Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    7:29:36 PM

  • ind vs afg india won the toss and elected to bowl in the second t20

    IND vs AFG: ਭਾਰਤ ਨੇ ਦੂਜੇ ਟੀ-20 'ਚ ਟਾਸ ਜਿੱਤ...

  • akali dal sukhbir singh badal

    ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ

  • shocking incident in punjab

    ਪੰਜਾਬ: ਤਾਏ ਨੇ ਗੋਲ਼ੀ ਮਾਰ ਕੇ ਕਰ'ਤਾ ਭਤੀਜੇ ਦਾ...

  • punjab government land registry registration

    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਦੇਹਰਾਦੂਨ
  • ਆਫਤ ਨਾਲ ਲੜ ਕੇ ‘ਐਵਰੇਸਟ’ ਪੁੱਜੀ ਉਤਰਾਖੰਡ ਦੀ ਮਮਤਾ

NATIONAL News Punjabi(ਦੇਸ਼)

ਆਫਤ ਨਾਲ ਲੜ ਕੇ ‘ਐਵਰੇਸਟ’ ਪੁੱਜੀ ਉਤਰਾਖੰਡ ਦੀ ਮਮਤਾ

  • Updated: 03 Nov, 2014 09:54 AM
ਦੇਹਰਾਦੂਨ
article
  • Share
    • Facebook
    • Tumblr
    • Linkedin
    • Twitter
  • Comment

ਦੇਹਰਾਦੂਨ- ਇਰਾਦੇ ਮਜ਼ਬੂਤ ਹੋਣ ਤਾਂ ਸਾਹਮਣੇ ਆਉਂਦੀਆਂ ਪਰੇਸ਼ਾਨੀਆਂ ਖੁਦ ਹੀ ਦੂਰ ਹੋ ਜਾਂਦੀਆਂ ਹਨ। ਆਫਤ ਪੀੜਤ ਉਤਰਾਖੰਡ ਦੇ ਇਕ ਪਿੰਡ ਭੰਕੋਲੀ ਦੀ ਮਮਤਾ ਨੇ ਵੀ ਇਸ ਨੂੰ ਸਾਬਤ ਕੀਤਾ ਹੈ। ਆਫਤ ਦੀਆਂ ਚੁਣੌਤੀਆਂ ਨਾਲ ਲੜ ਕੇ ਮਮਤਾ ‘ਐਵਰੇਸਟ’ ਤੱਕ ਪੁੱਜ ਗਈ। ਐਵਰੇਸਟ ਸੀਰੀਅਲ ਬਣਾਉਣ ਵਾਲੇ ਆਸ਼ੂਤੋਸ਼ ਗੋਵਾਰੀਕਰ ਜਦੋਂ ਉਤਰਕਾਸ਼ੀ ਆਏ ਤਾਂ ਉਹ ਮਮਤਾ ਦੀ ਹਿੰਮਤ ਅਤੇ ਜਜ਼ਬੇ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੇ ਸੀਰੀਅਲ ’ਚ ਇੰਸਟ੍ਰਕਚਰ ਦੀ ਭੂਮਿਕਾ ਲਈ ਮਮਤਾ ਨੂੰ ਚੁਣਿਆ। ਉਤਰਕਾਸ਼ੀ ਤੋਂ ਕਰੀਬ 19 ਕਿਲੋਮੀਟਰ ਦੂਰ ਅਸੀ ਘਾਟੀ ’ਚ ਇਕ ਛੋਟਾ ਜਿਹਾ ਪਿੰਡ ਹੈ ਭੰਕੋਲੀ। 2012 ’ਚ ਮਮਤਾ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਤਿੰਨ ਭੈਣਾਂ ’ਚ ਸਭ ਤੋਂ ਵੱਡੀ ਹੋਣ ਕਾਰਨ ਪੂਰੇ ਘਰ ਦੀ ਜ਼ਿੰਮੇਵਾਰੀ ਮਮਤਾ ’ਤੇ ਆ ਗਈ। ਇਹ ਮਮਤਾ ਦੀ ਜ਼ਿੰਦਗੀ ਦੀ ਪਹਿਲੀ ਪ੍ਰੀਖਿਆ ਸੀ। ਇਸ ਤੋਂ ਉਭਰਨ ਲਈ ਮਮਤਾ ਨੇ ਅਸੀ ਗੰਗਾ ਦੇ ਕਿਨਾਰੇ ਸਥਿਤ ਟਾਟਾ ਐਂਡਵੇਚਰ ਕੰਪਨੀ ’ਚ ਨੌਕਰੀ ਕੀਤੀ। ਉਹ ਆਪਣੇ ਪਰਿਵਾਰ ਵਾਲਿਆਂ ਨੂੰ ਪਿਤਾ ਦੀ ਕਮੀ ਖਲਣ ਨਹੀਂ ਦੇਣਾ ਚਾਹੁੰਦੀ ਸੀ। ਇਸ ਨੌਕਰੀ ਦੇ ਸਹਾਰੇ ਉਹ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ’ਚ ਜੁਟ ਗਈ।
ਅਜੇ ਉਹ ਠੀਕ ਨਾਲ ਸੰਭਲੀ ਵੀ ਨਹੀਂ ਸੀ ਕਿ ਕੁਦਰਤ ਨੇ ਇਕ ਹੋਰ ਕਹਿਰ ਬਰਪਾਇਆ। ਅਗਸਤ 2012 ’ਚ ਅਸੀ ਗੰਗਾ ’ਚ ਅਜਿਹਾ ਸੈਲਾਬ ਆਇਆ ਕਿ ਵੱਡੇ-ਵੱਡ ਦਰੱਖਤ ਰੁੜ੍ਹ ਗਏ। ਸੈਰ-ਸਪਾਟਾ ਗਤੀਵਿਧੀਆਂ ਨਾਲ ਗੁਲਜਾਰ ਰਹਿਣ ਵਾਲੀ ਇਹ ਘਾਟੀ ਬੇਜਾਨ ਹੋ ਗਈ। ਘਾਟੀ ਦਾ ਬਾਜ਼ਾਰ ਸੰਗਮਚੱਟੀ ਅਸੀ ਗੰਗਾ ਦੇ ਹੜ੍ਹ ’ਚ ਰੁੜ੍ਹ ਗਿਆ। ਕਰੀਬ 400 ਪਰਿਵਾਰ ਵਾਲਾ ਭੰਕੋਲੀ ਪਿੰਡ ਪੂਰੀ ਤਰ੍ਹਾਂ ਆਫਤ ਪੀੜਤ ਹੋ ਗਿਆ।
