ਦੁਬਈ-ਸਾਊਦੀ ਅਰਬ ਦੀ ਇਕ ਅਦਾਲਤ ਨੇ ਦੋ ਵੱਖ-ਵੱਖ ਮਾਮਲਿਆਂ 'ਚ 17 ਵਿਅਕਤੀਆਂ ਨੂੰ 30 ਸਾਲ ਦੇ ਸ਼ਜਾ ਦਿੱਤੀ ਹੈ। ਇਨ੍ਹਾਂ 'ਚ ਚਾਰ ਔਰਤਾਂ ਸ਼ਾਮਲ ਹਨ। ਇਹ ਵੀ ਕਤਰ ਅਤੇ ਕੁਵੈਤ 'ਚ ਅਮਰੀਕੀ ਫੌਜੀਆਂ 'ਤੇ ਅਲਕਾਇਦਾ ਦੇ ਹਮਲੇ 'ਚ ਸ਼ਾਮਲ ਦੱਸੇ ਗਏ ਹਨ। ਤੀਜੇ ਮਾਮਲੇ 'ਚ ਸਾਊਦੀ ਅਰਬ ਦੇ ਦੋ ਨਾਗਰਿਕਾਂ ਨੂੰ ਜਿਨ੍ਹਾਂ ਦੇ ਵਿਰੁੱਧ ਪੁਲਸ ਸਟੇਸ਼ਨ 'ਤੇ ਹਮਲੇ ਦਾ ਦੋਸ਼ ਸੀ ਅਦਾਲਤ ਨੇ ਫਾਂਸੀ ਦੀ ਸ਼ਜਾ ਦਿੱਤੀ ਹੈ। ਇਹ ਹਮਲਾ ਪੂਰਬੀ ਅਵਾਮਿਆ ਸੂਬੇ 'ਚ ਕੀਤਾ ਗਿਆ ਸੀ।
39 ਔਰਤਾਂ ਦੇ ਹੱਤਿਆਰੇ ਨੇ ਕੀਤਾ ਦਿਲ ਨੂੰ ਕੰਬਾ ਦੇਣ ਵਾਲਾ ਖੁਲਾਸਾ (ਦੇਖੋ ਤਸਵੀਰਾਂ)
NEXT STORY