ਬੀਜਿੰਗ- ਚੀਨ ਚੰਦਰਮਾ ਲਈ ਪਹਿਲੀ ਵਾਰ ਅਜਿਹੀ ਪੁਲਾੜ ਗੱਡੀ 'ਲੂਨਰ ਆਰਬੀਟਰ' ਭੇਜਣ ਜਾ ਰਿਹਾ ਹੈ, ਜੋ ਲਗਭਗ ਇਕ ਹਫਤੇ ਤਕ ਚੰਦਰਮਾ ਦੀ ਸ਼੍ਰੇਣੀ ਵਿਚ ਚੱਕਰ ਲਗਾਉਣ ਮਗਰੋਂ ਠੀਕ-ਠਾਕ ਧਰਤੀ 'ਤੇ ਪਰਤ ਆਵੇਗੀ।
ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੂਆ ਤੋਂ ਮਿਲੀਆਂ ਖਬਰਾਂ ਅਨੁਸਾਰ ਸੰਭਾਵਨਾ ਹੈ ਕਿ ਇਸ ਹਫਤੇ ਸ਼ੁੱਕਰਵਾਰ ਅਤੇ ਐਤਵਾਰ ਵਿਚਾਲੇ ਸਿਚੂਆਨ ਸੂਬੇ ਵਿਚ ਸਥਿਤ ਸਿਚਾਂਗ ਉਪਗ੍ਰਹਿ ਪ੍ਰੀਖਣ ਕੇਂਦਰ ਤੋਂ ਇਸ ਨੂੰ ਛੱਡਿਆ ਜਾਵੇਗਾ।
ਪਾਕਿ ਵਿਚ ਬੰਬ ਧਮਾਕੇ ਕਾਰਨ 3 ਪੋਲੀਓ ਮੁਲਾਜ਼ਮ ਜ਼ਖਮੀ
NEXT STORY