ਹੁਸ਼ਿਆਰਪੁਰ : ਇੰਡੀਅਨ ਫੁੱਟਬਾਲ ਲੀਗ 'ਚ ਹੁਸ਼ਿਆਰਪੁਰ ਦੇ ਬਲਵੰਤ ਸਿੰਘ ਨੇ ਅਭਿਸ਼ੇਕ ਬਚਨ ਅਤੇ ਮਹਿੰਦਰ ਸਿੰਘ ਧੋਨੀ ਦੀ ਸਾਂਝੀ ਟੀਮ ਚੈਨਈ ਐਫ.ਸੀ. ਦਾ ਬੈਸਟ ਸਕੋਰਰ ਬਣ ਕੇ ਆਪਣੇ ਹੁਨਰ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਬਲਵੰਤ ਸਿੰਘ ਦੇ ਬਿਹਤਰੀਨ ਪ੍ਰਦਰਸ਼ਨ 'ਤੇ ਉਸ ਦਾ ਪਰਿਵਾਰ ਅਤੇ ਕੋਚ ਮਾਣ ਮਹਿਸੂਸ ਕਰ ਰਹੇ ਹਨ।
ਬਲਵੰਤ ਸਿੰਘ ਦੇ ਪਰਿਵਾਰ ਵਾਲੇ ਜਿਥੇ ਆਪਣੇ ਹੋਣਹਾਰ ਪੁੱਤ ਦੇ ਬਿਹਤਰੀਨ ਪ੍ਰਦਰਸ਼ਨ 'ਤੇ ਮਾਣ ਮਹਿਸੂਸ ਕਰ ਰਹੇ ਹਨ। ਉਥੇ ਹੀ ਸਾਰਾ ਦੇਸ਼ ਹੀ ਬਲਵੰਤ ਦੀ ਇਸ ਵਧੀਆ ਖੇਡ 'ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਹੁਸ਼ਿਆਰਪੁਰ ਦੇ ਵਾਸੀ ਵੀ ਇਸ ਹੋਣ ਪੁੱਤ ਵਲੋਂ ਹੁਸ਼ਿਆਪੁਰ ਦਾ ਨਾਂ ਰੋਸ਼ਨ ਕਰਨ 'ਤੇ ਵਾਹ ਵਾਹੀ ਦੇ ਰਹੇ ਹਨ।
ਦਾਜ ਦਾ ਇੰਨਾ ਲਾਲਚ ਕਿ 2 ਮਹੀਨੇ ਦੀ ਗਰਭਵਤੀ ਵਿਆਹੁਤਾ ਦਾ ਕਰਵਾ ਦਿੱਤਾ ਗਰਭਪਾਤ
NEXT STORY