Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    6:14:17 PM

  • nri man dies in horrific road accident

    ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ,...

  • heavy rain alert in 8 districts of punjab

    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ,...

  • wife murder case

    ਪੰਜਾਬ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ...

  • explosion in tanker in pathankot

    ਪੰਜਾਬ 'ਚ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ ਤੇ 1...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ 'ਚ ਨਵੇਂ ਭਾਰਤੀ ਰਾਜਦੂਤ (ਵੀਡੀਓ)

INTERNATIONAL News Punjabi(ਵਿਦੇਸ਼)

ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ 'ਚ ਨਵੇਂ ਭਾਰਤੀ ਰਾਜਦੂਤ (ਵੀਡੀਓ)

  • Updated: 15 Jan, 2020 03:20 PM
United States of America
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ ਡੀਸੀ, (ਗੋਗਨਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਰਵਰੀ 'ਚ ਹੋਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵੇਂ ਦੇਸ਼ਾਂ ਦਰਮਿਆਨ ਤਾਲਮੇਲ ਵਧਾਉਣ ਲਈ ਭਾਰਤੀ ਵਿਦੇਸ਼ ਸੇਵਾ ਦੇ ਤਜਰਬੇਕਾਰ ਅਫਸਰ ਤਰਨਜੀਤ ਸਿੰਘ ਸੰਧੂ ਦੇ ਨਾਂ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਦੇ ਤੌਰ 'ਤੇ ਤਾਇਨਾਤੀ ਲਈ ਹਰੀ ਝੰਡੀ ਦੇ ਦਿੱਤੀ ਹੈ। ਤਰਨਜੀਤ ਸਿੰਘ ਸੰਧੂ ਨੇ ਆਪਣੇ 3 ਦਹਾਕਿਆਂ ਤੋਂ ਵੱਧ ਕਰੀਅਰ ਦੌਰਾਨ ਲੰਬੇ ਸਮੇਂ ਤਕ ਅਮਰੀਕਾ ਵਿਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਅਮਰੀਕੀ ਡਿਪਲੋਮੇਟਸ ਨਾਲ ਚੰਗੇ ਸਬੰਧ ਹਨ। ਸ਼੍ਰੀਲੰਕਾ ਵਿਚ ਹਾਈ ਕਮਿਸ਼ਨਰ ਦੇ ਤੌਰ ’ਤੇ ਆਪਣੀ ਮੌਜੂਦਾ ਤਾਇਨਾਤੀ ਤੋਂ ਪਹਿਲਾਂ ਉਹ 2013 ਤੋਂ ਲੈ ਕੇ 2017 ਤਕ ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2011 ਤੋਂ ਲੈ ਕੇ 2013 ਤਕ ਫਰੈਂਕਫਰਟ 'ਚ ਕਾਊਂਸਲ ਜਨਰਲ ਆਫ ਇੰਡੀਆ ਦੇ ਅਹੁਦੇ 'ਤੇ ਵੀ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ ਵਿਚ ਭਾਰਤੀ ਮਿਸ਼ਨ 'ਚ ਸਥਾਈ ਤਾਇਨਾਤੀ ਦੌਰਾਨ ਵੀ ਉਹ 2005 ਤੋਂ ਲੈ ਕੇ 2009 ਤਕ ਨਿਊਯਾਰਕ ਵਿਚ ਰਹੇ ਹਨ। ਇਸ ਤੋਂ ਪਹਿਲਾਂ ਉਹ 1997 ਤੋਂ ਲੈ ਕੇ 2000 ਤਕ ਕਰੀਬ 4 ਸਾਲ ਤਕ ਵਾਸ਼ਿੰਗਟਨ 'ਚ ਸਥਿਤੀ ਭਾਰਤੀ ਅੰਬੈਸੀ ਵਿਚ ਬਤੌਰ ਸਕੱਤਰ (ਰਾਜਨੀਤਕ) ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਲਿਹਾਜ ਨਾਲ ਉਨ੍ਹਾਂ ਨੇ ਆਪਣੇ 30 ਸਾਲ ਦੇ ਕਰੀਅਰ ਵਿਚੋਂ ਕਰੀਬ 15 ਸਾਲ ਅਮਰੀਕਾ ਵਿਚ ਬਿਤਾਏ ਹਨ। ਲਿਹਾਜ਼ਾ ਉਨ੍ਹਾਂ ਦੇ ਅਮਰੀਕੀ ਡਿਪਲੋਮੈਟਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨਾਲ ਵੀ ਚੰਗੇ ਸਬੰਧ ਹਨ ਅਤੇ ਉਨ੍ਹਾਂ ਦੀ ਅਮਰੀਕਾ 'ਚ ਦੁਬਾਰਾ ਤਾਇਨਾਤੀ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਵੇਂ ਅਯਾਮ ਦੇ ਸਕਦੀ ਹੈ।

ਟਰੰਪ ਦੇ ਦੌਰੇ ਤੋਂ ਪਹਿਲਾਂ ਮੋਦੀ ਦਾ 'ਟਰੰਪ ਕਾਰਡ'

1988 ਵਿਚ ਭਾਰਤੀ ਵਿਦੇਸ਼ ਸੇਵਾ ਜੁਆਇਨ ਕਰਨ ਵਾਲੇ ਤਰਨਜੀਤ ਸਿੰਘ ਸੰਧੂ ਨੂੰ 30 ਸਾਲ ਦਾ ਲੰਮਾ ਤਜਰਬਾ ਹੈ। ਆਪਣੇ ਕਾਰਜਕਾਲ ਦੌਰਾਨ ਉਹ ਅਮਰੀਕਾ, ਰੂਸ, ਸ਼੍ਰੀਲੰਕਾ ਸਮੇਤ ਕਈ ਹੋਰ ਦੇਸ਼ਾਂ ਵਿਚ ਸੇਵਾਵਾਂ ਦੇ ਚੁੱਕੇ ਹਨ। ਇਨ੍ਹਾਂ ਦੀ ਨਿਯੁਕਤੀ ਨੂੰ ਮੋਦੀ ਦਾ ਟਰੰਪ ਕਾਰਡ ਮੰਨਿਆ ਜਾ ਰਿਹਾ ਹੈ। ਇਕ ਨਜ਼ਰ ਉਨ੍ਹਾਂ ਦੇ ਕਰੀਅਰ ’ਤੇ।

1990 ਤੋਂ 1992

* ਸੋਵੀਅਤ ਯੂਨੀਅਨ ’ਚ ਤੀਜੇ ਸਕੱਤਰ (ਰਾਜਨੀਤਕ) ਦੂਜੇ ਸਕੱਤਰ (ਕਮਰਸ਼ੀਅਲ)

1992 ਤੋਂ 1994

* ਕੀਵ ’ਚ ਭਾਰਤੀ ਦੂਤਘਰ ’ਚ ਰਾਜਨੀਤਕ ਤੇ ਪ੍ਰਸ਼ਾਸਨਿਕ ਵਿੰਗ ਦੇ ਮੁਖੀ

1994 ਤੋਂ 1997

ਵਿਦੇਸ਼ ਮੰਤਰਾਲਾ ’ਚ ਮੀਡੀਆ ਤਾਲਮੇਲ ਲਈ ਆਫੀਸਰ ਆਨ ਸਪੈਸ਼ਲ ਡਿਊਟੀ

1997 ਤੋਂ 2000

* ਵਾਸ਼ਿੰਗਟਨ ਡੀ.ਸੀ. ’ਚ ਭਾਰਤੀ ਅੰਬੈਸੀ ’ਚ ਸਕੱਤਰ (ਰਾਜਨੀਤਕ)

ਦਸੰਬਰ 2000 ਤੋਂ ਸਤੰਬਰ 2004

* ਕੋਲੰਬੋ ’ਚ ਇੰਡੀਅਨ ਹਾਈ ਕਮਿਸ਼ਨ ਦੇ ਰਾਜਨੀਤਕ ਵਿੰਗ ਦੇ ਮੁਖੀ ਦੇ ਤੌਰ ’ਤੇ ਤਾਇਨਾਤੀ

ਜੁਲਾਈ 2005 ਤੋਂ ਫਰਵਰੀ 2009

* ਯੂਨਾਈਟਿਡ ਨੇਸ਼ਨ ’ਚ ਭਾਰਤੀ ਮਿਸ਼ਨ ’ਚ ਸਥਾਈ ਤਾਇਨਾਤੀ

ਮਾਰਚ 2009 ਤੋਂ ਅਗਸਤ 2011

* ਵਿਦੇਸ਼ ਮੰਤਰਾਲਾ ’ਚ ਜੁਆਇੰਟ ਸੈਕਟਰੀ (ਯੂ. ਐੱਨ.) ਅਤੇ ਜੁਆਇੰਟ ਸੈਕਟਰੀ (ਪ੍ਰਸ਼ਾਸਨ)

ਸਤੰਬਰ 2011 ਤੋਂ ਜੁਲਾਈ 2013

* ਫਰੈਂਕਫਰਟ 'ਚ ਕੌਂਸਲ ਜਨਰਲ ਆਫ ਇੰਡੀਆ

ਜੁਲਾਈ 2013 ਤੋਂ ਜਨਵਰੀ 2017

* ਵਾਸ਼ਿੰਗਟਨ ਡੀ.ਸੀ. ’ਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ

ਪਤਨੀ ਰੀਨਤ ਸੰਧੂ ਵੀ ਹਨ ਤਜਰਬੇਕਾਰ ਡਿਪਲੋਮੈਟ

ਤਰਨਜੀਤ ਸਿੰਘ ਸੰਧੂ ਦੀ ਪਤਨੀ ਰੀਨਤ ਸੰਧੂ ਵੀ ਭਾਰਤੀ ਵਿਦੇਸ਼ ਸੇਵਾ ਦੀ 1989 ਬੈਚ ਦੀ ਅਫਸਰ ਹੈ ਅਤੇ ਵਰਤਮਾਨ ’ਚ ਇਟਲੀ 'ਚ ਭਾਰਤ ਦੀ ਰਾਜਦੂਤ ਦੇ ਤੌਰ 'ਤੇ ਸੇਵਾ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ ਡੀ.ਸੀ. ’ਚ ਸਥਿਤ ਭਾਰਤੀ ਦੂਤਘਰ 'ਚ ਭਾਰਤੀ ਮਿਸ਼ਨ ਦੀ ਮੁਖੀ ਦੇ ਤੌਰ 'ਤੇ ਤਾਇਨਾਤ ਸੀ। ਕਰੀਬ 3 ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਉਹ ਮਾਸਕੋ, ਕੀਵ, ਵਾਸ਼ਿੰਗਟਨ ਡੀ. ਸੀ., ਕੋਲੰਬੋ, ਜੈਨੇਵਾ ਅਤੇ ਨਿਊਯਾਰਕ ਵਿਚ ਸੇਵਾਵਾਂ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਿਦੇਸ਼ ਮੰਤਰਾਲਾ ਦੇ ਦਿੱਲੀ ਸਥਿਤ ਦਫਤਰ ਵਿਚ ਇਨਵੈਸਟਮੈਂਟ ਅਤੇ ਟਰੇਡ ਪ੍ਰਮੋਸ਼ਨ ਵਿਭਾਗ ਵਿਚ ਵੀ ਤਾਇਨਾਤ ਰਹਿ ਚੁੱਕੀ ਹੈ। ਉਹ 2011 ਤੋਂ ਲੈ ਕੇ 2014 ਤਕ ਜੈਨੇਵਾ ’ਚ ਵਿਸ਼ਵ ਵਪਾਰ ਸੰਗਠਨ 'ਚ ਸਥਾਈ ਉਪ ਪ੍ਰਤੀਨਿਧ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੀ ਹੈ।

ਵਪਾਰ ’ਤੇ ਹੋਵੇਗਾ ਫੋਕਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਦੌਰੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰੰਪ ਦੇ ਦੌਰੇ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਦਾ ਕੰਮ ਚੱਲ ਰਿਹਾ ਹੈ। ਉਥੇ ਭਾਰਤ ਵਲੋਂ ਵੀ ਅਮਰੀਕੀ ਰਾਸ਼ਟਰਪਤੀ ਦੀ ਮੇਜ਼ਬਾਨੀ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦਰਮਿਆਨ ਦੋ-ਪੱਖੀ ਵਪਾਰ ਤੋਂ ਇਲਾਵਾ ਅੱਤਵਾਦ, ਅੰਦਰੂਨੀ ਸੁਰੱਖਿਆ, ਵਾਤਾਵਰਣ ਸਿੱਖਿਆ, ਸਿਹਤ, ਸਾਇੰਸ ਅਤੇ ਸਪੇਸ ਸਮੇਤ ਹੋਰ ਮੁੱਦਿਆਂ ’ਤੇ ਗੱਲਬਾਤ ਹੋ ਸਕਦੀ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਜਨਵਰੀ 2015 ਵਿਚ ਹੋਏ ਭਾਰਤ ਦੌਰੇ ਤੋਂ ਬਾਅਦ ਦੋਵਾਂ ਧਿਰਾਂ ਵਿਚ ਚੀਫ ਸਕੱਤਰ ਪੱਧਰ ਅਤੇ ਮੰਤਰੀ ਪੱਧਰ 'ਤੇ 50 ਵਾਰ ਗੱਲ ਹੋਈ ਹੈ ਪਰ ਪਿਛਲੇ ਸਾਲ ਦੋਵੇਂ ਧਿਰਾਂ ਦਰਮਿਆਨ ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਉਤਪਾਦਾਂ ’ਤੇ ਡਿਊਟੀ ਥੋਪ ਦਿੱਤੀ ਸੀ। ਹੁਣ ਟਰੰਪ ਦੇ ਦੌਰੇ ਦੌਰਾਨ ਇਸ ਤਲਖੀ ਨੂੰ ਖਤਮ ਕਰ ਕੇ ਵਪਾਰ ਵਧਾਉਣ 'ਤੇ ਫੋਕਸ ਰਹੇਗਾ ਅਤੇ ਇਸ ਮੁੱਦੇ ’ਤੇ ਦੁਬਾਰਾ ਗੱਲਬਾਤ ਹੋ ਸਕਦੀ ਹੈ। ਇਸ ਗੱਲਬਾਤ ਦੀ ਜ਼ਮੀਨ ਤਿਆਰ ਕਰਨ ਵਿਚ ਵੀ ਸੰਧੂ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸ਼੍ਰੀਲੰਕਾ ਨੂੰ ਫਿਰ ਭਾਰਤ ਦੇ ਕਰੀਬ ਲਿਆਏ ਸੰਧੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਰਾਜਪਕਸ਼ੇ ਗੋਟਾਬਾਯਾ ਦਰਮਿਆਨ ਨਵੇਂ ਰਿਸ਼ਤੇ ਬਣਾਉਣ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ਵਿਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਸੀ ਪਰ ਸੰਧੂ ਨੇ ਆਪਣੀ ਕੂਟਨੀਤਕ ਸੂਝਬੂਝ ਦਾ ਸਬੂਤ ਦਿੰਦੇ ਹੋਏ ਨਾ ਸਿਰਫ ਚੀਨ ਦੇ ਪਾਲੇ ਵਿਚ ਝੁਕ ਰਹੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੂੰ ਭਾਰਤ ਦੇ ਕਰੀਬ ਲਿਆਉਣ ਦਾ ਕੰਮ ਕੀਤਾ ਸਗੋਂ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਵਿਚ ਚੱਲ ਰਹੇ ਤਣਾਅ ਨੂੰ ਖਤਮ ਕਰ ਕੇ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਵੀ ਕੀਤੀ। ਸ਼੍ਰੀਲੰਕਾ ਵਿਚ ਚੀਨ ਵਲੋਂ ਕੀਤੇ ਜਾ ਰਹੇ ਨਿਵੇਸ਼ ਕਾਰਣ ਸ਼੍ਰੀਲੰਕਾ ਲਗਾਤਾਰ ਚੀਨ ਵੱਲ ਝੁਕ ਰਿਹਾ ਸੀ ਅਤੇ ਇਹ ਸਿਆਸੀ ਤੌਰ 'ਤੇ ਭਾਰਤ ਦੇ ਲਈ ਚਿੰਤਾਜਨਕ ਸਥਿਤੀ ਹੈ ਪਰ ਸੰਧੂ ਦੇ ਤਜਰਬੇ ਅਤੇ ਯਤਨਾਂ ਨਾਲ ਗੁਆਂਢੀ ਸ਼੍ਰੀਲੰਕਾ ਤੇ ਭਾਰਤ ਦੇ ਰਿਸ਼ਤੇ ਸੁਧਰੇ ਹਨ।

ਅਮਰੀਕੀ ਸਿੱਖਾਂ ਲਈ ਵੀ ਮਾਣ ਦੀ ਗੱਲ

ਸੰਧੂ ਦੀ ਅਮਰੀਕਾ ’ਚ ਭਾਰਤੀ ਰਾਜਦੂਤ ਦੇ ਤੌਰ ’ਤੇ ਨਿਯੁਕਤੀ ਨੂੰ ਨਾ ਸਿਰਫ ਭਾਰਤ ਤੇ ਅਮਰੀਕਾ ਦੇ ਸਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ ਸਗੋਂ ਅਮਰੀਕਾ ਵਿਚ ਵਸਣ ਵਾਲੇ ਸਿੱਖਾਂ ਦੇ ਨਾਲ ਸਬੰਧਾਂ ਦੇ ਲਿਹਾਜ ਤੋਂ ਵੀ ਉਨ੍ਹਾਂ ਦੀ ਨਿਯੁਕਤੀ ਅਹਿਮ ਮੰਨੀ ਜਾ ਰਹੀ ਹੈ। ਅਮਰੀਕਾ ਵਿਚ ਕਰੀਬ 5 ਲੱਖ ਸਿੱਖ ਹਨ ਅਤੇ ਇਕ ਸਿੱਖ ਦੀ ਰਾਜਦੂਤ ਦੇ ਤੌਰ 'ਤੇ ਨਿਯੁਕਤੀ ਨਾਲ ਸਿੱਖ ਭਾਈਚਾਰੇ ਦੇ ਲੋਕ ਹੁਣ ਭਾਰਤੀ ਰਾਜਦੂਤ ਦੇ ਨਾਲ ਆਪਣਾਪਨ ਮਹਿਸੂਸ ਕਰਨ ਦੇ ਨਾਲ-ਨਾਲ ਮਾਣ ਵੀ ਮਹਿਸੂਸ ਕਰਨਗੇ। ਅਸਲ ਵਿਚ ਅਮਰੀਕਾ ’ਚ ਵਸੇ ਸਿੱਖ ਕਈ ਕਾਰਣਾਂ ਕਾਰਣ ਭਾਰਤ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਰਹਿੰਦੇ ਹਨ ਪਰ ਸਾਰੇ ਮਾਮਲਿਆਂ 'ਚ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਣ ਲਈ ਤਰਨਜੀਤ ਸਿੰਘ ਸੰਧੂ ਦੀ ਨਿਯੁਕਤੀ ਅਹਿਮੀਅਤ ਰੱਖੇਗੀ।

  • taranjit-singh-sandhu
  • ਤਰਨਜੀਤ ਸਿੰਘ ਸੰਧੂ
  • indian-ambassador
  • ਭਾਰਤੀ ਅੰਬੈਸਡਰ

US 'ਚ ਜਹਾਜ਼ ਦਾ ਤੇਲ ਡਿਗਣ ਕਾਰਨ ਸਕੂਲਾਂ ਦੇ ਕਈ ਬੱਚੇ ਜ਼ਖਮੀ

NEXT STORY

Stories You May Like

  • satnam singh sandhu statement
    ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਸੂਬੇ 'ਚ ਨਵੇਂ ਦੌਰ ਦੀ ਸ਼ੁਰੂਆਤ : ਸਤਨਾਮ ਸਿੰਘ ਸੰਧੂ
  • indian products will be expensive in america with 10  duty
    ਅਮਰੀਕਾ ’ਚ 10 ਫੀਸਦੀ ਡਿਊਟੀ ਨਾਲ ਭਾਰਤੀ ਉਤਪਾਦ ਹੋਣਗੇ ਮਹਿੰਗੇ, ਹੋਰਾਂ ਦੇਸ਼ਾਂ ਦੇ ਮੁਕਾਬਲੇ ਸਥਿਤੀ ਬਿਹਤਰ : ਫਿਓ
  • trump  s big action
    ਟਰੰਪ ਦਾ ਵੱਡਾ ਐਕਸ਼ਨ: ਅਮਰੀਕਾ ਤੋਂ 18 ਹਜ਼ਾਰ ਭਾਰਤੀ ਹੋਣਗੇ ਡਿਪੋਰਟ, ਡਿਪੋਰਟੇਸ਼ਨ ਲਈ ਫ਼ੌਜੀ ਜਹਾਜ਼ ਤਿਆਰ
  • punjabi youth arrested
    ਵੱਡੀ ਖ਼ਬਰ : ਅਮਰੀਕਾ 'ਚ ਪੰਜਾਬੀ ਨੌਜਵਾਨ ਹਰਮਨਵੀਰ ਸਿੰਘ ਗ੍ਰਿਫ਼ਤਾਰ
  • indian illegal immigration to us
    ਸੁਧਰ ਗਏ ਭਾਰਤੀ ! ਅਮਰੀਕਾ ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ
  • indian in america
    ਅਮਰੀਕਾ ਤੋਂ ਇਕ ਹੋਰ ਭਾਰਤੀ ਨਾਗਰਿਕ ਹੋਵੇਗਾ ਡਿਪੋਰਟ ! ਅਦਾਲਤ ਨੇ ਜਾਰੀ ਕੀਤੇ ਹੁਕਮ
  • new us visa rules
    ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ
  • harmanpreet singh to captain indian team in hockey world cup
    ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • two accused in jalandhar arrested with weapons for target killing
    ਜਲੰਧਰ 'ਚ ਟਾਰਗੇਟ ਕਿਲਿੰਗ ਦੀ ਫਿਰਾਕ 'ਚ ਬੈਠੇ ਦੋ ਮੁਲਜ਼ਮ ਹਥਿਆਰਾਂ ਸਮੇਤ...
  • road accident brother dead
    ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ...
Trending
Ek Nazar
migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • security personnel
      ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ
    • jamaat e islami attacks bnp government
      ‘ਬੰਗਲਾਦੇਸ਼ ਫਸਟ’ ਹੁਣ ‘BNP ਫਸਟ’ ਬਣ ਗਿਆ ਹੈ'; ਜਮਾਤ-ਏ-ਇਸਲਾਮੀ ਦਾ BNP ਸਰਕਾਰ...
    • heatwave in germany
      ਜਰਮਨੀ 'ਚ ਹੀਟਵੇਵ ਦਾ ਕਹਿਰ ਜਾਰੀ, ਕਰੀਬ 10,000 ਲੋਕਾਂ ਦੀ ਮੌਤ
    • earthquake death toll
      ਜਾਪਾਨ: ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 20 ਤੋਂ ਪਾਰ, ਬਿਜਲੀ ਹਾਲੇ ਵੀ ਗੁੱਲ
    • pakistan occupied jammu and kashmir and the politics of silence
      ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ ਅਤੇ ਚੁੱਪ ਦੀ ਰਾਜਨੀਤੀ
    • new trend of   bed sharing   due to recession
      ਮੰਦੀ ਕਾਰਨ 'ਬੈੱਡ ਸ਼ੇਅਰਿੰਗ' ਦਾ ਨਵਾਂ ਟਰੈਂਡ ! ਅਣਜਾਣਾਂ ਨਾਲ ਇੱਕੋ ਬੈੱਡ...
    • un expert s big statement on imran khan s solitary confinement
      ਇਮਰਾਨ ਖਾਨ ਦੀ ਇਕਾਂਤ ਕੈਦ 'ਤੇ UN ਮਾਹਰ ਦਾ ਵੱਡਾ ਬਿਆਨ, 33 ਮਹੀਨਿਆਂ ਤੋਂ ਹੋ...
    • demand   prompt and impartial   investigation into rawalpindi unrest
      HRCP ਤੇ ਐਮਨੈਸਟੀ ਨੇ ਰਾਵਲਕੋਟ 'ਚ ਅਸ਼ਾਂਤੀ ਦੀ 'ਤੁਰੰਤ ਤੇ ਨਿਰਪੱਖ' ਜਾਂਚ ਦੀ...
    • china bans 2 polish high tech institutions
      ਚੀਨ ਨੇ ਪੋਲੈਂਡ ਦੇ 2 ਹਾਈ-ਟੈੱਕ ਸੰਸਥਾਨਾਂ 'ਤੇ ਲਾਈ ਰੋਕ
    • imran khan  situtation
      ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +