Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    9:28:04 PM

  • ipl 2026 pbks vs mi

    IPL 2026: ਪ੍ਰਭਸਿਮਰਨ ਦਾ ਤੂਫ਼ਾਨੀ ਅਰਧ ਸੈਂਕੜਾ,...

  • punjab power cut

    ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

  • list of bjp candidates for municipal corporation

    Municipal Corporation ਚੋਣਾਂ ਲਈ ਭਾਜਪਾ ਨੇ...

  • arvind kejriwal cannot intimidate me high court

    ਦਿੱਲੀ ਹਾਈ ਕੋਰਟ ਦਾ ਵੱਡਾ ਐਕਸ਼ਨ, ਅਰਵਿੰਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਹਿਮਾਚਲ 'ਚ 21 ਤੋਂ ਖੁੱਲਣਗੇ ਸਕੂਲ, ਗਾਈਡੈਂਸ ਲੈਣ ਆ ਸਕਣਗੇ 9ਵੀਂ ਤੋਂ 12ਵੀਂ ਦੇ ਵਿਦਿਆਰਥੀ

NATIONAL News Punjabi(ਦੇਸ਼)

ਹਿਮਾਚਲ 'ਚ 21 ਤੋਂ ਖੁੱਲਣਗੇ ਸਕੂਲ, ਗਾਈਡੈਂਸ ਲੈਣ ਆ ਸਕਣਗੇ 9ਵੀਂ ਤੋਂ 12ਵੀਂ ਦੇ ਵਿਦਿਆਰਥੀ

  • Updated: 18 Sep, 2020 09:37 PM
National
schools will open in himachal from 21 sept
  • Share
    • Facebook
    • Tumblr
    • Linkedin
    • Twitter
  • Comment

ਸ਼ਿਮਲਾ - ਹਿਮਾਚਲ 'ਚ ਕਰੀਬ 6 ਮਹੀਨੇ ਬਾਅਦ 21 ਸਤੰਬਰ ਤੋਂ ਸਕੂਲ ਖੁੱਲ੍ਹ ਜਾਣਗੇ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਗਾਈਡੈਂਸ ਲੈਣ ਸਕੂਲ ਆ ਸਕਣਗੇ। ਇਸ ਦੌਰਾਨ ਰੈਗੁਲਰ ਕਲਾਸਾਂ ਨਹੀਂ ਲੱਗਣਗੀਆਂ ਪਰ ਰੋਜ਼ਾਨਾ 50 ਫ਼ੀਸਦੀ ਅਧਿਆਪਕ ਅਤੇ ਗੈਰ ਅਧਿਆਪਕ ਸਕੂਲਾਂ 'ਚ ਆਉਣਗੇ। ਸਕੂਲਾਂ 'ਚ ਅਧਿਆਪਕ ਆਨਲਾਈਨ ਪੜ੍ਹਾਈ ਦੀ ਮਾਨੀਟਰਿੰਗ ਕਰਨਗੇ। 30 ਸਤੰਬਰ ਤੱਕ ਆਨਲਾਈਨ ਪੜ੍ਹਾਈ ਹੋਵੇਗੀ। ਮਾਪਿਆਂ ਤੋਂ ਸਕੂਲ ਆਉਣ ਦੀ ਸਹਿਮਤੀ ਪੱਤਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਗਾਈਡੈਂਸ ਲੈਣ ਲਈ ਆਉਣ ਦਿੱਤਾ ਜਾਵੇਗਾ। ਇਸ ਦੀ ਮਨਜ਼ੂਰੀ ਪ੍ਰਿੰਸੀਪਲ ਅਤੇ ਸਬੰਧਿਤ ਵਿਸ਼ੇ ਦੇ ਅਧਿਆਪਕ ਦੇਵਣਗੇ। ਸਕੂਲ ਆਉਣ ਤੋਂ ਪਹਿਲਾਂ ਅਧਿਆਪਕਾਂ ਤੋਂ ਆਉਣ ਦੇ ਸਮੇਂ ਲਈ ਸੰਪਰਕ ਕਰਨਾ ਹੋਵੇਗਾ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਬੈਠਕ 'ਚ ਇਹ ਫੈਸਲਾ ਲਿਆ ਗਿਆ।

ਬੈਠਕ 'ਚ ਕਾਲਜਾਂ 'ਚ ਪਹਿਲੇ ਅਤੇ ਦੂਜੇ ਸਾਲ ਦੀਆਂ ਪ੍ਰੀਖਿਆਵਾਂ ਕਰਵਾਉਣ 'ਤੇ ਚਰਚਾ ਹੋਈ ਪਰ ਕੋਈ ਫੈਸਲਾ ਨਹੀਂ ਹੋਇਆ। ਇਸ ਸਬੰਧ 'ਚ ਕੇਂਦਰ ਸਰਕਾਰ ਅਤੇ ਯੂ.ਜੀ.ਸੀ.  ਦੇ ਆਦੇਸ਼ਾਂ ਦਾ ਇੰਤਜਾਰ ਕਰਨਾ ਹੋਵੇਗਾ। ਹਿਮਾਚਲ 'ਚ ਕੋਰੋਨਾ ਸੰਕਟ ਦੇ ਚੱਲਦੇ 15 ਮਾਰਚ ਤੋਂ ਸਕੂਲ ਬੰਦ ਹਨ। ਕੈਬਨਿਟ ਨੇ ਘਰ ਅਤੇ ਕੇਂਦਰੀ ਸਿਹਤ ਮੰਤਰਾਲਾ ਦੇ ਨਿਰਧਾਰਤ ਮਿਆਰੀ ਓਪਰੇਟਿੰਗ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਪ੍ਰਦੇਸ਼ 'ਚ ਕੰਟੇਨਮੈਂਟ ਜ਼ੋਨ ਤੋਂ ਬਾਹਰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਅਧਿਆਪਕ ਸੰਸਥਾਵਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਇਸ ਫ਼ੈਸਲੇ ਦੇ ਅਨੁਸਾਰ ਵਿਦਿਅਕ ਅਦਾਰੇ 50 ਫ਼ੀਸਦੀ ਅਧਿਆਪਕਾਂ ਅਤੇ ਗੈਰ ਅਧਿਆਪਕ ਕਰਮਚਾਰੀਆਂ ਦੇ ਨਾਲ 21 ਸਤੰਬਰ ਤੋਂ ਖੁੱਲ੍ਹ ਜਾਣਗੇ। 

  • Himachal Pradesh
  • schools
  • online studies
  • ਹਿਮਾਚਲ ਪ੍ਰਦੇਸ਼
  • ਸਕੂਲ
  • ਆਨਲਾਈਨ ਪੜ੍ਹਾਈ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਪਾਏ ਗਏ ਕੋਰੋਨਾ ਪਾਜ਼ੇਟਿਵ

NEXT STORY

Stories You May Like

  • dera beas gets big relief from president
    ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
  • punjab school education board releases dates for 10th 12th results
    ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ-12ਵੀਂ ਦੇ ਨਤੀਜਿਆਂ ਦੀਆਂ ਤਾਰੀਖ਼ਾਂ ਜਾਰੀ, ਲੱਖਾਂ ਵਿਦਿਆਰਥੀਆਂ ਦੀਆਂ...
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3 ’ਤੇ ਕੁੜੀਆਂ ਦਾ ਦਬਦਬਾ
  • 4 year  student  bike  collision
    ਊਨਾ 'ਚ ਭਿਆਨਕ ਹਾਦਸਾ: ਸਕੂਲ ਤੋਂ ਵਾਪਸ ਆ ਰਹੇ 4 ਸਾਲਾ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਮੌਤ
  • cbse class 12 result
    CBSE 12ਵੀਂ ਜਮਾਤ ਦੇ ਨਤੀਜਿਆਂ 'ਚ ਇਨ੍ਹਾਂ ਵਿਦਿਆਰਥੀਆਂ ਚਮਕਾਇਆ ਨਾਂ
  • krishna college rally  merit list  class 12th
    ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀ ਨੇ 12ਵੀਂ 'ਚ 96.80% ਅੰਕ ਲੈ ਕੇ ਮੈਰਿਟ ਸੂਚੀ 'ਚ ਪਾਇਆ ਸਥਾਨ
  • big decision of punjab school education board
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
  • punjab private school breaks rules
    ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ ਛੁੱਟੀ ਦੇ ਬਾਵਜੂਦ ਸਕੂਲ ਪਹੁੰਚੇ ਵਿਦਿਆਰਥੀ ਤੇ ਅਧਿਆਪਕ
  • weather alert issued in punjab
    ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
  • cbse 12th class result jalandhar
    CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
Trending
Ek Nazar
rbi action

RBI ਦਾ ਵੱਡਾ ਐਕਸ਼ਨ: 150 ਕੰਪਨੀਆਂ ਦੇ ਲਾਇਸੈਂਸ ਕਰ'ਤੇ ਰੱਦ!

major restrictions imposed in nawanshahr till july 12

ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਇਸ ਜ਼ਿਲ੍ਹੇ ਦੇ DC ਦਾ ਵੱਡਾ...

zodiac signs

ਇਨ੍ਹਾਂ 3 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'! ਕੇਤੂ ਬਦਲ ਰਿਹੈ ਆਪਣੀ ਚਾਲ

major operation in batala

ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...

xi  trump visit temple of heaven

ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਪਹੁੰਚੇ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ

pakistan test missile

ਪਾਕਿਸਤਾਨ ਨੇ ਫਤਹਿ-4 ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

vaibhav suryavanshi team india

ਪ੍ਰਭਸਿਮਰਨ ਤੇ ਵੈਭਵ ਸੂਰਿਆਵੰਸ਼ੀ ਦੀ TEAM INDIA 'ਚ ਐਂਟਰੀ! BCCI ਵੱਲੋਂ ਟੀਮ...

trump invites xi jinping

ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ

trump in china

50 ਤੋਂ ਵੱਧ ਕਾਰਾਂ ਅਤੇ ਦਰਜਨਾਂ ਬਾਈਕਸ! ਚੀਨ ਦੀਆਂ ਸੜਕਾਂ 'ਤੇ ਦਿਸਿਆ ਡੋਨਾਲਡ...

if pakistan dares to act again  rajnath

'ਉਹ ਹੋਵੇਗਾ, ਜੋ ਹੁਣ ਤੱਕ ਨਹੀਂ ਹੋਇਆ', ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ...

fresh milk

ਤਾਜ਼ਾ ਦੁੱਧ ਮਿਲਣਾ ਹੋਇਆ ਔਖਾ! ਕਰਾਚੀ 'ਚ ਕੀਮਤਾਂ 'ਚ ਭਾਰੀ ਵਾਧੇ ਦੀ ਮੰਗ

snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • cm reaches vidhan sabha on bullet
      ਗੱਡੀਆਂ ਦਾ ਕਾਫ਼ਲਾ ਛੱਡ Bullet 'ਤੇ ਵਿਧਾਨ ਸਭਾ ਪਹੁੰਚੇ CM ! PM ਦੀ ਅਪੀਲ ਦਾ...
    • husband kills wife goes to khatu shyam darshan in kotputli
      ਸ਼ੱਕ ਦੇ ਚੱਲਦਿਆਂ ਪਤਨੀ ਦਾ ਕਤਲ! ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਖਾਟੂ ਸ਼ਿਆਮ...
    • pm modi meets brics fms
      PM ਮੋਦੀ ਨੇ BRICS ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
    • s  jaishankar  s 5 big messages from the brics forum
      BRICS ਮੰਚ ਤੋਂ ਐਸ. ਜੈਸ਼ੰਕਰ ਦੇ 5 ਵੱਡੇ ਸੰਦੇਸ਼: ਵਿਸ਼ਵ ਵਿਵਸਥਾ ਵਿੱਚ ਸੁਧਾਰ...
    • work from home
      ਸਰਕਾਰੀ ਦਫਤਰਾਂ 'ਚ ਹਫਤੇ 'ਚ 2 ਦਿਨ ਹੋਵੇਗਾ ਵਰਕ ਫਰਾਮ ਹੋਮ, ਦਿੱਲੀ 'ਚ 50...
    • limit imposed on purchase of petrol diesel in kerala
      ਪੈਟਰੋਲ-ਡੀਜ਼ਲ ਦੀ ਖ਼ਰੀਦ 'ਤੇ ਲੱਗੀ ਲਿਮਟ, ਜਾਣੋ ਹੁਣ ਕੇਰਲ 'ਚ ਕਿੰਨਾ ਮਿਲੇਗਾ ਤੇਲ
    • good news for government employees
      ਸਰਕਾਰੀ ਮੁਲਾਜ਼ਮਾਂ ਲਈ Good News ! CM ਵਿਜੇ ਨੇ ਮਹਿੰਗਾਈ ਭੱਤੇ 'ਚ ਕੀਤਾ ਵਾਧਾ
    • if pakistan dares to act again  rajnath
      'ਉਹ ਹੋਵੇਗਾ, ਜੋ ਹੁਣ ਤੱਕ ਨਹੀਂ ਹੋਇਆ', ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ...
    • cbi presents 5 accused in delhi court
      ਨੀਟ-ਯੂਜੀ ਪੇਪਰ ਲੀਕ ਮਾਮਲਾ: CBI ਵੱਲੋਂ 5 ਮੁਲਜ਼ਮ ਦਿੱਲੀ ਦੀ ਅਦਾਲਤ 'ਚ ਪੇਸ਼
    • indian flagged ship hit near oman
      ਓਮਾਨ ਦੇ ਤੱਟ ਨੇੜੇ ਭਾਰਤੀ ਜਹਾਜ਼ 'ਤੇ ਮਿਜ਼ਾਈਲ ਹਮਲਾ! MEA ਨੇ ਦਿੱਤੀ ਵਾਰਨਿੰਗ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +