ਚੰਡੀਗੜ੍ਹ-ਪੰਜਾਬ ਸਰਕਾਰ ਨੇ ਸੋਮਵਾਰ ਨੂੰ ਲੁਧਿਆਣਾ ਅਤੇ ਫਿਰੋਜਪੁਰ ਜ਼ਿਲਿਆਂ ਦੀ 11 ਮੈਂਬਰੀ ਕਮੇਟੀ ਲਈ ਨਵੇਂ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤੇ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਇਹ ਨਿਯੁਕਤੀ ਸਾਹਨੇਵਾਲ, ਜਗਰਾਓਂ, ਦਾਖਾ, ਕਿਲਾ ਰਾਏਪੁਰ, ਸਿੱਧਵਾਂ ਅਤੇ ਹਥੌੜ ਲੁਧਿਆਣਾ, ਫਿਰੋਜਪੁਰ, ਫਿਰੋਜਪੁਰ ਕੈਂਟ, ਮਮਦੋਟ ਤਲਵੰਡੀ ਭਾਈ ਅਤੇ ਜੀਰਾ ਦੀ ਕਮੇਟੀ ਸੰਬੰਧੀ ਕੀਤੀ ਗਈ ਹੈ।
'ਇਬੋਲਾ' ਆਉਂਦੈ ਤਾਂ ਆ ਜਾਵੇ, ਸਾਨੂੰ ਇਸ ਨਾਲ ਕੀ!
NEXT STORY