ਜਲੰਧਰ- ਦਿਲਜੀਤ ਦੋਸਾਂਝ , ਜੋ ਆਪਣੀ ਗਾਇਕੀ ਦੇ ਨਾਲ-ਨਾਲ ਵਧੀਆ ਅਦਾਕਾਰੀ ਕਾਰਨ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਫ਼ਿਲਮ 'ਜੱਟ ਐਂਡ ਜੂਲੀਅਟ' 'ਚ ਉਹ ਮਲਿਕਾ ਸ਼ੇਰਾਵਤ 'ਤੇ ਆਪਣਾ 'ਸੀਕ੍ਰੇਟ ਕ੍ਰਸ਼' ਜ਼ਾਹਿਰ ਕਰਦੇ ਹਨ ਅਤੇ ਉਸ ਦੇ ਪੋਸਟਰ ਨਾਲ ਗੱਲਾਂ ਕਰਦੇ ਰਹਿੰਦੇ ਹਨ ਪਰ ਹੁਣ ਦਿਲਜੀਤ ਨੂੰ ਇਕ ਨਵਾਂ ਪਾਰਟਨਰ ਮਿਲ ਗਿਆ ਹੈ ਜਿਸ ਦਾ ਨਾਂ ਹੈ 'ਭੂੰਡੀ'। ਭੂੰਡੀ ਦਿਲਜੀਤ ਨੂੰ ਬਹੁਤ ਪਿਆਰ ਕਰਦੀ ਹੈ। ਯਕੀਨ ਨਹੀਂ ਹੁੰਦਾ ਤਾਂ ਦਿਲਜੀਤ ਦੇ ਇੰਸਟਾਗ੍ਰਾਮ 'ਤੇ ਅਪਲੋਡ ਹੋਈ ਇਸ ਵੀਡੀਓ ਨੂੰ ਖੁਦ ਹੀ ਦੇਖ ਲਵੋ।
ਪ੍ਰਧਾਨ ਮੰਤਰੀ ਪਾਕਿਸਤਾਨ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਵੇ:-ਪ੍ਰਧਾਨ ਜਤਿੰਦਰ
NEXT STORY