ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅਧੀਨ ਪੈਟ੍ਰੋਲੀਅਮ ਨਿਯੋਜਨ ਵਲੋਂ ਸੋਮਵਾਰ ਨੂੰ ਜਾਰੀ ਭਾਰਤ ਲਈ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਸ਼ੁੱਕਰਵਾਰ ਨੂੰ 85.06 ਡਾਲਰ (5,241.40 ਰੁਪਏ) ਪ੍ਰਤੀ ਬੈਰਲ ਰਹੀ ਹੈ। ਉਥੇ ਹੀ ਵਿਆਨਾ ਤੋਂ ਮਿਲੀ ਜਾਣਕਾਰੀ ਮੁਤਾਬਕ ਪੈਟ੍ਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਦੇ 12 ਕੱਚੇ ਤੇਲਾਂ ਦੀ ਬਾਸਕਿਟ ਦੀ ਕੀਮਤ ਸ਼ੁੱਕਰਵਾਰ ਨੂੰ 83.19 ਡਾਲਰ ਪ੍ਰਤੀ ਬੈਰਲ ਰਹੀ ਹੈ।
ਬੀਮਾ ਬਿੱਲ 'ਤੇ ਹੋਵੇਗਾ ਸਰਦ ਰੁੱਤ ਸੈਸ਼ਨ 'ਚ ਵਿਚਾਰ
NEXT STORY