ਫੁੱਟਬਾਲ ਦੁਨੀਆਂ ਦੀ ਪੰਜ ਖੁਬਸੂਰਤ ਵੈਗਸ (ਵਾਈਫਸ ਐਂਡ ਗਰਲਫ੍ਰੈਂਡਸ) ਦੀ ਇਕ ਝਲਕ। ਪਹਿਲੀ ਤਸਵੀਰ 'ਚ ਕ੍ਰਿਸਟੀਆਨੋ ਰੋਨਾਲਡੋ ਦੀ ਗਰਲਫ੍ਰੈਂਡ ਇਰੀਨਾ ਸ਼ਾਇਕ ਇਸ ਮਜ਼ੇਦਾਰ ਤਸਵੀਰ ਹਾਲੀਵੁੱਡ ਦੀ ਸੁਪਰ ਹੀਰੋਈਨ ਐਂਜੀਲੀਨਾ ਜੋਲੀ ਵਰਗੀ ਹੌਟ ਨਜ਼ਰ ਆਉਂਦੀ ਹੈ। ਇਰੀਨਾ ਇੰਸਟਾਗ੍ਰਾਮ 'ਤੇ ਅਕਸਰ ਆਪਣੀਆਂ ਫੋਟੋਆਂ ਅਪਲੋਡ ਕਰਦੀ ਰਹਿੰਦੀ ਹੈ।
ਦੂਜੀ ਤਸਵੀਰ ਅਨਾਰਾ ਅਟੈਨਸ ਦੀ ਹੈ ਜੋ ਮੈਨਚੈਸਟਰ ਯੂਨਾਈਟਿਡ ਸਿਟੀ ਦੇ ਮਿੱਡਫੀਲਡਰ ਸਾਮੀਰ ਨਾਸਰੀ ਦੀ ਹੌਟੈਸਟ ਬ੍ਰਿਟਿਸ਼ ਗਰਲਫ੍ਰੈਂਡ ਹੈ।
ਤੀਜੀ ਤਸਵੀਰ ਇਰੀਸ਼ ਫੁੱਟਬਾਲਰ ਰੌਬੀ ਕੇਨੀ ਦੀ ਪਤਨੀ ਦਾ ਇਕ ਹੌਟ ਅੰਦਾਜ਼।
ਚੌਥੀ ਤਸਵੀਰ 'ਚ ਇੰਗਲੈਂਡ ਦੇ ਖਿਡਾਰੀ ਐਂਡ੍ਰੋਸ ਟਾਊਸੈਂਡ ਦੀ ਗਰਲਫ੍ਰੈਂਡ ਹੇਜ਼ਲ ਓ ਸੂਲੀਵਾਨ।
ਪੰਜਵੀਂ ਤਸਵੀਰ 'ਚ ਇੰਗਲੈਂਡ ਦੇ ਡਿਫੈਂਡਰ ਕ੍ਰਿਸ ਸਮਾਲਿੰਗ ਦੀ ਗਰਲਫ੍ਰੈਂਡ ਸੈਮ ਕੂਕ ਦਾ ਇਕ ਵਿਲੱਖਣ ਅੰਦਾਜ।
ECLUSIVE: ਇੰਨਾ ਸੋਹਣਾ ਪ੍ਰਦਰਸ਼ਨ ਹੋਣ ਦੇ ਬਾਵਜੂਦ ਉਥੱਪਾ ਦਰਕਿਨਾਰ
NEXT STORY