ਨਵੀਂ ਦਿੱਲੀ- ਮਿਊਚੁਅਲ ਫੰਡ ਉਦਯੋਗ ਸਾਫਟਵੇਅਰ ਕੰਪਨੀਆਂ ’ਤੇ ਵੱਡਾ ਦਾਅ ਲਗਾ ਰਿਹਾ ਹੈ। ਸਤੰਬਰ ’ਚ ਇਸ ਬਲਾਕ ਵਿਚ ਇਨ੍ਹਾਂ ਕੰਪਨੀਆਂ ਦਾ ਇਕਵਿਟੀ ਨਿਵੇਸ਼ 32,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ ਚੌਥਾ ਮਹੀਨਾ ਹੈ ਜਿਸ ’ਚ ਮਿਊਚੁਅਲ ਫੰਡ ਉਦਯੋਗ ਨੇ ਸਾਫਟਵੇਅਰ ਸ਼ੇਅਰਾਂ ’ਚ ਆਪਣਾ ਨਿਵੇਸ਼ ਵਧਾਇਆ ਹੈ। ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਕੋਲ ਉਪਲਬਧ ਅੰਕੜਿਆਂ ਦੇ ਮੁਤਾਬਕ ਸਾਫਟਵੇਅਰ ਸ਼ੇਅਰਾਂ ’ਚ ਮਿਊਚੁਅਲ ਫੰਡਾਂ ਦਾ ਨਿਵੇਸ਼ 30 ਸਤੰਬਰ, 2014 ਤੱਕ 31,834 ਕਰੋੜ ਰੁਪਏ ਰਿਹਾ ਜੋ ਉਨ੍ਹਾਂ ਦੇ ਕੁਲ ਪ੍ਰਬੰਧਨ ਦੇ ਤਹਿਤ ਪਰਿਸੰਪਤੀਆਂ (ਏ.ਯੂ.ਐੱਮ.) 2.94 ਲੱਖ ਕਰੋੜ ਰੁਪਏ ਦਾ 10.83 ਫੀਸਦੀ ਹੈ।
ਤਿਊਹਾਰੀ ਮੰਗ ਨਾਲ ਸੋਨੇ ਦੀ ਚਮਕ ਵਧੀ, ਚਾਂਦੀ ’ਚ ਗਿਰਾਵਟ
NEXT STORY