ਵਾਸ਼ਿੰਗਟਨ-ਹੁਣ ਹੈਕਰਾਂ ਨੇ ਨਿਸ਼ਾਨੇ 'ਤੇ ਮੋਬਾਇਲ ਫੋਨ ਹਨ ਤਾਂ ਜੋ ਉਹ ਬੈਂਕ ਖਾਤੇ ਨਾਲ ਸੰਬੰਧਤ ਸੂਚਨਾਵਾਂ ਚੋਰੀ ਕਰਕੇ ਖਾਤਿਆਂ 'ਚ ਸੰਨ੍ਹ ਲਾ ਸਕਣ। ਕੈਸਪਰਸਕਾਈ ਲੈਬ ਅਤੇ ਇੰਟਰਪੋਲ ਦੀ ਰਿਪੋਰਟ ਅਨੁਸਾਰ ਅਗਸਤ 2013 ਤੋਂ ਜੁਲਾਈ 2014 ਵਿਚਾਲੇ ਅਜਿਹੀਆਂ 60 ਫੀਸਦੀ ਗਤੀਵਿਧੀਆਂ 'ਚ ਖਾਤਿਆਂ ਦੀਆਂ ਜਾਣਕਾਰੀਆਂ ਪਾਉਣ ਲਈ ਐਂਡ੍ਰਾਇਡ ਫੋਨਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਐਂਡ੍ਰਾਇਡ ਫੋਨ 85 ਫੀਸਦੀ ਬਾਜ਼ਾਰ 'ਤੇ ਕਬਜ਼ਾ ਹੈ। ਹੋਰ ਆਨਲਾਈਨ ਗਤੀਵਿਧੀਆਂ ਦੀ ਤਰ੍ਹਾਂ ਹੈਕਰਾਂ ਮੋਬਾਇਲ ਨੂੰ ਜ਼ਿਆਦਾ ਨਿਸ਼ਾਨਾ ਬਣਾ ਰਹੇ ਹਨ। ਕਿਉਂਕਿ ਮੋਬਾਇਲ 'ਤੇ ਨੈਟ ਜ਼ਿਆਦਾ ਪ੍ਰਯੋਗ ਹੋ ਰਿਹਾ ਹੈ।
ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ!
NEXT STORY