ਮੁੰਬਈ- ਹਿੰਦੀ ਸਿਨੇਮਾ ਦੇ ਅੱਜ ਅਸੀਂ ਤੁਹਾਨੂੰ ਉਹ ਪੋਸਟਰ ਦਿਖਾਉਣ ਜਾ ਰਹੇ ਜਿਨ੍ਹਾਂ ਲਈ ਇਸ ਫਿਲਮ ਦੀਆਂ ਅਦਾਕਾਰਾਂ ਨਿਊਡ ਹੋ ਗਈਆਂ ਹਨ, ਫਿਲਮਾਂ ਨੂੰ ਚਰਚਾ 'ਚ ਲਿਆਉਣ ਲਈ ਅਦਾਕਾਰਾਂ ਨੇ ਆਪਣੇ ਕੱਪੜੇ ਤੱਕ ਉਤਾਰ ਦਿੱਤੇ ਹਨ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਦੀ ਭੈਣ ਬਾਰਬੀ ਹਾਂਡਾ ਦੀ ਨਵੀਂ ਫਿਲਮ 'ਜਿਦ' ਦੀ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ 'ਚ ਬਾਰਬੀ ਟੌਪਲੈੱਸ ਹੈ ਅਤੇ ਇਸ ਪੋਸਟਰ 'ਚ ਆਉਂਦੇ ਹੀ ਇਸ ਲੋ-ਪ੍ਰਫਾਈਲ ਫਿਲਮ ਅਚਾਨਕ ਚਰਚਾ 'ਚ ਆ ਗਈ ਹੈ। ਫਿਲਮ 'ਰਾਗਿਨੀ ਐਮ.ਐਮ.ਐਸ' ਲਈ ਸੰਨੀ ਲਿਓਨ ਨੇ ਇਸ ਦੇ ਪੋਸਟਰ ਲਈ ਖੁਦ ਨੂੰ ਪੂਰੀ ਤਰ੍ਹਾਂ ਨਿਊਡ ਦਿਖਾਇਆ ਸੀ। ਇਨ੍ਹਾਂ ਅਦਾਕਾਰਾ ਤੋਂ ਇਲਾਵਾ ਉਦਿਤਾ ਗੋਸਵਾਮੀ ਨੇ ਆਪਣੀ ਫਿਲਮ 'ਪਾਪ' ਫਿਲਮ 'ਮਿਸੇਜ ਅਤੇ ਮਿਸਟਰ ਮਹਿਤਾ', 'ਕਾਮਸੂਤਰ' ਫਿਲਮ 'ਚ ਸ਼ਰਲਿਨ ਚੋਪੜਾ, 'ਜਿਸਮ 2' ਫਿਲਮ 'ਹੇਟ ਸਟੋਰੀ 2' ਫਿਲਮ ਲਈ ਸੁਰਵੀਨ ਚਾਵਲਾ', 'ਨਸ਼ਾ' ਫਿਲਮ 'ਚ ਅਦਾਕਾਰਾ ਪੂਨਮ ਪਾਂਡੇ, ਅਦਾਕਾਰਾ ਨੇਹਾ ਧੂਪੀਆ ਆਪਣੀ ਫਿਲਮ 'ਜੂਲੀ' ਦੇ ਪੋਸਟਰ ਲਈ ਨਿਊਡ ਹੋਈ ਸੀ।
ਇਨ੍ਹਾਂ ਪੰਜਾਬੀ ਗਾਇਕਾਂ ਨੇ ਕੀਤਾ ਆਪਣੇ ਪੇਸ਼ੇ ਨੂੰ ਦਾਗਦਾਰ (ਦੇਖੋ ਤਸਵੀਰਾਂ)
NEXT STORY