ਨਵੀਂ ਦਿੱਲੀ—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 664
ਆਖਰੀ ਤਾਰੀਕ- 1 ਅਕਤੂਬਰ, 2019
ਅਹੁਦਿਆਂ ਦਾ ਵੇਰਵਾ- ਜੂਨੀਅਰ ਇੰਜੀਨੀਅਰ, ਇੰਟਰਨਲ ਆਡਿਟਰ ਅਤੇ ਇਲੈਕਟ੍ਰੀਸ਼ੀਅਨ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ BE, B.Tech, B.com, M.com, ITI ਪਾਸ ਹੋਵੇ।
ਉਮਰ ਸੀਮਾ- 18 ਤੋਂ 37 ਸਾਲ ਤੱਕ
ਅਪਲਾਈ ਫੀਸ-
ਸਾਧਾਰਨ ਅਤੇ ਹੋਰ ਵਰਗਾਂ ਲਈ 1,000 ਰੁਪਏ
ਪੰਜਾਬ ਦੇ ਰਿਜ਼ਰਵ ਵਰਗ ਦੇ ਉਮੀਦਵਾਰਾਂ ਲਈ 400 ਰੁਪਏ
ਅਪਾਹਜ ਉਮੀਦਵਾਰਾਂ ਲਈ 500 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਜਾਂ ਕੰਪਿਊਟਰ ਆਧਾਰਿਤ ਟੈਸਟ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.pspcl.in/ ਪੜ੍ਹੋ।
ਰਲੇਵੇਂ ਦੇ ਵਿਰੋਧ 'ਚ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਾਲ ਪੂਰੇ ਕਰ ਲਓ ਜ਼ਰੂਰੀ ਕੰਮ
NEXT STORY