ਟਾਟਾ ਐਂਜਵੇਚਰ ਕੰਪਨੀ ਦਾ ਕੰਪਲੈਕਸ ਵੀ ਹੜ੍ਹ ’ਚ ਰੁੜ੍ਹ ਗਿਆ। ਮਮਤਾ ਇਸੇ ਕੰਪਨੀ ਦੇ ਸਹਾਰੇ ਘਰ ਚਲਾ ਰਹੀ ਸ। ਉਧੇੜਬੁਨ ’ਚ ਫੱਸੀ ਮਮਤਾ ਨੇ ਨਹਿਰੂ ਪਰਬਤਰੋਹਨ ਸੰਸਥਾ (ਨਿਮ) ਨਾਲ ਸੰਪਰਕ ਕੀਤਾ। ਮਮਤਾ ਨਿਮ ਤੋਂ ਪਰਬਤਰੋਹਨ ਦਾ ਕੋਰਸ ਕਰ ਚੁਕੀ ਸੀ। ਨਿਮ ਨੇ ਮਮਤਾ ਦੀ ਕਹਾਣੀ ਸੁਣੀ ਤਾਂ ਉਸ ਨੂੰ ਆਪਣੇ ਅਨੁਭਵਾਂ ਨੂੰ ਟਰੇਨਿੰਗ ’ਚ ਢਾਲਣ ਦਾ ਮੌਕਾ ਦਿੱਤਾ ਪਰ ਇਸ ’ਚ ਵੀ ਇਕ ਪਰੇਸ਼ਾਨੀ ਸੀ। ਨਿਮ ਦਾ ਦਫਤਰ ਉਤਰਕਾਸ਼ੀ ’ਚ ਸੀ ਅਤੇ ਮਮਤਾ ਭੰਕੋਲੀ ’ਚ ਰਹਿੰਦੀ ਸੀ। 19 ਕਿਲੋਮੀਟਰ ਦਾ ਔਖਾ ਰਸਤਾ ਪਾਰ ਕਰ ਕੇ ਉਤਰਕਾਸ਼ੀ ਪਹੁੰਚਣਾ ਕਿਸੇ ਲੜਕੀ ਲਈ ਸੌਖਾ ਨਹੀਂ ਸੀ। ਮਮਤਾ ਨੇ ਹਾਰ ਨਹੀਂ ਮੰਨੀ। ਉਸ ਨੇ ਨਿਮ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਹਰ ਹਫਤੇ ਉਹ ਉਤਰਕਾਸ਼ੀ ਪੁੱਜ ਕੇ ਟਰੇਨਿੰਗ ਦੇਣ ਲੱਗੀ। ਮਮਤਾ ਦੇ ਹੌਂਸਲੇ ਨੇ ਆਫਤ ਨੂੰ ਹਾਰਨ ’ਤੇ ਮਜ਼ਬੂਰ ਕਰ ਦਿੱਤਾ।
ਨਿਮ ਦੇ ਪ੍ਰਿੰਸੀਪਲ ਕਰਨਲ ਅਜੇ ਕੋਟਿਆਲ ਦੀ ਮਦਦ ਨਾਲ ਮਮਤਾ ਨੇ ਭੰਕੋਲੀ ’ਚ ਹੀ ਆਪਣਾ ਨਵਾਂ ਮਕਾਨ ਬਣਵਾਇਆ। ਇਸ ਦੌਰਾਨ ਐਵਰੇਸਟ ’ਤੇ ਟੀ. ਵੀ. ਸੀਰੀਅਲ ਬਣਾਉਣ ਲਈ ਆਸ਼ੂਤੋਸ਼ ਗੋਵਾਰੀਕਰ ਉਤਰਕਾਸ਼ੀ ਪੁੱਜੇ। ਉਨ੍ਹਾਂ ਨੇ ਜਾਣਿਆ ਕਿ ਮਮਤਾ ਆਫਤ ਪੀੜਤਾ ਹੈ ਅਤੇ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਇੱਥੋਂ ਤੱਕ ਪੁੱਜੀ ਹੈ ਤਾਂ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੇ ਲੀਡ ਰੋਲ ਦਾ ਬਾਡੀ ਡਬਲ (ਸਟੰਟ) ਵੀ ਮਮਤਾ ਤੋਂ ਹੀ ਕਰਵਾਇਆ। ਐਵਰੇਸਟ ’ਤੇ ਚੜ੍ਹਨ ਤੋਂ ਲੈ ਕੇ ਖਤਰਨਾਕ ਦਰਰਾਂ ਨੂੰ ਪਾਰ ਕਰਨ ’ਚ ਮਮਤਾ ਨੇ ਲੀਡ ਰੋਲ ਦਾ ਬਾਡੀ ਡਬਲ ਕੀਤਾ ਹੈ। ਖੁਦ ਮਮਤਾ ਮੰਨ ਰਹੀ ਹੈ ਕਿ ਇਹ ਰੋਲ ਉਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। 3 ਨਵੰਬਰ ਰਾਤ 10 ਵਜੇ ਸਟਾਰ ਪਲੱਸ ’ਤੇ ਐਵਰੇਸਟ ਦਾ ਪ੍ਰਸਾਰਣ ਹੋਣਾ ਹੈ। ਇਸ ਸੀਰੀਅਲ ’ਚ ਆਫਤ ਪੀੜਤ ਮਮਤਾ ਨਿਮ ’ਚ ਇੰਸਟ੍ਰਕਚਰ ਦੀ ਭੂਮਿਕਾ ’ਚ ਨਜ਼ਰ ਆਏਗੀ।

  • ਉਤਰਾਖੰਡ
  • ਮਮਤਾ
  • Uttarakhand
  • Mamta

ਸੋਸ਼ਲ ਸਾਈਟ 'ਤੇ ਪਰਵਾਨ ਚੜ੍ਹੇ ਪਿਆਰ ਦਾ ਅੰਤ ਦਰਦਨਾਕ

NEXT STORY

Stories You May Like

  • mamata banerjee  niece body
    ਮਮਤਾ ਬੈਨਰਜੀ ਦੀ ਭਤੀਜੀ ਦੀ ਮੌਤ, ਘਰ ਦੇ ਕਮਰੇ 'ਚੋਂ ਸ਼ੱਕੀ ਹਾਲਾਤ 'ਚ ਮਿਲੀ ਲਾਸ਼
  • indian women  s hockey team defeated pakistan 19 0
    19-0 ਦੀ ਸ਼ਾਨਦਾਰ ਜਿੱਤ! ਪਾਕਿ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਪੁੱਜੀ ਸੈਮੀਫਾਈਨਲ 'ਚ
  • mamata banerjee will not contest the election from nandigram
    ਨੰਦੀਗ੍ਰਾਮ ਤੋਂ ਚੋਣ ਨਹੀਂ ਲੜੇਗੀ ਮਮਤਾ ਬੈਨਰਜੀ, ਤ੍ਰਿਣਮੂਲ ਨੇ ਐਲਾਨੇ ਉਮੀਦਵਾਰ
  • coco gauff reaches us open semifinals after defeating mirra andreeva
    ਮੀਰਾ ਐਡਰੀਵਾ ਨੂੰ ਹਰਾ ਕੇ ਕੋਕੋ ਗੌਫ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ
  • anahat reaches london squash classic quarter finals after defeating gilis
    ਗਿਲਿਸ ਨੂੰ ਹਰਾ ਕੇ ਅਨਾਹਤ ਸਿੰਘ ਲੰਡਨ ਸਕੁਐਸ਼ ਕਲਾਸਿਕ ਦੇ ਕੁਆਰਟਰ ਫਾਈਨਲ 'ਚ ਪੁੱਜੀ
  • sabalenka  eyeing a title hat trick  reaches the fourth round
    ਖ਼ਿਤਾਬੀ ਹੈਟ੍ਰਿਕ ਦੀ ਭਾਲ ਵਿੱਚ ਸਬਾਲੇਂਕਾ ਚੌਥੇ ਦੌਰ ਵਿੱਚ ਪੁੱਜੀ
  • an se yong reaches china masters final
    ਐਨ ਸੇਯੌਂਗ ਚਾਈਨਾ ਮਾਸਟਰਜ਼ ਦੇ ਫਾਈਨਲ ਵਿੱਚ ਪੁੱਜੀ
  • us open zheng makes a stunning comeback
    ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
  • easy registration  fails again
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਫਿਰ ਫੇਲ੍ਹ, ਸਬ-ਰਜਿਸਟਰਾਰ ਦਫ਼ਤਰਾਂ ’ਚ 3 ਘੰਟੇ ਠੱਪ ਰਿਹਾ...
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ...
  • drugs department raids dilkusha market
    ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ 'ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ...
Trending
Ek Nazar
pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • delhi airport  myanmar  citizen  cannabis seized
      ਦਿੱਲੀ ਏਅਰਪੋਰਟ ਤੋਂ ਮਿਆਂਮਾਰ ਦੀ ਨਾਗਰਿਕ ਕੋਲੋਂ 1.93 ਕਰੋੜ ਰੁਪਏ ਦਾ ਗਾਂਜਾ...
    • major crackdown in himachal
      ਹਿਮਾਚਲ ਪੁਲਸ ਦੀ ਵੱਡੀ ਕਾਰਵਾਈ ! ਪੰਜਾਬੀ ਨੌਜਵਾਨਾਂ ਸਮੇਤ ਫੜੇ ਗਏ 4 ਨਸ਼ਾ ਤਸਕਰ
    • police arrest
      ਏਅਰ ਫੋਰਸ ਦੇ ਰਿਟਾਇਰਡ ਅਧਿਕਾਰੀ 'ਤੇ ਰਾਡ ਨਾਲ ਹਮਲਾ ! ਪੁਲਸ ਨੇ 7 ਘੰਟਿਆਂ 'ਚ...
    • 29 new dsps appointed in jammu   kashmir
      ਜੰਮੂ-ਕਸ਼ਮੀਰ 'ਚ 29 ਨਵੇਂ DSP ਨਿਯੁਕਤ, CCE-2024 ਰਾਹੀਂ ਹੁਕਮ ਜਾਰੀ
    • cji on law enforcement
      'ਕਾਨੂੰਨ ਦਾ ਮਤਲਬ ਸਿਰਫ਼ ਗ਼ਲਤੀਆਂ ਸੁਧਾਰਨਾ ਨਹੀਂ..!' ; ਚੀਫ਼ ਜਸਟਿਸ
    • fraud 30 crore
      ਸ਼ੇਅਰ ਬਾਜ਼ਾਰ 'ਚ ਨਿਵੇਸ਼ ਦੇ ਨਾਂ 'ਤੇ ਮਾਰੀ 30 ਕਰੋੜ ਦੀ ਠੱਗੀ ! ਪੁਲਸ ਨੇ...
    • rajouri  lashkar  people  arrested  jammu police
      ਰਾਜੌਰੀ 'ਚ ਲਸ਼ਕਰ ਨਾਲ ਜੁੜੇ 3 ਲੋਕ ਗ੍ਰਿਫ਼ਤਾਰ, ਸ਼ਕਤੀਸ਼ਾਲੀ ਵਿਸਫੋਟਕ ਬਰਾਮਦ
    • police station incident
      ਥਾਣੇ 'ਚ ਭਿੜ ਗਏ ਇੰਸਪੈਕਟਰ ਤੇ ਕਾਂਸਟੇਬਲ ! ਦੋਵੇਂ ਹੋ ਗਏ ਸਸਪੈਂਡ
    • man beaten to death on suspicion of theft in hingoli
      ਹਿੰਗੋਲੀ 'ਚ ਖ਼ੌਫ਼ਨਾਕ ਵਾਰਦਾਤ !  ਚੋਰੀ ਦੇ ਸ਼ੱਕ 'ਚ ਵਿਅਕਤੀ ਦਾ ਕਤਲ, ਪੁਲਸ...
    • nandigram by election suvendu adhikari
      ਨੰਦੀਗ੍ਰਾਮ ਜ਼ਿਮਨੀ ਚੋਣਾਂ 'ਚ ਭਾਜਪਾ ਰਿਕਾਰਡ ਫਰਕ ਨਾਲ ਹਾਸਲ ਕਰੇਗੀ ਜਿੱਤ:...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +