ਮੁੰਬਈ- ਅਦਾਕਾਰਾ ਨੂੰ ਕਈ ਵਾਰ ਪਬਲਿਕ ਪਲੇਸ 'ਤੇ ਉਪਸ ਮੁਮੈਂਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ 2014 'ਚ ਹੋਏ ਉਪਸ ਮੁਮੈਂਟ ਨੂੰ ਸਾਹਮਣੇ ਲਿਆਂਦਾ ਗਿਆ। ਜਦੋਂ ਅਦਾਕਾਰਾਂ ਨੂੰ ਉਨ੍ਹਾਂ ਪਲਾਂ ਦੇ ਕਾਰਨ ਸ਼ਰਮਸਾਰ ਹੋਣਾ ਪਿਆ। ਸਭ ਤੋਂ ਪਹਿਲਾ ਨਾਂ ਆਉਂਦਾ ਹੈ ਕਿ ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਜੋ ਚੱਲਦੇ-ਚੱਲਦੇ ਅਚਾਨਕ ਪੌੜੀਆਂ ਤੋਂ ਹੇਠਾਂ ਡਿੱਗ ਗਈ ਅਤੇ ਕੈਮਰੇ 'ਚ ਇਹ ਪਲ ਕੈਦ ਹੋ ਗਏ। ਫਿਰ ਨਾਂ ਆਉਂਦਾ ਹੈ ਕਿ ਅਦਾਕਾਰਾ ਕਸ਼ਮੀਰਾ ਸ਼ਾਹ ਦਾ। ਫਿਰ ਅਜਿਹਾ ਹੀ ਕੁਝ ਕੰਗਨਾ ਦੇ ਨਾ ਵੀ ਹੋ ਚੁੱਕਿਆ ਹੈ ਜਦੋਂ ਉਹ ਫੈਸ਼ਨ ਸ਼ੋਅ ਲਈ ਰੈਂਪ 'ਤੇ ਉਤਰੀ ਤਾਂ ਉਸ ਨੇ ਬਹੁਤ ਹੀ ਰਿਵੀਲਿੰਗ ਡਰੈਸ ਪਹਿਨੀ ਹੋਈ ਸੀ। ਫਿਰ ਨਾਂ ਆਉਂਦਾ ਹੈ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋ ਦਾ ਜੋ ਫੈਸ਼ਨ ਸ਼ੋਅ 'ਚ ਰੈਂਪ 'ਤੇ ਉਤਰੀ ਤਾਂ ਉਹ ਅਚਾਨਕ ਸਟੇਜ਼ 'ਤੇ ਡਿੱਗ ਗਈ। ਦਰਅਸਲ ਪੂਨਮ ਨੇ ਸਟੇਜ਼ 'ਤੇ ਐਂਟਰੀ ਲਈ ਤਾਂ ਅਚਾਨਕ ਉਸ ਦੀ ਸਾੜੀ 'ਚ ਹਾਈ ਹੀਲ ਫੱਸ ਗਈ ਜਿਸ ਦੇ ਕਾਰਨ ਉਹ ਆਪਣੇ ਆਪ ਨੂੰ ਸੰਭਾਲ ਨਾ ਪਾਈ।
..ਤਾਂ ਇਸ ਕਰਕੇ ਅਧੂਰੀ ਰਹਿ ਗਈ ਸੀ ਰੇਖਾ ਤੇ ਅਮਿਤਾਭ ਦੀ 'ਲਵ ਸਟੋਰੀ' (ਦੇਖੋ ਤਸਵੀਰਾਂ)
NEXT STORY