ਮਿਸ ਦੀਵਾ ਯੂਨੀਵਰਸ 2014 'ਚ ਆਪਣੇ ਹੁਸਨ ਦੇ ਜਲਵੇ ਤੋਂ ਸਭ ਦਾ ਦਿਲ ਜਿੱਤਣ ਵਾਲੀ ਨਿਯੋਨਿਤਾ ਲੋਧ ਦੇ ਨਿੱਜੀ ਜੀਵਨ ਦੀਆਂ ਤਸਵੀਰਾਂ। 21 ਸਾਲਾਂ ਦੀ ਨਿਯੋਨਿਤਾ ਮਿਸ ਦੀਵਾ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਮਿਸ ਯੂਨੀਵਰਸ ਪ੍ਰਤੀਯੋਗਤਾ 'ਚ ਭਾਰਤ ਦੀ ਦਾਵੇਦਾਰੀ ਕਰੇਗੀ। ਨਿਯੋਨਿਤਾ ਨੂੰ ਮਿਸਰ ਦੀਵਾ ਯੂਨੀਵਰਸ ਪ੍ਰਤੀਯੋਗਤਾ 'ਚ ਜਿੱਤਣ ਦੇ ਨਾਲ ਨਾਲ ਵਧੀਆ ਰੈਂਪ ਵਾਕ ਦਾ ਖਿਤਾਬ ਵੀ ਮਿਲਿਆ।
ਮਿਸ ਯੂਨੀਵਰਸ 2015 ਲਈ ਹੁਣ ਵੀ ਮਿਹਤਨ ਕਰ ਰਹੀ ਹੈ। ਨਿਯੋਨਿਤਾ ਬਾਲੀਵੁੱਡ 'ਚ ਆਉਣਾ ਚਾਹੁੰਦੀ ਹੈ। ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਨਾਲ ਉਹ ਕੰਮ ਕਰਨਾ ਚਾਹੁੰਦੀ ਹੈ। ਮਿਸ ਯੂਨੀਵਰਸ ਪ੍ਰਤੀਯੋਗਤਾ ਦੇ ਦੌਰਾਨ ਉਨ੍ਹਾਂ ਦੀ ਮੇਂਟਰ ਲਾਰਾ ਦੱਤਾ ਰਹੀ। ਨਿਯੋਨਿਤਾ ਆਪਣੀ ਸਫਲਤਾ ਦਾ ਰਾਜ਼ ਆਪਣੇ ਆਤਮ ਵਿਸ਼ਵਾਸ ਨੂੰ ਮੰਨਦੀ ਹੈ ਅਤੇ ਇਸ ਦਮ 'ਤੇ ਹੀ ਮਿਸ ਯੂਨੀਵਰਸ ਦਾ ਤਾਜ ਜਿੱਤਣ ਚਾਹੁੰਦੀ ਹੈ। ਲਾਂਚ ਪਾਰਟੀ ਦੌਰਾਨ ਪੋਜ਼ ਦਿੰਦੀ ਨਿਯੋਨਿਤਾ।
ਦਿੱਲੀ 'ਚ ਪ੍ਰਿੰਸੀਪਲ ਦੀ ਬੇਟੀ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY