim  abortion
    ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਨਾਬਾਲਗ ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀ
  • auto rickshaw driver  arrested  thai female youtuber  police
    ਉਦੈਪੁਰ 'ਚ ਆਟੋ ਡਰਾਈਵਰ ਨੇ ਵਿਦੇਸ਼ੀ ਮਹਿਲਾ ਯੂਟਿਊਬਰ ਨਾਲ ਕੀਤੀ ਸ਼ਰਮਨਾਕ ਕਰਤੂਤ ! ਹੋਇਆ ਗ੍ਰਿਫ਼ਤਾਰ
  • indian in us
    ਅਮਰੀਕਾ 'ਚ ਭਾਰਤੀ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • railway  job  recruitment  apply  candidate
    ਰੇਲਵੇ 'ਚ ਨਿਕਲੀ ਭਰਤੀ ! 34,500 ਤੋਂ ਸ਼ੁਰੂ ਹੋਵੇਗੀ ਤਨਖ਼ਾਹ, ਇੰਝ ਕਰੋ ਅਪਲਾਈ
  • trump praise modi
    ਕਵਾਡ ਦੇ ਮੰਚ 'ਤੇ ਟਰੰਪ ਨੇ PM ਮੋਦੀ  ਦੀ ਕੀਤੀ ਤਾਰੀਫ਼, ਦੱਸਿਆ 'Tough guy'
  • akali dal  reconstituted  launches a campaign of kartarpur corridor
    ਕਰਤਾਰਪੁਰ ਕਾਰੀਡੋਰ ਖੋਲ੍ਹਣ ਤੇ SGPC ਚੋਣਾਂ ਨੂੰ ਲੈ ਕੇ ਅਕਾਲੀ ਦਲ (ਪੁਨਰ...
  • farmers protest jalandhar
    20 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ ਸੜਕੀ ਤੇ ਰੇਲਵੇ ਚੱਕਾ ਜਾਮ: ਚੌਹਾਨ ਤੇ...
  • nri groom backs out of wedding after pre wedding shoot
    ਜਲੰਧਰ: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਵਿਆਹ ਤੋਂ ਮੁਕਰਿਆ NRI ਲਾੜਾ, ਲੜਕੀ ਦੇ...
  • fire breaks out in a pile of old tires at the roadways depot in jalandhar
    ਜਲੰਧਰ 'ਚ ਰੋਡਵੇਜ਼ ਡਿਪੂ 'ਚ ਪੁਰਾਣੇ ਟਾਇਰਾਂ ਦੇ ਢੇਰ ਨੂੰ ਲੱਗੀ ਅੱਗ, ਫਾਇਰ...
  • punjab diwali bumper results declared
    ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
  • massive fire breaks out near batra cold store jalandhar
    ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਭਿਆਨਕ ਅੱਗ, ਕਰੀਬ...
Trending
Ek Nazar
modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

baba vanga zodiac predictions rich people money

2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...

punjab diwali bumper results declared

ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...

people flocked to buy this family car

ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...

sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

incident in south africa

ਦੱਖਣੀ ਅਫਰੀਕਾ 'ਚ ਵੱਖ-ਵੱਖ ਗੋਲੀਬਾਰੀ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ

wife divorces cabinet minister

ਕੈਬਨਿਟ ਮੰਤਰੀ ਨੂੰ ਪਤਨੀ ਨੇ ਦਿੱਤਾ ਤਲਾਕ ! 14 ਸਾਲਾ ਮਗਰੋ ਆਧਵ ਅਰਜੁਨ ਤੋਂ ਹੋਈ...

temporary residents in canada

ਕੈਨੇਡਾ 'ਚ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਵੱਡੀ ਰਾਹਤ, ਜਾਰੀ ਰਹਿਣਗੀਆਂ ਇਹ...

female youtuber  youth shameful viral video

ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ...

cricketer rinku singh narendra modi wedding invitation

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਰਿੰਕੂ ਸਿੰਘ ! PM ਮੋਦੀ ਨੂੰ ਦਿੱਤਾ...

wife  teacher  husband  ai  divorce

ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ 'ਸਲਾਹ' ! ਜਵਾਬ ਜਾਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • india global center
      ਗਲੋਬਲ ਵਿਕਾਸ ਦਾ ਕੇਂਦਰ ਬਣ ਉੱਭਰ ਰਿਹਾ ਭਾਰਤ ! ਜਲਦ ਬਣੇਗਾ 5 ਟ੍ਰਿਲੀਅਨ ਡਾਲਰ ਦੀ...
    • modi received biography
      PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...
    • mumbai airport  gold seized  passenger  toy scooter
      ਮੁੰਬਈ ਏਅਰਪੋਰਟ 'ਤੇ ਘਰੇਲੂ ਸਾਮਾਨ 'ਚ ਲੁਕਾ ਕੇ ਰੱਖਿਆ 2.26 ਕਰੋੜ ਰੁਪਏ ਦਾ...
    • modi proposed free e visas for asean
      PM ਮੋਦੀ ਨੇ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਸਮੇਤ ਰੱਖੇ ਕਈ ਅਹਿਮ...
    • diljit dosanjh  gir national park  wildlife safari
      ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ...
    • government hospital  patient  bed  stray dog  video viral
      ਸਰਕਾਰੀ ਹਸਪਤਾਲ ਦੇ ਬੈੱਡ 'ਤੇ ਕੁੱਤਾ ! ਆਲੀਰਾਜਪੁਰ ਦੀ ਵੀਡੀਓ ਵਾਇਰਲ ਹੋਣ ਮਗਰੋਂ...
    • indians on ship
      ਵੱਡੀ ਖ਼ਬਰ ; ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਮਿਜ਼ਾਈਲ ਹਮਲਾ ! ਕੇਂਦਰੀ...
    • police conducted a raid
      ਇੱਟਾਂ ਵਾਲੇ ਭੱਠੇ 'ਤੇ ਚੱਲ ਰਿਹਾ ਸੀ 'ਗ਼ਲਤ ਕੰਮ' ! ਪੁਲਸ ਨੇ ਮਾਰਿਆ ਛਾਪਾ,...
    • a remarkable achievement by 10th grade students
      10ਵੀਂ ਦੇ ਵਿਦਿਆਰਥੀਆਂ ਦਾ ਵੱਡਾ ਕਮਾਲ! ਬੱਚਿਆਂ ਦੀ ਸੁਰੱਖਿਆ ਲਈ ਬਣਾਇਆ ਨਵਾਂ AI...
    • ferozepur jail  convict  escaped  jammu kashmir police  arrested
      ਫਿਰੋਜ਼ਪੁਰ ਜੇਲ੍ਹ 'ਚੋਂ ਫ਼ਰਾਰ ਹੋਇਆ ਇੰਟਰਸਟੇਟ ਡਰੱਗ ਸਮੱਗਲਰ ! J&K ਤੋਂ ਹੋਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +