ਅਮਰੀਕਾ ਦੀ ਬਹੁਰਾਸ਼ਟਰੀ ਕੰਪਨੀ ਆਈ. ਬੀ. ਐੱਮ. ਅਤੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਟਵਿਟਰ ਦੇ ਡਾਟਾ ਦੀ ਵਰਤੋਂ ਆਈ. ਬੀ. ਐੱਮ. ਦੇ ਕਲਾਊਡ ਐਨਾਲੇਟਿਕਸ ਪਲੇਟ ਫਾਰਮ ਦੇ ਜਰੀਏ ਕਾਰੋਬਾਰੀ ਸਮੱਸਿਆ ਨੂੰ ਸੁਲਝਾਨ 'ਚ ਕੀਤਾ ਜਾਵੇਗਾ। ਸਾਲ 2013 'ਚ ਡਾਟਾ ਲਾਈਸੈਂਸਿੰਗ ਤੋਂ ਟਵਿਟਰ ਨੂੰ 7 ਕਰੋੜ ਡਾਲਰ ਦੀ ਆਮਦਨ ਹੋਈ ਅਤੇ ਇਸ ਸਾਲ ਦੀ ਮੋਹਰੀ 3 ਤਿਮਾਹੀਆਂ 'ਚ ਉਸ ਨੂੰ 10 ਕਰੋੜ ਡਾਲਰ ਦੀ ਆਮਦਨ ਹੋਈ ਹੈ।
ਰਿਜ਼ਰਵ ਬੈਂਕ ਦੇ ਕਦਮਾਂ ਨਾਲ ਰੇਟਿੰਗ 'ਚ ਸੁਧਾਰ ਦੀ ਉਮੀਦ : ਮੂਡੀਜ਼
NEXT STORY