ਮੁੰਬਈ- ਹਾਲ ਹੀ 'ਚ ਅਦਾਕਾਰਾ ਸ਼੍ਰੇਆ ਸ਼ਰਨ ਨੇ ਇਕ ਮੈਗਜ਼ੀਨ ਦੇ ਕਵਰ ਪੇਜ 'ਤੇ ਆਉਣ 'ਤੇ ਟੌਪਲੈੱਸ ਫੋਟੋਸ਼ੂਟ ਕਰਵਾਇਆ ਹੈ। ਸ਼ੇਆ ਸ਼ਰਨ ਨੇ ਮੈਕਸਿਮ ਮੈਗਜ਼ੀਨ ਦੇ ਇਸ ਮਹੀਨੇ ਦੇ ਅੰਕ ਲਈ ਇਹ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਸ਼੍ਰੇਆ ਸਾਟਨ ਲੋਨਜ਼ਰੀ, ਲੇਸ ਬਿਕਨੀ, ਡੇਨਿਮ ਜੈਕੇਟ, ਸ਼ੀਰ ਸ਼ਰਟ ਅਤੇ ਹੌਟ ਪੈਟਸ ਵਰਗੇ ਕੱਪੜਿਆਂ 'ਚ ਉਹ ਬਹੁਤ ਹੌਟ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਸ਼੍ਰੇਆ ਦਾ ਹੁਣ ਤੱਕ ਦਾ ਸਭ ਤੋਂ ਬੋਲਡ ਫੋਟੋਸ਼ੂਟ ਮੰਨਿਆ ਜਾ ਰਿਹਾ ਹੈ।
ਬਾਪ-ਬੇਟੀ ਦੇ ਰਿਸ਼ਤਿਆਂ ਦੀ ਕਹਾਣੀ ਹੈ 'ਪੀਕੂ' : ਸ਼ੁਜੀਤ ਸਰਕਾਰ
NEXT STORY