ਨੈਸ਼ਨਲ ਸਪਾਟ ਐਕਸਚੇਂਜ (ਐੱਨ. ਐੱਸ. ਈ. ਐੱਲ.) ਵਿਚ 5600 ਕਰੋੜ ਰੁਪਏ ਦੇ ਘਪਲੇ ਤੋਂ ਬਾਅਦ ਸਰਕਾਰ ਨੇ ਖੇਤੀ ਅਤੇ ਗੈਰ-ਖੇਤੀ ਜਿਣਸਾਂ 'ਚ ਇਕ ਦਿਨ ਦਾ ਵਾਅਦਾ ਸੌਦਾ ਸ਼ੁਰੂ ਕਰਨ ਲਈ ਸਾਰੇ ਰਾਸ਼ਟਰੀ ਸਪਾਟ ਐਕਸਚੇਂਜਾਂ ਨੂੰ ਦਿੱਤੀ ਗਈ ਛੋਟ ਛੇਤੀ ਲਾਗੂ ਤੋਂ ਵਾਪਸ ਲੈ ਲਈ ਹੈ। ਅਗਸਤ 2013 'ਚ ਐੱਨ. ਐੱਸ. ਈ. ਐੱਲ. ਨੂੰ ਛੋਟ ਦਾ ਉਲੰਘਣਾ ਕਰਦੇ ਪਾਇਆ ਗਿਆ, ਜਿਸ ਤੋਂ ਬਾਅਦ ਐਕਸਚੇਂਜ 'ਚ ਭੁਗਤਾਨ ਘਪਲਾ ਉੱਭਰ ਕੇ ਸਾਹਮਣੇ ਆਇਆ ਹੈ।
ਸਵੱਛ ਊਰਜਾ ਨਿਵੇਸ਼ 'ਚ ਭਾਰਤ ਚੌਥੇ ਨੰਬਰ 'ਤੇ
NEXT STORY