ਪ੍ਰਮਾਣੂ ਸਪਲਾਈ ਕਰਤਾ ਸਮੂਹ (ਐੱਨ. ਐੱਸ. ਜੀ.) ਦੇ ਪ੍ਰਮੁੱਖ ਦੇਸ਼ ਸਵਿਟਜ਼ਰਲੈਂਡ ਪ੍ਰਮਾਣੂ ਉੂਰਜਾ 'ਤੇ ਜ਼ਿਆਦਾ ਨਿਰਭਰਤਾ ਦਿਖਾਉਣ ਵਾਲੇ ਭਾਰਤ ਨੂੰ ਊਰਜਾ ਦੇ ਵਾਧੂ ਬਦਲ ਦੇ ਤੌਰ 'ਤੇ ਸੌਰ ਊਰਜਾ ਅਪਣਾਉਣ ਲਈ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੈ। ਸਵਿਸ ਅਧਿਕਾਰੀਆਂ ਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਅਜਿਹੇ ਬਦਲਾਂ ਨੂੰ ਅਪਣਾਉਣ ਲਈ ਹਾਂ-ਪੱਖੀ ਰੁਖ ਦਿਖਾਏਗੀ, ਕਿਉਂਕਿ ਇਸ ਸਰਕਾਰ ਨੇ ਹਾਲ ਹੀ 'ਚ ਮੇਕ ਇਨ ਇੰਡੀਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।
ਹਾਜ਼ਰ ਬਾਜ਼ਾਰਾਂ ਨੂੰ ਦਿੱਤੀ ਗਈ ਛੋਟ ਵਾਪਸ
NEXT STORY