ਲਾਸ ਏਂਜਲਸ- ਉਂਝ ਤਾਂ ਗਲੈਮਰ ਵਰਲਡ 'ਚ ਕਈ ਹਸੀਨਾਵਾਂ ਕਈ ਸਾਰੇ ਕੰਮ ਕਰਦੀਆਂ ਹਨ ਪਰ ਸੈਲੇਬ੍ਰਿਟੀਜ਼ ਨੇ ਤਾਂ ਉਨ੍ਹਾਂ ਦੀ ਇਮੇਜ ਹੀ ਬਦਲ ਦਿੱਤੀ। 'ਦਿ ਐਕਸ' ਫੈਕਟਰ ਦੀ ਸਟਾਰ ਜੈਸਮੀਨ ਨੇ ਹਾਲ ਹੀ 'ਚ ਬਹੁਤ ਸੈਕਸੀ ਫੋਟੋਸ਼ੂਟ ਕਰਵਾਇਆ। 23 ਸਾਲਾਂ ਜੈਸਮੀਨ ਨੇ ਇਸ ਤੋਂ ਪਹਿਲਾ ਅਜਿਹਾ ਫੋਟੋਸ਼ੂਟ ਕਦੇ ਨਹੀਂ ਕਰਵਾਇਆ। ਜੈਸਮੀਨ ਨੇ ਇਸ ਫੋਟੋਸ਼ੂਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਇਕਦਮ ਹੈਰਾਨ ਕਰ ਦਿੱਤਾ ਹੈ। ਕੰਟਰੋਵਸ਼ੀਅਲ ਸਟਾਰ ਜੈਸਮੀਨ ਨੇ ਇਹ ਫੋਟੋਸ਼ੂਟ ਸੈਕਸ ਟਾਯ ਰਿਟੇਲਰ ਲਵਹਨੀ ਲਈ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਜੈਸਮੀਨ ਕਿਸੇ ਸੈਕਸ ਡੋਲ ਤੋਂ ਘੱਟ ਨਹੀਂ ਲੱਗ ਰਹੀ।
'ਬੈਂਗ ਬੈਂਗ' ਨੇ ਤੋੜਿਆ ਸ਼ਾਹਰੁਖ ਦੀ ਫਿਲਮ 'ਜਬ ਤੱਕ ਹੈ ਜਾਨ ਦਾ ਰਿਕਾਰਡ'
NEXT STORY