ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ 14 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
ਜਗਪਾਲ ਸਿੰਘ ਸੰਧੂ ਆਈ. ਏ. ਐੱਸ.
ਪ੍ਰਮੁੱਖ ਸਕੱਤਰ, ਗ੍ਰਹਿ ਮੰਤਰਾਲੇ ਅਤੇ ਨਿਆ, ਵਿੱਤ ਕਮਿਸ਼ਨਰ ਦਾ ਵਧੇਰੇ ਪ੍ਰਭਾਰ, ਮਾਲੀਆ ਅਤੇ ਪ੍ਰਧਾਨ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਵਿਭਾਗ
ਧਰਮਵੀਰ ਆਈ. ਏ. ਐੱਸ.
ਪ੍ਰਮੁੱਖ ਸਕੱਤਰ, ਸਰਪਲੱਸ ਪੂਲ, ਪੰਜਾਬ ਰਾਜ ਮਾਨਵ ਅਧਿਕਾਰ ਕਮਿਸ਼ਨ
ਸੀ. ਰੌਲ ਆਈ. ਏ. ਐੱਸ.
ਪ੍ਰਮੁੱਖ ਸਕੱਤਰ, ਪ੍ਰਸ਼ਾਸਨ ਸੁਧਾਰ ਅਤੇ ਡਾਇਰੈਕਟੋਰੇਟ, ਐੱਮ. ਜੀ. ਐੱਸ. ਆਈ. ਪੀ. ਏ., ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ।
ਬੀ. ਸਰਕਾਰ ਆਈ. ਏ. ਐੱਸ.
ਸਕੱਤਰ, ਪੰਜਾਬ ਰਾਜ ਮਾਨਵ ਅਧਿਕਾਰ ਕਮਿਸ਼ਨ
ਕਮਿਸ਼ਨਰ ਫਾਰ ਪਰਸਨਜ਼ ਵਿਦ ਡਿਸਬਿਲੀਟੀਏਸ ਅਤੇ ਕਮਿਸ਼ਨਰ ਸਰਪਲੱਸ ਪੂਲ
ਰਵਨੀਤ ਕੌਰ, ਆਈ. ਏ. ਐੱਸ.
ਪ੍ਰਮੁੱਖ ਸਕੱਤਰ, ਪਾਰਲੀਮਾਨੀ ਅਫੇਅਰਜ਼
ਪ੍ਰਮੁੱਖ ਸਕੱਤਰ, ਸੰਸਦੀ ਕੰਮਾਂ ਅਤੇ ਪ੍ਰਸ਼ਾਸਨ ਵਿਭਾਗ 'ਚ ਪ੍ਰਮੁੱਖ ਸਕੱਤਰ
ਅੰਜਲੀ ਭਾਂਵਰਾ, ਆਈ. ਏ. ਐੱਸ.
ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ
ਪ੍ਰਮੁੱਖ ਸਕੱਤਰ, ਸੈਰ-ਸਪਾਟਾ ਅਤੇ ਸੱਭਿਆਚਾਰ
ਕੇ. ਐੱਸ. ਸਰੋਜ, ਆਈ. ਏ. ਐੱਸ.
ਨਿਰਦੇਸ਼ਕ, ਐੱਮ. ਜੀ. ਐੱਸ. ਆਈ. ਪੀ. ਏ.
ਸਕੱਤਰ, ਸਟੇਸ਼ਨਰੀ
ਰਾਜੀ ਪੀ. ਸ਼੍ਰੀਵਾਸਤਵ, ਆਈ. ਏ. ਐੱਸ.
ਸਕੱਤਰ, ਸੈਰ-ਸਪਾਟਾ ਅਤੇ ਸੱੱਭਿਆਚਾਰ
ਨਿਰਦੇਸ਼ਕ ਐੱਮ. ਜੀ. ਐੱਸ. ਆਈ. ਪੀ. ਏ.
ਕੇ. ਏ. ਪੀ. ਸਿਨਹਾ, ਆਈ. ਏ. ਐੱਸ.
ਸਕੱਤਰ, ਵਿਗਿਆਨ ਤਕਨੀਕ ਅਤੇ ਵਾਤਾਵਰਣ
ਸਮੀਰ ਕੁਮਾਰ, ਆਈ. ਏ. ਐੱਸ.
ਸਕੱਤਰ, ਗ੍ਰਹਿ ਸਕੱਤਰ, ਮਾਲੀਆ ਵਿਭਾਗ
ਰਾਕੇਸ਼ ਵਰਮਾ, ਆਈ. ਏ. ਐੱਸ.
ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟ੍ਰੇਨਿੰਗ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟ੍ਰੇਨਿੰਗ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਸੱਕਤਰ ਦਾ ਵਧੇਰੇ ਪ੍ਰਭਾਰ
ਰਾਹੁਲ ਭੰਡਾਰੀ, ਆਈ. ਏ. ਐੱਸ.
ਸਕੱਤਰ, ਸਕੂਲ ਸਿੱਖਿਆ
ਸਕੱਤਰ, ਸਕੱਤਰੇਤ ਪ੍ਰਸ਼ਾਸਨ
ਸੁਮੇਰ ਸਿੰਘ ਗੁਰਜਰ, ਆਈ. ਏ. ਐੱਸ.
ਵਿਸ਼ੇਸ ਸਕੱਤਰ, ਰੱਖਿਆ ਅਤੇ ਕਲਿਆਣ
ਆਰ. ਕੇ. ਕੌਸ਼ਿਕ, ਆਈ. ਏ. ਐੱਸ.
ਵਿਸ਼ੇਸ਼ ਸਕੱਤਰ, ਰੱਖਿਆ ਸੇਵਾ ਕਲਿਆਣ, ਵਿਸ਼ੇਸ਼ ਸਕੱਤਰ, ਗ੍ਰਹਿ
ਚਿੱਟੇ ਦਿਨ ਅਕਾਲੀ ਸਰਪੰਚ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ
NEXT STORY