ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸ਼ੁਜੀਤ ਸਰਕਾਰ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ 'ਪੀਕੂ' ਬਾਪ-ਬੇਟੀ ਦੇ ਰਿਸ਼ਤਿਆਂ ਦੀ ਕਹਾਣੀ ਹੈ। 'ਵਿੱਕੀ ਡੋਨਰ' ਅਤੇ 'ਮਦਰਾਸ ਕੈਫੇ' ਵਰਗੀਆਂ ਹਿੱਟ ਫਿਲਮਾਂ ਬਣਾ ਚੁੱਕੇ ਸ਼ੁਜੀਤ ਸਰਕਾਰ ਹੁਣ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਅਤੇ ਇਰਫਾਨ ਖਾਨ ਨੂੰ ਲੈ ਕੇ ਫਿਲਮ 'ਪੀਕੂ' ਬਣਾ ਰਹੇ ਹਨ। ਸ਼ੁਜੀਤ ਦਾ ਕਹਿਣਾ ਹੈ ਕਿ 'ਪੀਕੂ' ਫਿਲਮ ਦੀ ਕਹਾਣੀ ਅਜਿਹੀ ਹੈ ਜੋ ਤੁਹਾਡੇ ਚਿਹਾਰਿਆਂ 'ਤੇ ਹਾਸਾਂ ਲੈ ਆਵੇਗੀ। ਅਮਿਤਾਭ ਨੇ ਕਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਵਾਕਏ ਮਜ਼ੇਦਾਰ ਰਹੀ ਹੈ।
ਸੈਂਡ੍ਰਾ ਨੇ ਬੇਹੋਸ਼ ਮਹਿਲਾ ਦੀ ਕੀਤੀ ਮਦਦ
NEXT STORY