ਅੰਮ੍ਰਿਤਸਰ (ਅਰੁਣ)-ਬੀਮਾਰ ਭਰਜਾਈ ਨੂੰ ਦਵਾਈ ਲਈ ਲਿਜਾਉਣ ਮੌਕੇ ਰਸਤੇ ’ਚ ਜ਼ਬਰ ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਜੇਠ ਖਿਲਾਫ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਸ਼ਿਕਾਇਤ ਵਿਚ ਅਵਾਣ ਵਸਾਊ 22-23 ਸਾਲਾ ਵਿਆਹੁਤਾ ਨੇ ਦੱਸਿਆ ਕਿ ਉਹ ਜਦੋਂ ਦਵਾਈ ਲੈਣ ਲਈ ਆਪਣੇ ਜੇਠ ਦੇ ਨਾਲ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਜੇਠ ਬੱਗਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਅਵਾਣ ਵਸਾਊ ਵੱਲੋਂ ਗੰਨੇ ਦੇ ਖੇਤਾਂ ਵਿਚ ਲਿਜਾ ਕੇ ਉਸ ਨਾਲ ਜ਼ਬਰ ਜ਼ਨਾਹ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
2 ਪਰਵਾਸੀ ਭਾਰਤੀਆਂ ਦੇ ਘਰਾਂ 'ਚ ਚੋਰੀ
NEXT STORY