Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 16, 2026

    11:21:03 AM

  • indian in us  tells scary truth  will have to become a   hustler

    10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ...

  • venezuela quake

    ਭੂਚਾਲਾਂ ਨਾਲ ਵੱਡਾ ਜਾਨੀ ਨੁਕਸਾਨ! ਵੈਨੇਜ਼ੁਏਲਾ 'ਚ...

  • bjp president kewal singh dhillon big statement on film sutlej controversy

    ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ...

  • business organizations announce

    ਵਪਾਰਕ ਜਥੇਬੰਦੀਆਂ ਦਾ ਐਲਾਨ : ਹੁਣ ਵਪਾਰੀ ਵੋਟਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Haryana
  • ਭਾਰਤ ਦੀ ਪਹਿਲੀ ਹਾਈਡ੍ਰੋਜਨ ਟਰੇਨ ਜੀਂਦ ਤੋਂ ਚੱਲੇਗੀ

NATIONAL News Punjabi(ਦੇਸ਼)

ਭਾਰਤ ਦੀ ਪਹਿਲੀ ਹਾਈਡ੍ਰੋਜਨ ਟਰੇਨ ਜੀਂਦ ਤੋਂ ਚੱਲੇਗੀ

  • Edited By Rajwinder Kaur,
  • Updated: 16 Jul, 2026 09:59 AM
Haryana
india  s first hydrogen train
  • Share
    • Facebook
    • Tumblr
    • Linkedin
    • Twitter
  • Comment

ਨਾਇਬ ਸਿੰਘ ਸੈਣੀ
(ਮੁੱਖ ਮੰਤਰੀ, ਹਰਿਆਣਾ)

ਭਾਰਤੀ ਰੇਲਵੇ ਦਾ ਇਤਿਹਾਸ ਸਿਰਫ ਪਟੜੀਆਂ ਦੇ ਵਿਸਤਾਰ ਦੀ ਕਹਾਣੀ ਨਹੀਂ, ਸਗੋਂ ਤਕਨੀਕੀ ਤਰੱਕੀ ਅਤੇ ਨਵੀਨਤਾ ਦੀ ਲਗਾਤਾਰ ਯਾਤਰਾ ਦਾ ਦਸਤਾਵੇਜ਼ ਹੈ। ਭਾਫ਼ ਤੋਂ ਸ਼ੁਰੂ ਹੋਇਆ ਇਹ ਸਫ਼ਰ ਡੀਜ਼ਲ ਅਤੇ ਬਿਜਲੀ ਦੇ ਪੜਾਵਾਂ ਤੋਂ ਲੰਘਦਾ ਹੋਇਆ ਹੁਣ ਹਰਿਤ ਊਰਜਾ ਦੇ ਨਵੇਂ ਯੁੱਗ ’ਚ ਪ੍ਰਵੇਸ਼ ਕਰ ਰਿਹਾ ਹੈ। 17 ਜੁਲਾਈ 2026 ਨੂੰ ਹਰਿਆਣਾ ਦਾ ਜੀਂਦ ਇਤਿਹਾਸ ਰਚੇਗਾ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਜੀਂਦ-ਸੋਨੀਪਤ ਰੇਲਖੰਡ ਤੋਂ ਸ਼ੁਰੂ ਹੋਣ ਵਾਲੀ ਇਹ ਸੇਵਾ ਤਕਨੀਕੀ ਨਵੀਨਤਾ, ਊਰਜਾ ਆਤਮ-ਨਿਰਭਰਤਾ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨੂੰ ਇਕੱਠੇ ਜੋੜੇਗੀ।

ਜਲਵਾਯੂ ਤਬਦੀਲੀ ਅਤੇ ਊਰਜਾ ਸੁਰੱਖਿਆ ਅੱਜ ਗਲੋਬਲ ਚੁਣੌਤੀਆਂ ਹਨ, ਜਿਨ੍ਹਾਂ ਕਾਰਨ ਟ੍ਰਾਂਸਪੋਰਟ ਖੇਤਰ ਨੂੰ ਸਾਫ਼-ਸੁਥਰਾ ਅਤੇ ਊਰਜਾ-ਕੁਸ਼ਲ ਬਣਾਉਣਾ ਲਾਜ਼ਮੀ ਹੋ ਗਿਆ ਹੈ। ਭਾਰਤੀ ਰੇਲਵੇ ਨੇ ਵੀ ਵਿਆਪਕ ਬਿਜਲੀਕਰਨ, ਆਧੁਨਿਕ ਸਟੇਸ਼ਨ ਵਿਕਾਸ ਅਤੇ ਉੱਨਤ ਸੁਰੱਖਿਆ ਪ੍ਰਣਾਲੀਆਂ ਨਾਲ ਆਪਣੇ ਆਧੁਨਿਕੀਕਰਨ ਨੂੰ ਰਫਤਾਰ ਦਿੱਤੀ ਹੈ। ਹਾਈਡ੍ਰੋਜਨ ਟ੍ਰੇਨ ਇਸੇ ਯਾਤਰਾ ਦੀ ਅਗਲੀ ਕੜੀ ਹੈ। ਇਸ ਬਦਲਾਅ ਦੀ ਸ਼ੁਰੂਆਤ ਹਰਿਆਣਾ ਤੋਂ ਹੋਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਜੀਂਦ-ਸੋਨੀਪਤ ਸੈਕਸ਼ਨ ਦੀ ਚੋਣ ਰਾਜ ਦੇ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪ੍ਰਾਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਸਮਰੱਥਾ ਦਾ ਪ੍ਰਤੀਕ ਹੈ। ਉਦਯੋਗਿਕ ਵਿਕਾਸ, ਰਾਸ਼ਟਰੀ ਰਾਜਮਾਰਗਾਂ ਦੇ ਵਿਸਤਾਰ ਅਤੇ ਸਿਵਲ ਐਵੀਏਸ਼ਨ ’ਚ ਹੋਏ ਨਿਵੇਸ਼ ਨੇ ਹਰਿਆਣਾ ਨੂੰ ਰਾਸ਼ਟਰੀ ਮਹੱਤਵ ਦੇ ਪ੍ਰਾਜੈਕਟਾਂ ਦਾ ਕੁਦਰਤੀ ਕੇਂਦਰ ਬਣਾ ਦਿੱਤਾ ਹੈ।

ਵਿਕਾਸ ਦੇ ਨਵੇਂ ਆਯਾਮ ਸਿਰਜਦਾ ਹਰਿਆਣਾ :

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਅਤੇ ਡਬਲ ਇੰਜਣ ਸਰਕਾਰ ਦੇ ਤਾਲਮੇਲ ਵਾਲੇ ਯਤਨਾਂ ਸਦਕਾ ਹਰਿਆਣਾ ’ਚ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਟ੍ਰਾਂਸਪੋਰਟ ਦੇ ਖੇਤਰ ’ਚ ਬੇਮਿਸਾਲ ਕੰਮ ਹੋ ਰਹੇ ਹਨ। 17 ਜੁਲਾਈ ਨੂੰ ਪ੍ਰਧਾਨ ਮੰਤਰੀ ਜੀ ਦੇ ਕਰ-ਕਮਲਾਂ ਦੁਆਰਾ 14,700 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ, ਜਿਨ੍ਹਾਂ ’ਚ ਜੀਂਦ-ਸੋਨੀਪਤ ਹਾਈਡ੍ਰੋਜਨ ਟਰੇਨ, ਕੁਰੂਕਸ਼ੇਤਰ ਐਲੀਵੇਟਿਡ ਰੇਲਵੇ ਟ੍ਰੈਕ, ਭਿਵਾਨੀ ਤੇ ਨਾਰਨੌਲ ਦੇ ਮੈਡੀਕਲ ਕਾਲਜ, ਦਿੱਲੀ-ਅੰਬਾਲਾ-ਕਟੜਾ ਹਾਈਵੇਅ ਅਤੇ ਅੰਬਾਲਾ-ਕਾਲਾ ਅੰਬ ਤੇ ਜੀਂਦ-ਗੋਹਾਨਾ ਨੈਸ਼ਨਲ ਹਾਈਵੇਅ ਸ਼ਾਮਲ ਹਨ। ਇਸ ਦੇ ਨਾਲ ਹੀ ਸਿੱਖ ਅਜਾਇਬ ਘਰ ਕੁਰੂਕਸ਼ੇਤਰ ਅਤੇ ਹਾਂਸੀ-ਬਰਵਾਲਾ ਹਾਈਵੇਅ ਦਾ ਨੀਂਹ ਪੱਥਰ ਵੀ ਸੂਬੇ ਦੇ ਸੱਭਿਆਚਾਰਕ ਅਤੇ ਬੁਨਿਆਦੀ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ। ਇਹ ਪ੍ਰਾਜੈਕਟ ਹਰਿਆਣਾ ਦੇ ਆਰਥਿਕ ਵਿਕਾਸ, ਸਿਹਤ ਸੇਵਾਵਾਂ, ਆਵਾਜਾਈ, ਨਿਵੇਸ਼ ਅਤੇ ਰੁਜ਼ਗਾਰ ਦਾ ਮਜ਼ਬੂਤ ਅਾਧਾਰ ਬਣਨਗੇ ਅਤੇ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨਗੇ।

ਹਾਈਡ੍ਰੋਜਨ ਟਰੇਨ - ਰੇਲ ਤਕਨੀਕ ਦਾ ਭਵਿੱਖ

ਹਾਈਡ੍ਰੋਜਨ ਤਕਨੀਕ ਫਿਊਲ ਸੈੱਲ ਪ੍ਰਣਾਲੀ ’ਤੇ ਅਾਧਾਰਿਤ ਹੈ, ਜਿਸ ’ਚ ਜਮ੍ਹਾ ਹਾਈਡ੍ਰੋਜਨ ਅਤੇ ਵਾਯੂਮੰਡਲੀ ਆਕਸੀਜਨ ਦੀ ਰਸਾਇਣਕ ਕਿਰਿਆ ਨਾਲ ਬਿਜਲਈ ਊਰਜਾ ਬਣਦੀ ਹੈ ਅਤੇ ਸਿਰਫ ਪਾਣੀ ਤੇ ਊਸ਼ਮਾ ਹੀ ਉਪ-ਉਤਪਾਦ ਵਜੋਂ ਨਿਕਲਦੀ ਹੈ - ਕੋਈ ਪ੍ਰਦੂਸ਼ਣ ਫੈਲਾਉਣ ਵਾਲੀ ਗੈਸ ਨਹੀਂ। ਇਹ ਉਨ੍ਹਾਂ ਰੇਲ ਮਾਰਗਾਂ ਲਈ ਵਿਸ਼ੇਸ਼ ਤੌਰ ’ਤੇ ਪ੍ਰਭਾਵਸ਼ਾਲੀ ਹੈ ਜਿੱਥੇ ਪੂਰਨ ਬਿਜਲੀਕਰਨ ਵਿਵਹਾਰਕ ਨਹੀਂ ਹੈ ਅਤੇ ਇਹ ਜੀਵਾਸ਼ਮ ਬਾਲਣ ’ਤੇ ਨਿਰਭਰਤਾ ਘਟਾਉਣ ’ਚ ਮਦਦ ਕਰਦੀ ਹੈ।

ਭਾਰਤੀ ਰੇਲਵੇ ਨੇ ਪਰਿਚਾਲਨ , ਸੁਰੱਖਿਆ ਅਤੇ ਊਰਜਾ ਪ੍ਰਬੰਧਨ ’ਚ ਵੀ ਵਿਆਪਕ ਬਦਲਾਅ ਕੀਤੇ ਹਨ। ਤੇਜ਼ ਬਿਜਲੀਕਰਨ, ਸਵਦੇਸ਼ੀ ਸੁਰੱਖਿਆ ਪ੍ਰਣਾਲੀਆਂ ਅਤੇ ਨਵਿਆਉਣਯੋਗ ਊਰਜਾ ਦੇ ਵਧਦੇ ਉਪਯੋਗ ਨੇ ਰੇਲਵੇ ਨੂੰ ਵਧੇਰੇ ਆਧੁਨਿਕ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਬਣਾਇਆ ਹੈ। ਹਾਈਡ੍ਰੋਜਨ ਟਰੇਨ ਇਸੇ ਦਿਸ਼ਾ ਦੀ ਅਗਲੀ ਕੜੀ ਹੈ, ਜੋ ਊਰਜਾ ਸੁਰੱਖਿਆ ਮਜ਼ਬੂਤ ਕਰਨ ਅਤੇ ਬਾਹਰੋਂ ਮੰਗਵਾਏ ਜਾਣ ਵਾਲੇ ਬਾਲਣ ’ਤੇ ਨਿਰਭਰਤਾ ਘਟਾਉਣ ’ਚ ਸਹਾਈ ਹੋਵੇਗੀ।

ਜਰਮਨੀ ਨੇ ਵਪਾਰਕ ਹਾਈਡ੍ਰੋਜਨ ਯਾਤਰੀ ਟਰੇਨ ਸੇਵਾ ਸ਼ੁਰੂ ਕਰ ਕੇ ਇਸ ਤਕਨੀਕ ਨੂੰ ਗਲੋਬਲ ਮਾਨਤਾ ਦਿਵਾਈ ਅਤੇ ਇਸ ਤੋਂ ਬਾਅਦ ਚੀਨ ਸਮੇਤ ਕਈ ਦੇਸ਼ਾਂ ਨੇ ਵੀ ਇਸਦੇ ਵਿਕਾਸ ਤੇ ਪ੍ਰੀਖਣ ਨੂੰ ਰਫਤਾਰ ਦਿੱਤੀ ਹੈ। ਭਾਰਤ ਦਾ ਇਹ ਕਦਮ ਦਰਸਾਉਂਦਾ ਹੈ ਕਿ ਦੇਸ਼ ਸਿਰਫ ਗਲੋਬਲ ਬਦਲਾਵਾਂ ਦੀ ਨਕਲ ਨਹੀਂ ਕਰ ਰਿਹਾ, ਸਗੋਂ ਭਵਿੱਖ ਦੀਆਂ ਟ੍ਰਾਂਸਪੋਰਟ ਪ੍ਰਣਾਲੀਆਂ ਦੇ ਵਿਕਾਸ ’ਚ ਸਰਗਰਮ ਹਿੱਸੇਦਾਰੀ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਜੀਂਦ-ਸੋਨੀਪਤ ਸੇਵਾ ਭਾਰਤੀ ਇੰਜੀਨੀਅਰਿੰਗ ਸਮਰੱਥਾ ਅਤੇ ਸਾਫ਼-ਸੁਥਰੀ ਊਰਜਾ ਪ੍ਰਤੀ ਵਚਨਬੱਧਤਾ ਦਾ ਮਜ਼ਬੂਤ ਉਦਾਹਰਣ ਬਣੇਗੀ।

ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਅਨੁਕੂਲ ਰੇਲ ਟ੍ਰਾਂਸਪੋਰਟ ’ਚ ਹਾਈਡ੍ਰੋਜਨ ਤਕਨੀਕ ਦਾ ਸ਼ਾਮਲ ਹੋਣਾ ਊਰਜਾ ਪਰਿਵਰਤਨ ਨੂੰ ਤੇਜ਼ ਕਰੇਗਾ ਅਤੇ ਭਵਿੱਖ ’ਚ ਉਨ੍ਹਾਂ ਰੇਲ ਮਾਰਗਾਂ ਲਈ ਵੀ ਨਵੇਂ ਬਦਲ ਦੇਵੇਗਾ ਜਿੱਥੇ ਰਵਾਇਤੀ ਬਿਜਲੀਕਰਨ ਸੰਭਵ ਨਹੀਂ ਹੈ। ਹਰਿਆਣਾ ਦਾ ਇਸ ਇਤਿਹਾਸਕ ਪਹਿਲਕਦਮੀ ਦਾ ਪਹਿਲਾ ਪੜਾਅ ਬਣਨਾ ਰਾਜ ਦੇ ਵਿਕਸਿਤ ਬੁਨਿਆਦੀ ਢਾਂਚੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਲਾਗੂ ਕਰਨ ਦੀ ਸਮਰੱਥਾ ਦਾ ਪ੍ਰਮਾਣ ਹੈ।

17 ਜੁਲਾਈ ਨੂੰ ਜਦੋਂ ਇਹ ਟਰੇਨ ਆਪਣੀ ਪਹਿਲੀ ਯਾਤਰਾ ’ਤੇ ਰਵਾਨਾ ਹੋਵੇਗੀ, ਤਾਂ ਇਹ ਕੇਵਲ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਸਾਧਨ ਨਹੀਂ, ਬਲਕਿ ਭਾਰਤੀ ਰੇਲਵੇ ਦੀ ਉਸ ਨਵੀਂ ਸੋਚ ਦਾ ਪ੍ਰਤੀਕ ਹੋਵੇਗੀ ਜਿਸ ’ਚ ਤਕਨੀਕੀ ਨਵੀਨਤਾ ਅਤੇ ਵਾਤਾਵਰਣ ਸੰਵੇਦਨਸ਼ੀਲਤਾ ਨਾਲ-ਨਾਲ ਅੱਗੇ ਵਧਦੇ ਹਨ। ਇਹ ਯਾਤਰਾ ਆਉਣ ਵਾਲੇ ਸਾਲਾਂ ’ਚ ਰੇਲਵੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਹਰਿਤ, ਆਧੁਨਿਕ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਨਵੀਂ ਗਤੀ ਦੇਣ ਵਾਲੇ ਇਕ ਮਹੱਤਵਪੂਰਨ ਪੜਾਅ ਵਜੋਂ ਯਾਦ ਰੱਖੀ ਜਾਵੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੂਰਅੰਦੇਸ਼ੀ ਸੋਚ ਨੇ ਹਰਿਆਣਾ ਨੂੰ ਦੇਸ਼ ਦੀ ਸਭ ਤੋਂ ਵੱਡੀ ਹਰਿਤ ਤਕਨੀਕੀ ਪਹਿਲ ਦਾ ਪਹਿਲਾ ਗਵਾਹ ਬਣਾਇਆ ਹੈ ਅਤੇ ਇਹ ਮੇਰੇ ਲਈ ਖੁਸ਼ੀ ਦਾ ਵਿਸ਼ਾ ਹੈ। ਮੈਂ ਮੰਨਦਾ ਹਾਂ ਕਿ ਇਹ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਵਿਕਾਸ, ਨਵੀਨਤਾ ਅਤੇ ਆਤਮ-ਨਿਰਭਰਤਾ ਦੇ ਮਾਮਲੇ ’ਚ ਦੇਸ਼ ਦੇ ਮੋਹਰੀ ਰਾਜਾਂ ’ਚ ਸ਼ਾਮਲ ਹੋ ਗਿਆ ਹੈ। ਹਾਈਡ੍ਰੋਜਨ ਟਰੇਨ ਵਰਗੇ ਪ੍ਰਾਜੈਕਟ ਇਹ ਸਿੱਧ ਕਰਦੇ ਹਨ ਕਿ ਪ੍ਰਧਾਨ ਮੰਤਰੀ ਜੀ ਹਮੇਸ਼ਾ ਦੇਸ਼ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਪਹਿਲਾਂ ਤੋਂ ਤਿਆਰ ਕਰਨ ’ਚ ਵਿਸ਼ਵਾਸ ਰੱਖਦੇ ਹਨ। ਇਸ ਇਤਿਹਾਸਕ ਮੌਕੇ ’ਤੇ ਮੈਂ ਹਰਿਆਣਾ ਦੀ ਜਨਤਾ ਵੱਲੋਂ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਰਾਜ ਸਰਕਾਰ ਪ੍ਰਧਾਨ ਮੰਤਰੀ ਜੀ ਦੇ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।

  • India
  • first hydrogen train
  • run from Jind
  • ਭਾਰਤ
  • ਪਹਿਲੀ
  • ਹਾਈਡ੍ਰੋਜਨ ਟਰੇਨ
  • ਜੀਂਦ

ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਹਾਈਕਮਾਨ! ਨਾਰਾਜ਼ ਆਗੂਆਂ ਦੀ ਹੋ ਸਕਦੀ ਮੀਟਿੰਗ

NEXT STORY

Stories You May Like

  • haryana  hydrogen train  july 17  narendra modi  green flag
    ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ
  • bullet train recruitment candidate apply job
    ਭਾਰਤ ਦੀ ਪਹਿਲੀ ਬੁਲੇਟ ਟਰੇਨ ਲਈ ਨਿਕਲੀਆਂ ਭਰਤੀਆਂ, 1.25 ਲੱਖ ਤੱਕ ਮਿਲੇਗੀ ਤਨਖਾਹ
  • amritsar  chandigarh  bullet train  central government  budget
    ਪੰਜਾਬੀਆਂ ਨੂੰ ਕੇਂਦਰ ਦੀ ਵੱਡੀ ਸੌਗਾਤ ! ਅੰਮ੍ਰਿਤਸਰ-ਚੰਡੀਗੜ੍ਹ ਸਣੇ 50 ਸ਼ਹਿਰਾਂ 'ਚ ਚੱਲੇਗੀ ਬੁਲੇਟ ਟਰੇਨ
  • train  person  death
    ਟਰੇਨ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ
  • the wait for india s first bullet train is over
    ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦਾ ਇੰਤਜ਼ਾਰ ਖ਼ਤਮ! 2027 'ਚ ਸੂਰਤ-ਬਿਲੀਮੋਰਾ ਵਿਚਕਾਰ ਦੌੜੇਗੀ ਪਹਿਲੀ ਟ੍ਰੇਨ
  • india  s crude oil imports reach   record level
    ਰਿਕਾਰਡ ਪੱਧਰ ’ਤੇ ਪਹੁੰਚੀ ਭਾਰਤ ਦੀ ਕੱਚੇ ਤੇਲ ਦੀ ਦਰਾਮਦ
  • neet exam to be conducted over 6 days in 2027
    2027 ’ਚ 6 ਦਿਨ ਚੱਲੇਗੀ ਤੇ ਕੰਪਿਊਟਰ-ਆਧਾਰਤ ਹੋਵੇਗੀ NEET ਦੀ ਪ੍ਰੀਖਿਆ
  • destination wedding  sri lanka  indian  first choice  abroad
    ਇਟਲੀ-ਫਰਾਂਸ ਨਹੀਂ, ਗੁਆਂਢੀ ਮੁਲਕ ਬਣਿਆ ਡੈਸਟੀਨੇਸ਼ਨ ਵੈਡਿੰਗ ਲਈ ਭਾਰਤੀਆਂ ਦੀ ਪਹਿਲੀ ਪਸੰਦ
  • bjp president kewal singh dhillon big statement on film sutlej controversy
    ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ...
  • kewal singh dhillon reviews arrangements for pm modi  s visit in jalandhar
    PM ਮੋਦੀ ਦੀ ਫੇਰੀ ਦੇ ਪ੍ਰਬੰਧਾਂ ਦਾ ਜਲੰਧਰ 'ਚ ਕੇਵਲ ਸਿੰਘ ਢਿੱਲੋਂ ਨੇ ਲਿਆ...
  • big warning for 6 districts of punjab weather forecast till 19th july
    ਪੰਜਾਬ ਦੇ 6 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਮੌਸਮ ਦੀ 19 ਜੁਲਾਈ ਤੱਕ ਹੋਈ ਵੱਡੀ...
  • lambra sho balbir singh was summoned to the line
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਲਿਆ ਗਿਆ ਵੱਡਾ ਐਕਸ਼ਨ
  • large scale transfers of employees
    ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
  • revelation in ed chargesheet against sanjeev arora in money laundering case
    ਮਨੀ ਲਾਂਡ੍ਰਿੰਗ ਮਾਮਲੇ 'ਚ ਘਿਰੇ ਸੰਜੀਵ ਅਰੋੜਾ ਬਾਰੇ ED ਦੀ ਚਾਰਜਸ਼ੀਟ 'ਚ ਵੱਡਾ...
  • tragic accident two boys fall from railway bridge along with bike in jalandhar
    ਜਲੰਧਰ 'ਚ ਦਰਦਨਾਕ ਹਾਦਸਾ! ਰੇਲਵੇ ਪੁਲ ਤੋਂ 2 ਨੌਜਵਾਨ ਮੋਟਰਸਾਈਕਲ ਸਮੇਤ ਡਿੱਗੇ...
  • gadget dealer commits rs 7 crore mobile scam in jalandhar city
    ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ...
Trending
Ek Nazar
bill introduced to impose 100 us tariffs on five nations including india

ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ...

incident in showroom

ਖਰੀਦਦਾਰੀ 'ਚ ਰੁੱਝੇ ਰਹੇ ਮਾਪੇ, ਪਹਿਲੀ ਮੰਜ਼ਿਲ ਦੀ ਰੇਲਿੰਗ ਤੋਂ ਡਿੱਗ ਪਈ 4...

new trend for enjoy trip

ਬ੍ਰਿਟੇਨ ਤੋਂ ਭਾਰਤ ਤੱਕ ਨਵਾਂ ਰੁਝਾਨ; ਲੋਕ ਅੱਧੀ ਕੀਮਤ 'ਤੇ ਲੈ ਰਹੇ ਪੂਰੇ ਟ੍ਰਿਪ...

govt considering amendment in it rules for ott platforms action against zee5

'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ...

canada pgp program

ਹੁਣ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਨਹੀਂ ਬੁਲਾ ਸਕਣਗੇ ਪੰਜਾਬੀ ! ਕਾਰਨੀ...

health deteriorated after eating maggi  vishal mega mart fined lakhs

Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ...

thalapathy vijay s final film jana nayagan to release on july 23 2026

ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ...

famous actress to remarry 12 years after divorce

ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ...

aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

4 arrested including karan aujla  s manager

ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

supreme court  s big action on famous comedian

ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ...

baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • punjab congress angry leaders delhi meeting
      ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਹਾਈਕਮਾਨ!...
    • former student union president commits suicide in kanpur
      ਕਾਨਪੁਰ ’ਚ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਨੇ ਕੀਤੀ ਖੁਦਕੁਸ਼ੀ
    • rajya sabha bjp
      ਰਾਜ ਸਭਾ ’ਚ ਭਾਜਪਾ ਇਤਿਹਾਸਕ ਬਹੁਮਤ ਤੋਂ 6 ਸੀਟਾਂ ਪਿੱਛੇ
    • cm mohan yadav  s big statement
      ਮੱਧ ਪ੍ਰਦੇਸ਼ ’ਚ ਇਕਸਾਰ ਸਿਵਲ ਕੋਡ ਬਿੱਲ ਲਿਆਉਣ ਦੀ ਤਿਆਰੀ ; CM ਮੋਹਨ ਯਾਦਵ ਦਾ...
    • 2 students arrested for using abusive language in supreme court
      ਸੁਪਰੀਮ ਕੋਰਟ ’ਚ ਅਪਸ਼ਬਦਾਂ ਦੀ ਵਰਤੋਂ ਕਰਨ ’ਤੇ 2 ਵਿਦਿਆਰਥੀ ਗ੍ਰਿਫ਼ਤਾਰ
    • woman  wrong actions  patna high court
      ਔਰਤ ਨਾਲ ਕੀਤੀਆਂ ਅਜਿਹੀਆਂ ਹਰਕਤਾਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਨਹੀਂ, ਪਟਨਾ ਹਾਈ...
    • these 3 zodiac signs will be wealthy today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਚੰਦਰਮਾ ਗੋਚਰ ਨਾਲ ਹੋਵੇਗਾ ਆਰਥਿਕ ਲਾਭ ਤੇ...
    • amarnath yatra  5200 pilgrims
      ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 5200 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ...
    • red fort closed tourist no entry
      ਅੱਜ ਤੋਂ ਇਕ ਮਹੀਨੇ ਲਈ ਲਾਲ ਕਿਲ੍ਹੇ 'ਚ ਐਂਟਰੀ ਬੈਨ! ਘੁੰਮਣ ਦੇ ਸ਼ੌਕੀਨ ਪੜ੍ਹ ਲੈਣ...
    • cbse  digital marking  students
      CBSE ਦੇ ‘ਡਿਜੀਟਲ ਮਾਰਕਿੰਗ ਸਿਸਟਮ’ ਤੋਂ ਨਿਰਾਸ਼ ਵਿਦਿਆਰਥੀ, ਸੁਪਰੀਮ ਕੋਰਟ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +