ਯੰਗੂਨ-ਮਿਆਂਮਰ 'ਚ ਫੌਜ ਦੀ ਹਿਰਾਸਤ 'ਚ ਇਸ ਮਹੀਨੇ ਮਾਰਿਆ ਗਿਆ ਪੱਤਰਕਾਰ ਲੋਕਤੰਤਰ ਸਮਰਥਕ ਅਤੇ ਵਿਰੋਧੀ ਪੱਖ ਦੇ ਨੇਤਾ ਅੰਗ ਸਾਨ ਸੂ ਚੀ ਦਾ ਸਾਬਕਾ ਬਾਡੀਗਾਰਡ ਸੀ। ਮਰਹੂਮ ਪੱਤਰਕਾਰ ਦੀ ਪਤਨੀ ਨੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਡਰ ਹੈ ਕਿ ਉਸਦੇ ਪਤੀ ਦੀ ਮੌਤ ਕਿਵੇਂ ਹੋਈ। ਇਸਦਾ ਪਤਾ ਕਦੀ ਨਹੀਂ ਚੱਲ ਸਕੇਗਾ। ਮਾਰੇ ਗਏ ਪੱਤਰਕਾਰ ਪਾਰ ਗੀ ਦੀ ਪਤਨੀ ਥਾਨ ਡਾਰ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਮੌਤ ਦਾ ਪਤਾ ਲਗਾਉਣ ਲਈ ਮੁਹਿੰਮ ਚਲਾਏਗੀ। ਮਾਰਿਆ ਗਿਆ ਪੱਤਰਕਾਰ ਫ੍ਰੀਲਾਂਸ ਫੋਟੋਗ੍ਰਾਫਰ ਸੀ।
ਇਰਾਕੀ ਆਦਿਵਾਸੀਆਂ ਲਈ ਅਮਰੀਕਾ ਨੇ ਸੁੱਟੇ ਖਾਣੇ ਦੇ ਪੈਕਟ
NEXT STORY