ਗੇਟਸਹੈੱਡ— ਦੁਨੀਆ ਵਿਚ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹਨ। ਇਕ ਵਾਰ ਕੰਟੋਰਲ ਤੋਂ ਬਾਹਰ ਹੋ ਜਾਣ ਤੋਂ ਬਾਅਦ ਇਸ ਨੂੰ ਕੰਟਰੋਲ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਦੇ ਕਾਰਨ ਕਈ ਵਾਰ ਲੋਕ ਘੱਟ ਉਮਰ ਵਿਚ ਹੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ।
ਬ੍ਰਿਟੇਨ ਦੇ ਗੇਟਸਹੈੱਡ ਦੀ ਰਹਿਣ ਵਾਲੀ 44 ਸਾਲਾ ਬ੍ਰੇਂਡਾ ਫਲੈਨਾਗਨ ਡੇਵਿਸ ਵੀ ਆਪਣੇ ਭਾਰ ਦੇ ਕਾਰਨ ਦੁਨੀਆ ਛੱਡ ਕੇ ਚਲੀ ਗਈ। ਮੋਟਾਪੇ ਦੇ ਕਾਰਨ ਉਹ ਚੱਲ-ਫਿਰ ਨਹੀਂ ਸਕਦੀ ਸੀ ਅਤੇ ਲਗਭਗ ਪਿਛਲੇ ਛੇ ਸਾਲਾਂ ਤੋਂ ਘਰ ਵਿਚ ਹੀ ਬੰਦ ਸੀ।
ਪੂਰੇ ਦਿਨ ਵਿਚ ਉਹ ਛੇ ਹਜ਼ਾਰ ਕੈਲੋਰੀ ਤੋਂ ਜ਼ਿਆਦਾ ਖੁਰਾਕ ਖਾ ਜਾਂਦੀ ਸੀ। ਬ੍ਰਿਟੇਨ ਦੀ ਇਸ ਸਭ ਤੋਂ ਮੋਟੀ ਮਹਿਲਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਮਨੁੱਖੀ ਰਹਿਤ ਨਿਜੀ ਮਾਲਵਾਹਕ ਰਾਕੇਟ 'ਚ ਪ੍ਰੀਖਣ ਤੋਂ ਬਾਅਦ ਧਮਾਕਾ : ਨਾਸਾ
NEXT STORY