ਭੁਵਨੇਸ਼ਵਰ- ਓਡੀਸ਼ਾ ਦੇ ਭੁਵਨੇਸ਼ਵਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਿਤ ਬਰੰਗ ਪੁਰੀ ਮੁਯ ਨਹਿਰ 'ਚ ਅੱਜ ਸ਼ਾਮ ਚਾਰ ਵਿਦਿਆਰਥੀ ਡੁੱਬ ਗਏ, ਜਿਸ 'ਚ ਇਕ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਜਦੋਂਕਿ ਬਾਕੀ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਪੁਲਸ ਨੇ ਦੱਸਿਆ ਕਿ ਸ਼ਹਿਰ ਦੀ ਬੀ. ਡੀ. ਏ. ਕਲੋਨੀ ਸਥਿਥ ਸਰਕਾਰੀ ਹਾਈ ਸਕੂਲ ਦੇ 10 ਵਿਦਿਆਰਥੀ ਨਹਿਰ 'ਚ ਨਹਾਉਣ ਲਈ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਨਹਿਰ 'ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਹੋਣ ਕਾਰਨ ਚਾਰ ਵਿਦਿਆਰਥੀ ਰੁੜ੍ਹ ਗਏ, ਜਦੋਂਕਿ ਛੇ ਵਿਦਿਆਰਥੀ ਕਿਸੇ ਤਰ੍ਹਾਂ ਨਹਿਰ 'ਚੋਂ ਬਾਹਰ ਨਿਕਲ ਆਏ, ਜਿਸ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਨਿਤੀਸ਼ ਨੇ ਸਾਧਿਆ ਮੋਦੀ 'ਤੇ ਨਿਸ਼ਾਨਾ
NEXT STORY