ਨਵੀਂ ਦਿੱਲੀ—ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (NHAI) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 30
ਆਖਰੀ ਤਾਰੀਕ- 23 ਅਗਸਤ 2019
ਅਹੁਦਿਆਂ ਦਾ ਵੇਰਵਾ- ਨੌਜਵਾਨ ਪ੍ਰੋਫੈਸ਼ਨਲ (ਲੀਗਲ)
ਉਮਰ ਸੀਮਾ- 32 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਲ. ਐੱਲ. ਬੀ. ਡਿਗਰੀ ਪਾਸ ਕੀਤੀ ਹੋਵ।
ਤਨਖਾਹ-60,000 ਪ੍ਰਤੀ ਮਹੀਨਾ
ਨੌਕਰੀ ਸਥਾਨ-ਦਿੱਲੀ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://nhai.gov.in/ ਪੜ੍ਹੋ।
ਜੰਮੂ-ਕਸ਼ਮੀਰ 'ਚ ਖੁੱਲ੍ਹੇ ਬਾਜ਼ਾਰ, ਲੋਕਾਂ ਨੇ ਕੀਤੀ ਖਰੀਦਦਾਰੀ
NEXT STORY