ਕਪੂਰਥਲਾ (ਮਲਹੋਤਰਾ)- ਕਪੂਰਥਲਾ ਤੇ ਆਲੇ ਦੁਆਲੇ ਦੇ ਖੇਤਰ 'ਚ ਸਰਦ ਰੁੱਤ ਦੀ ਪਹਿਲੀ ਪਈ ਗਹਿਰੀ ਧੁੰਦ ਦਾ ਲੋਕਾਂ ਨੇ ਆਨੰਦ ਲਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸਵੇਰੇ ਉਸ ਵੇਲੇ ਲੋਕਾਂ ਦੀ ਖੁਸ਼ੀ ਦਾ ਠਿਕਾਨਾ ਨਾ ਰਿਹਾ, ਜਦੋਂ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਨਿਜਾਤ ਮਿਲਣ ਤੋਂ ਬਾਅਦ ਮੌਸਮ ਸੁਹਾਵਨਾ ਤੇ ਧੁੰਦ ਵਾਲਾ ਹੋ ਗਿਆ। ਇਕ ਦਮ ਪਈ ਅਚਾਨਕ ਗਹਿਰੀ ਧੁੰਦ ਦਾ ਲੋਕਾਂ ਨੇ ਆਨੰਦ ਲਿਆ।
ਘਰੋਂ ਐਨਕਾਂ ਲੈਣ ਗਿਆ, ਪਰਿਵਾਰ ਨੂੰ ਮਿਲਿਆ ਮ੍ਰਿਤਕ ਹਾਲਤ 'ਚ
NEXT STORY