ਯੰਗੂਨ- ਮਯਾਂਮਾਰ ਵਿਚ ਫੌਜ ਦੀ ਹਿਰਾਸਤ ਵਿਚ ਇਸ ਮਹੀਨੇ ਮਾਰਿਆ ਗਿਆ ਪੱਤਰਕਾਰ ਲੋਕਤੰਤਰ ਹਮਾਇਤੀ ਅਤੇ ਵਿਰੋਧੀ ਧਿਰ ਦੇ ਆਗੂ ਆਂਗ ਸਾਨ ਸੂ ਚੀ ਦਾ ਅੰਗ ਰੱਖਿਅਕ ਸੀ। ਮ੍ਰਿਤਕ ਦੀ ਪਤਨੀ ਥਾਨ ਡਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਸ ਨੂੰ ਇਸ ਗੱਲ ਦਾ ਡਰ ਹੈ ਕਿ ਉਸ ਨੂੰ ਆਪਣੇ ਪਤੀ ਦੀ ਮੌਤ ਦੇ ਕਾਰਨਾਂ ਦਾ ਕਦੀ ਵੀ ਪਤਾ ਨਹੀਂ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੀ ਮੌਤ ਦੇ ਕਾਰਨਾਂ ਸੰਬੰਧੀ ਜਾਨਣ ਲਈ ਇਕ ਮੁਹਿੰਮ ਚਲਾਵੇਗੀ।
ਚੀਨ ਤੇ ਅਫਗਾਨਿਸਤਾਨ ਨੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦਾ ਕੀਤਾ ਫੈਸਲਾ
NEXT STORY