ਮੁੰਬਈ- ਪਾਪਾ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਜਨਮ ਦਿਨ 'ਤੇ ਬੇਟੇ ਅਭਿਸ਼ੇਕ ਬੱਚਨ ਦੀ ਫੈਮਿਲੀ ਸੈਲਫੀ ਇੰਸਟਾਗ੍ਰਾਮ 'ਤੇ ਪਾਈ ਅਤੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਦੇ ਫੈਨਜ਼ ਹਫਤੇ ਭਰ ਤੋਂ ਉਨ੍ਹਾਂ ਦੀਆਂ ਤਸਵੀਰਾਂ ਦਾ ਕਾਲੋਜ ਬਣਾ ਕੇ ਉਨ੍ਹਾਂ ਨੂੰ ਟਵਿੱਟਰ 'ਤੇ ਜਨਮ ਦਿਨ ਦੀ ਵਧਾਈ ਦੇ ਰਹੇ ਹਾਂ। ਅਮਿਤਾਭ ਬੱਚਨ ਨੇ ਵੀ ਟਵਿੱਟਰ 'ਤੇ ਆਪਣੇ ਚਾਹੁੰਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਂਝ ਬਿਗ ਬੀ ਨੇ ਕੁਝ ਦਿਨ ਪਹਿਲਾ ਵੀਡੀਓ ਅਪਲੋਡ ਕਰਕੇ ਜਨਮ ਦਿਨ ਦੀਆਂ ਵਧਾਈਆਂ ਲਈ ਪ੍ਰਸ਼ੰਸਕਾਂ ਨੂੰ ਧੰਨਵਾਦ ਕਿਹਾ ਹੈ।#12੭੨7reetings 'ਤੇ ਲੋਕ ਬਿਗ ਬੀ ਨੂੰ ਜਨਮ ਦਿਨ ਵਿਸ਼ ਕਰ ਰਹੇ ਹਨ। ਸਾਡੇ ਵਲੋਂ ਵੀ ਮਹਾਨਾਇਕ ਅਮਿਤਾਭ ਬੱਚਨ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ।
ਸਰਜਰੀ ਤੋਂ ਬਾਅਦ ਇੱਕਠੇ ਰਹਿ ਰਹੇ ਹਨ ਰਣਬੀਰ ਤੇ ਕੈਟਰੀਨਾ
NEXT STORY