ਕੋਚੀ (ਏਜੰਸੀ) : ਮਹੱਤਵਪੂਰਨ ਸਵਦੇਸ਼ੀ ਪ੍ਰਾਪਤੀ ਵਜੋਂ ਕੇਰਲ ਦੀ ਸਮੁੰਦਰੀ ਰੋਬੋਟਿਕਸ ਅਤੇ ਏ. ਆਈ. ਡੀਪ-ਟੈੱਕ ਕੰਪਨੀ ‘ਆਈਰੋਵ’ ਨੇ ਭਾਰਤੀ ਸਮੁੰਦਰੀ ਫੌਜ ਨੂੰ ਸੈਨਿਕ-ਪੱਧਰ ਦੇ 2 ‘ਆਈਰੋਵ ਟਰੌਟ’ (ਅੰਡਰਵਾਟਰ ਰੋਬੋਟਿਕ ਡਰੋਨ) ਸੌਂਪੇ ਹਨ। ਇਸ ਨਾਲ ਪਾਣੀ ਦੇ ਅੰਦਰ ਉੱਨਤ ਰੋਬੋਟਿਕ ਤਕਨੀਕ ਦੇ ਖੇਤਰ ’ਚ ਸਵਦੇਸ਼ੀ ਸਮਰੱਥਾ ਵਿਕਸਿਤ ਕਰਨ ਸਬੰਧੀ ਭਾਰਤ ਦੇ ਯਤਨਾਂ ਨੂੰ ਹੋਰ ਰਫਤਾਰ ਮਿਲੀ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਇੰਡੀਗੋ ਫਲਾਈਟ 'ਤੇ ਡਿੱਗੀ ਅਸਮਾਨੀ ਬਿਜਲੀ
‘ਆਈਰੋਵ ਟਰੌਟ’ ਪਾਣੀ ਦੇ ਅੰਦਰ ਰਿਮੋਟ ਸੰਚਾਲਿਤ ਜਹਾਜ਼ ਹੁੰਦੇ ਹਨ। ਬੁੱਧਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਟਰੌਟ ਭਾਰਤ ’ਚ ਬਣਾਇਆ ਗਿਆ ਪਹਿਲਾ ਸੈਨਿਕ-ਪੱਧਰੀ ਆਰ. ਓ. ਵੀ. ਹੈ, ਜਿਸ ਨੂੰ ਸਮੁੰਦਰੀ ਫੌਜ ਦੀਆਂ ਮੁਹਿੰਮਾਂ ਲਈ ਸੈਨਿਕ ਮਾਪਦੰਡਾਂ ਦੇ ਅਨੁਕੂਲ ਡਿਜ਼ਾਈਨ, ਵਿਕਸਿਤ, ਨਿਰਮਿਤ ਅਤੇ ਪ੍ਰੀਖਣ ਕਰ ਕੇ ਯੋਗ ਬਣਾਇਆ ਗਿਆ ਹੈ। ਇਹ ਸਪਲਾਈ ਭਾਰਤੀ ਸਮੁੰਦਰੀ ਫੌਜ ਵੱਲੋਂ ਦਿੱਤੇ ਗਏ 5 ‘ਆਈਰੋਵ ਟਰੌਟ’ ਪ੍ਰਣਾਲੀ ਦੇ ਆਰਡਰ ਦਾ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੋਇਡਾ 'ਚ ਮੈਟਰੋ ਸਟੇਸ਼ਨ ਨੇੜੇ ਗੰਦੇ ਨਾਲੇ 'ਚ ਡਿੱਗਿਆ ਨੌਜਵਾਨ, NDRF ਤੇ ਗੋਤਾਖੋਰਾਂ ਵੱਲੋਂ ਭਾਲ ਜਾਰੀ
NEXT STORY