ਵਾਸ਼ਿੰਗਟਨ-ਵ੍ਹਾਈਟ ਹਾਊਸ ਦੀ ਚਾਰਦੀਵਾਰੀ ਪਾਰਰ ਕਰਨ ਵਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ਦੀ ਪਛਾਣ ਵਾਸ਼ਿੰਗਟਨ ਦੇ ਉਪਨਗਰ ਮੈਰੀਲੈਂਡ 'ਚ ਬੇਨ ਏਅਰ ਨਿਵਾਸੀ ਡੋਮੀਨਿਕ ਅਦੇਸਾਨਯਾ (23) ਦੇ ਤੌਰ 'ਤੇ ਹੋਈ ਹੈ। ਉਸਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਉਸਦੇ ਕੋਲ ਹਥਿਆਰ ਨਹੀਂ ਸੀ। ਇਕ ਮਹੀਨੇ ਦੇ ਅੰਦਰ ਹੀ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਸੀਕ੍ਰੇਟ ਸਰਵਿਸ ਐਡ ਡੋਨੋਵਨ ਨੇ ਇਕ ਬਿਆਨ 'ਚ ਕਿਹਾ ਕਿ ਬੁੱਧਵਾਰ ਦੀ ਸ਼ਾਮ 'ਚ ਕਰੀਬ ਸੱਤ ਵਜੇ 16 ਮਿੰਟ 'ਤੇ ਇਕ ਵਿਅਕਤੀ ਵ੍ਹਾਈਟ ਹਾਊਸ ਦੀ ਚਾਰਦੀਵਾਰੀ 'ਤੇ ਚੜ੍ਹ ਗਿਆ। ਉਨ੍ਹਾਂ ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਦੀ ਟੀਮ ਨੇ ਉਸ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ। ਬਾਅਦ 'ਚ ਉਸ ਨੇ ਇਕ ਅਦਾਲਤ 'ਚ ਲਿਜਾਇਆ ਗਿਆ।
ਕੈਨੇਡਾ ਦੀ ਸੰਸਦ 'ਤੇ ਹਮਲਾ ਬਹੁਤ ਪਰੇਸ਼ਾਨ ਕਰਨ ਵਾਲਾ : ਮੋਦੀ
NEXT STORY