ਮੁੰਬਈ— ਮੁੰਬਈ— ਮਹਾਰਾਸ਼ਟਰ ਦੇ ਪੂਣੇ 'ਚ ਜਹਾਜ਼ ਸੁਖੋਈ ਕ੍ਰੈਸ਼ ਹੋ ਗਿਆ। ਬੁੱਧਵਾਰ ਨੂੰ ਲੈਂਡਿੰਗ ਦੇ ਸਮੇਂ ਇਹ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਪਾਇਲਟਾਂ ਨੇ ਘਟਨਾ ਤੋਂ ਪਹਿਲੇ ਹੀ ਪੈਰਾਸ਼ੂਟ ਨਾਲ ਛਾਲ ਮਾਰ ਦਿੱਤੀ।
ਅਜੇ ਕੁਝ ਦਿਨ ਪਹਿਲੇ ਹੀ ਉਤਰਾਖੰਡ ਦੇ ਕੇਦਾਰਨਾਥ 'ਚ ਇਕ ਮਿਗ-17 ਜਹਾਜ਼ ਕ੍ਰੈਸ਼ ਹੋ ਗਿਆ ਸੀ। ਹੈਲੀਕਾਪਟਰ 'ਚ ਕੰਸਟ੍ਰਕਸ਼ਨ ਦਾ ਸਮਾਲ ਭਰਿਆ ਹੋਇਆ ਸੀ। ਸਾਰੇ ਯਾਤਰੀ ਸੁਰੱਖਿਅਤ ਹਨ। ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਜਹਾਜ਼ ਗੁਪਤਕਾਸ਼ੀ ਤੋਂ ਕੇਦਾਰਨਾਥ ਲਈ ਰਵਾਨਾ ਹੋਇਆ ਸੀ।
ਖੁੰਟੀ : ਪੁਲਸ ਅਤੇ ਪਿੰਡ ਵਾਸੀਆਂ 'ਚ ਝੜਪ, 50 ਲੋਕ ਹਿਰਾਸਤ 'ਚ, 1 ਦੀ ਮੌਤ
NEXT STORY