ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਇਕ ਹਸੀਨਾ ਨੂੰ ਕੱਪੜੇ ਉਤਾਰਨ ਲਈ ਕਹਿ ਰਹੇ ਹਨ। ਸੈਫ ਦੀ ਗੱਲ ਸੁਣ ਕੇ ਉਸ ਹਸੀਨਾ ਯਾਨੀ ਇਲੀਆਨਾ ਡਿਕਰੂਜ ਨੇ ਵੀ ਕੱਪੜੇ ਉਤਾਰ ਦਿੱਤੇ ਹਨ। ਓ ਹੋ ਹੈਰਾਨ ਨਾ ਹੋਵੇ ਦਰਅਸਲ ਇਲੀਆਨਾ ਨੂੰ ਸੈਫ ਅਲੀ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ 'ਹੈੱਪੀ ਐਂਡਿੰਗ ਲਈ ਇਕ ਸਿਟ੍ਰਪ ਸੀਨ ਫਿਲਮਾਉਣਾ ਸੀ, ਜਿਸ ਸੀਨ ਨੇ ਲਈ ਲਾਸ ਏਂਜਲਸ ਅਤੇ ਸੈਨ ਫ੍ਰਾਂਸਿਸਕੋ ਦੇ ਵਿਚਕਾਰ ਪੈਸੀਫਿਕ ਕੋਸਟ ਹਾਈਵੇ 'ਤੇ ਸ਼ੂਟਿੰਗ ਦੌਰਾਨ ਇਲੀਆਨਾ ਅਤੇ ਸੈਫ ਨੂੰ ਗੱਡੀ 'ਚ ਲਿਫਟ ਲੈਣੀ ਸੀ। ਜਦੋਂ ਲਿਫਟ ਮੰਗਣ 'ਤੇ ਕੋਈ ਕਾਰ ਉਥੇ ਨਹੀਂ ਰੁੱਕੀ ਤਾਂ ਸੈਫ ਨੇ ਇਲੀਆਨਾ ਨੂੰ ਲਿਫਟ ਦੀ ਖਾਤਿਰ ਕੱਪੜੇ ਉਤਾਰਨ ਲਈ ਕਿਹਾ। ਇਸ ਦੌਰਾਨ ਖਾਸ ਗੱਲ ਤਾਂ ਇਹ ਰਹੀ ਕਿ ਸੈਫ ਦੇ ਕਹਿਣ 'ਤੇ ਇਲੀਆਨਾ ਨੇ ਆਪਣੇ ਕੱਪੜੇ ਵੀ ਉਤਾਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਸੀਨ ਦੇ ਬਾਰੇ 'ਚ ਅਸੀਂ ਕੁਝ ਨਹੀਂ ਕਹਿ ਸਕਦੇ, ਉਸ ਦੇ ਲਈ ਤੁਹਾਨੂੰ ਅਗਲੇ ਮਹੀਨੇ 21 ਨਵੰਬਰ ਨੂੰ ਸਿਨੇਮਾਘਰਾਂ 'ਤ ਫਿਲਮ ਦੇਖਣ ਲਈ ਜਾਣਾ ਹੋਵੇਗਾ।
ਛੋਟੇ ਪਰਦੇ 'ਤੇ ਵੀ ਕੰਮ ਕਰਨਾ ਚਾਹੁੰਦੀ ਹੈ ਸੁਪ੍ਰਿਯਾ
NEXT STORY